GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1058
0:00 0:00
ਅੰਗ 1058
0:00 0:00
Display Settings
ਸਦਾਕਾਰਜੁਸਚਿਨਾਮਿਸੁਹੇਲਾਬਿਨੁਸਬਦੈਕਾਰਜੁਕੇਹਾਹੇ॥੭॥
ਖਿਨਮਹਿਹਸੈਖਿਨਮਹਿਰੋਵੈ
ਦੂਜੀਦੁਰਮਤਿਕਾਰਜੁਹੋਵੈ
ਸੰਜੋਗੁਵਿਜੋਗੁਕਰਤੈਲਿਖਿਪਾਏਕਿਰਤੁਚਲੈਚਲਾਹਾਹੇ॥੮॥
ਜੀਵਨਮੁਕਤਿਗੁਰਸਬਦੁਕਮਾਏ
ਹਰਿਸਿਉਸਦਹੀਰਹੈਸਮਾਏ
ਗੁਰਕਿਰਪਾਤੇਮਿਲੈਵਡਿਆਈਹਉਮੈਰੋਗੁਤਾਹਾਹੇ॥੯॥
ਰਸਕਸਖਾਏਪਿੰਡੁਵਧਾਏ
ਭੇਖਕਰੈਗੁਰਸਬਦੁਕਮਾਏ
ਅੰਤਰਿਰੋਗੁਮਹਾਦੁਖੁਭਾਰੀਬਿਸਟਾਮਾਹਿਸਮਾਹਾਹੇ॥੧੦॥
ਬੇਦਪੜਹਿਪੜਿਬਾਦੁਵਖਾਣਹਿ
ਘਟਮਹਿਬ੍ਰਹਮੁਤਿਸੁਸਬਦਿਪਛਾਣਹਿ
ਗੁਰਮੁਖਿਹੋਵੈਸੁਤਤੁਬਿਲੋਵੈਰਸਨਾਹਰਿਰਸੁਤਾਹਾਹੇ॥੧੧॥
ਘਰਿਵਥੁਛੋਡਹਿਬਾਹਰਿਧਾਵਹਿ
ਮਨਮੁਖਅੰਧੇਸਾਦੁਪਾਵਹਿ
ਅਨਰਸਰਾਤੀਰਸਨਾਫੀਕੀਬੋਲੇਹਰਿਰਸੁਮੂਲਿਤਾਹਾਹੇ॥੧੨॥
ਮਨਮੁਖਦੇਹੀਭਰਮੁਭਤਾਰੋ
ਦੁਰਮਤਿਮਰੈਨਿਤਹੋਇਖੁਆਰੋ
ਕਾਮਿਕ੍ਰੋਧਿਮਨੁਦੂਜੈਲਾਇਆਸੁਪਨੈਸੁਖੁਤਾਹਾਹੇ॥੧੩॥
ਕੰਚਨਦੇਹੀਸਬਦੁਭਤਾਰੋ
ਅਨਦਿਨੁਭੋਗਭੋਗੇਹਰਿਸਿਉਪਿਆਰੋ
ਮਹਲਾਅੰਦਰਿਗੈਰਮਹਲੁਪਾਏਭਾਣਾਬੁਝਿਸਮਾਹਾਹੇ॥੧੪॥
ਆਪੇਦੇਵੈਦੇਵਣਹਾਰਾ
ਤਿਸੁਆਗੈਨਹੀਕਿਸੈਕਾਚਾਰਾ
ਆਪੇਬਖਸੇਸਬਦਿਮਿਲਾਏਤਿਸਦਾਸਬਦੁਅਥਾਹਾਹੇ॥੧੫॥
ਜੀਉਪਿੰਡੁਸਭੁਹੈਤਿਸੁਕੇਰਾ
ਸਚਾਸਾਹਿਬੁਠਾਕੁਰੁਮੇਰਾ
ਨਾਨਕਗੁਰਬਾਣੀਹਰਿਪਾਇਆਹਰਿਜਪੁਜਾਪਿਸਮਾਹਾਹੇ॥੧੬॥੫॥੧੪॥
ਮਾਰੂਮਹਲਾ
ਗੁਰਮੁਖਿਨਾਦਬੇਦਬੀਚਾਰੁ
ਗੁਰਮੁਖਿਗਿਆਨੁਧਿਆਨੁਆਪਾਰੁ
ਗੁਰਮੁਖਿਕਾਰਕਰੇਪ੍ਰਭਭਾਵੈਗੁਰਮੁਖਿਪੂਰਾਪਾਇਦਾ॥੧॥
ਗੁਰਮੁਖਿਮਨੂਆਉਲਟਿਪਰਾਵੈ
ਗੁਰਮੁਖਿਬਾਣੀਨਾਦੁਵਜਾਵੈ
ਗੁਰਮੁਖਿਸਚਿਰਤੇਬੈਰਾਗੀਨਿਜਘਰਿਵਾਸਾਪਾਇਦਾ॥੨॥
ਗੁਰਕੀਸਾਖੀਅੰਮ੍ਰਿਤਭਾਖੀ
ਸਚੈਸਬਦੇਸਚੁਸੁਭਾਖੀ
ਸਦਾਸਚਿਰੰਗਿਰਾਤਾਮਨੁਮੇਰਾਸਚੇਸਚਿਸਮਾਇਦਾ॥੩॥
ਗੁਰਮੁਖਿਮਨੁਨਿਰਮਲੁਸਤਸਰਿਨਾਵੈ
ਮੈਲੁਲਾਗੈਸਚਿਸਮਾਵੈ
ਸਚੋਸਚੁਕਮਾਵੈਸਦਹੀਸਚੀਭਗਤਿਦ੍ਰਿੜਾਇਦਾ॥੪॥
ਗੁਰਮੁਖਿਸਚੁਬੈਣੀਗੁਰਮੁਖਿਸਚੁਨੈਣੀ
ਗੁਰਮੁਖਿਸਚੁਕਮਾਵੈਕਰਣੀ
ਸਦਹੀਸਚੁਕਹੈਦਿਨੁਰਾਤੀਅਵਰਾਸਚੁਕਹਾਇਦਾ॥੫॥
ਗੁਰਮੁਖਿਸਚੀਊਤਮਬਾਣੀ
ਗੁਰਮੁਖਿਸਚੋਸਚੁਵਖਾਣੀ
ਗੁਰਮੁਖਿਸਦਸੇਵਹਿਸਚੋਸਚਾਗੁਰਮੁਖਿਸਬਦੁਸੁਣਾਇਦਾ॥੬॥