ਗੁਰਕੈਸਬਦਿਹਰਿਨਾਮੁਵਖਾਣੈ॥
ਅਨਦਿਨੁਨਾਮਿਰਤਾਦਿਨੁਰਾਤੀਮਾਇਆਮੋਹੁਚੁਕਾਹਾਹੇ॥੮॥
ਗੁਰਸੇਵਾਤੇਸਭੁਕਿਛੁਪਾਏ॥
ਹਉਮੈਮੇਰਾਆਪੁਗਵਾਏ॥
ਆਪੇਕ੍ਰਿਪਾਕਰੇਸੁਖਦਾਤਾਗੁਰਕੈਸਬਦੇਸੋਹਾਹੇ॥੯॥
ਗੁਰਕਾਸਬਦੁਅੰਮ੍ਰਿਤਹੈਬਾਣੀ॥
ਅਨਦਿਨੁਹਰਿਕਾਨਾਮੁਵਖਾਣੀ॥
ਹਰਿਹਰਿਸਚਾਵਸੈਘਟਅੰਤਰਿਸੋਘਟੁਨਿਰਮਲੁਤਾਹਾਹੇ॥੧੦॥
ਸੇਵਕਸੇਵਹਿਸਬਦਿਸਲਾਹਹਿ॥
ਸਦਾਰੰਗਿਰਾਤੇਹਰਿਗੁਣਗਾਵਹਿ॥
ਆਪੇਬਖਸੇਸਬਦਿਮਿਲਾਏਪਰਮਲਵਾਸੁਮਨਿਤਾਹਾਹੇ॥੧੧॥
ਸਬਦੇਅਕਥੁਕਥੇਸਾਲਾਹੇ॥
ਮੇਰੇਪ੍ਰਭਸਾਚੇਵੇਪਰਵਾਹੇ॥
ਆਪੇਗੁਣਦਾਤਾਸਬਦਿਮਿਲਾਏਸਬਦੈਕਾਰਸੁਤਾਹਾਹੇ॥੧੨॥
ਮਨਮੁਖੁਭੂਲਾਠਉਰਨਪਾਏ॥
ਜੋਧੁਰਿਲਿਖਿਆਸੁਕਰਮਕਮਾਏ॥
ਬਿਖਿਆਰਾਤੇਬਿਖਿਆਖੋਜੈਮਰਿਜਨਮੈਦੁਖੁਤਾਹਾਹੇ॥੧੩॥
ਆਪੇਆਪਿਆਪਿਸਾਲਾਹੇ॥
ਤੇਰੇਗੁਣਪ੍ਰਭਤੁਝਹੀਮਾਹੇ॥
ਤੂਆਪਿਸਚਾਤੇਰੀਬਾਣੀਸਚੀਆਪੇਅਲਖੁਅਥਾਹਾਹੇ॥੧੪॥
ਬਿਨੁਗੁਰਦਾਤੇਕੋਇਨਪਾਏ॥
ਲਖਕੋਟੀਜੇਕਰਮਕਮਾਏ॥
ਗੁਰਕਿਰਪਾਤੇਘਟਅੰਤਰਿਵਸਿਆਸਬਦੇਸਚੁਸਾਲਾਹਾਹੇ॥੧੫॥
ਸੇਜਨਮਿਲੇਧੁਰਿਆਪਿਮਿਲਾਏ॥
ਸਾਚੀਬਾਣੀਸਬਦਿਸੁਹਾਏ॥
ਨਾਨਕਜਨੁਗੁਣਗਾਵੈਨਿਤਸਾਚੇਗੁਣਗਾਵਹਗੁਣੀਸਮਾਹਾਹੇ॥੧੬॥੪॥੧੩॥
ਮਾਰੂਮਹਲਾ੩॥
ਨਿਹਚਲੁਏਕੁਸਦਾਸਚੁਸੋਈ॥
ਪੂਰੇਗੁਰਤੇਸੋਝੀਹੋਈ॥
ਹਰਿਰਸਿਭੀਨੇਸਦਾਧਿਆਇਨਿਗੁਰਮਤਿਸੀਲੁਸੰਨਾਹਾਹੇ॥੧॥
ਅੰਦਰਿਰੰਗੁਸਦਾਸਚਿਆਰਾ॥
ਗੁਰਕੈਸਬਦਿਹਰਿਨਾਮਿਪਿਆਰਾ॥
ਨਉਨਿਧਿਨਾਮੁਵਸਿਆਘਟਅੰਤਰਿਛੋਡਿਆਮਾਇਆਕਾਲਾਹਾਹੇ॥੨॥
ਰਈਅਤਿਰਾਜੇਦੁਰਮਤਿਦੋਈ॥
ਬਿਨੁਸਤਿਗੁਰਸੇਵੇਏਕੁਨਹੋਈ॥
ਏਕੁਧਿਆਇਨਿਸਦਾਸੁਖੁਪਾਇਨਿਨਿਹਚਲੁਰਾਜੁਤਿਨਾਹਾਹੇ॥੩॥
ਆਵਣੁਜਾਣਾਰਖੈਨਕੋਈ॥
ਜੰਮਣੁਮਰਣੁਤਿਸੈਤੇਹੋਈ॥
ਗੁਰਮੁਖਿਸਾਚਾਸਦਾਧਿਆਵਹੁਗਤਿਮੁਕਤਿਤਿਸੈਤੇਪਾਹਾਹੇ॥੪॥
ਸਚੁਸੰਜਮੁਸਤਿਗੁਰੂਦੁਆਰੈ॥
ਹਉਮੈਕ੍ਰੋਧੁਸਬਦਿਨਿਵਾਰੈ॥
ਸਤਿਗੁਰੁਸੇਵਿਸਦਾਸੁਖੁਪਾਈਐਸੀਲੁਸੰਤੋਖੁਸਭੁਤਾਹਾਹੇ॥੫॥
ਹਉਮੈਮੋਹੁਉਪਜੈਸੰਸਾਰਾ॥
ਸਭੁਜਗੁਬਿਨਸੈਨਾਮੁਵਿਸਾਰਾ॥
ਬਿਨੁਸਤਿਗੁਰਸੇਵੇਨਾਮੁਨਪਾਈਐਨਾਮੁਸਚਾਜਗਿਲਾਹਾਹੇ॥੬॥
ਸਚਾਅਮਰੁਸਬਦਿਸੁਹਾਇਆ॥
ਪੰਚਸਬਦਮਿਲਿਵਾਜਾਵਾਇਆ॥