ਸਰਬਜੀਆਕਉਦੇਵਣਹਾਰਾ॥
ਗੁਰਪਰਸਾਦੀਨਦਰਿਨਿਹਾਰਾ॥
ਜਲਥਲਮਹੀਅਲਸਭਿਤ੍ਰਿਪਤਾਣੇਸਾਧੂਚਰਨਪਖਾਲੀਜੀਉ॥੩॥
ਮਨਕੀਇਛਪੁਜਾਵਣਹਾਰਾ॥
ਸਦਾਸਦਾਜਾਈਬਲਿਹਾਰਾ॥
ਨਾਨਕਦਾਨੁਕੀਆਦੁਖਭੰਜਨਿਰਤੇਰੰਗਿਰਸਾਲੀਜੀਉ॥੪॥੩੨॥੩੯॥
ਮਾਝਮਹਲਾ੫॥
ਮਨੁਤਨੁਤੇਰਾਧਨੁਭੀਤੇਰਾ॥
ਤੂੰਠਾਕੁਰੁਸੁਆਮੀਪ੍ਰਭੁਮੇਰਾ॥
ਜੀਉਪਿੰਡੁਸਭੁਰਾਸਿਤੁਮਾਰੀਤੇਰਾਜੋਰੁਗੋਪਾਲਾਜੀਉ॥੧॥
ਸਦਾਸਦਾਤੂੰਹੈਸੁਖਦਾਈ॥
ਨਿਵਿਨਿਵਿਲਾਗਾਤੇਰੀਪਾਈ॥
ਕਾਰਕਮਾਵਾਜੇਤੁਧੁਭਾਵਾਜਾਤੂੰਦੇਹਿਦਇਆਲਾਜੀਉ॥੨॥
ਪ੍ਰਭਤੁਮਤੇਲਹਣਾਤੂੰਮੇਰਾਗਹਣਾ॥
ਜੋਤੂੰਦੇਹਿਸੋਈਸੁਖੁਸਹਣਾ॥
ਜਿਥੈਰਖਹਿਬੈਕੁੰਠੁਤਿਥਾਈਤੂੰਸਭਨਾਕੇਪ੍ਰਤਿਪਾਲਾਜੀਉ॥੩॥
ਸਿਮਰਿਸਿਮਰਿਨਾਨਕਸੁਖੁਪਾਇਆ॥
ਆਠਪਹਰਤੇਰੇਗੁਣਗਾਇਆ॥
ਸਗਲਮਨੋਰਥਪੂਰਨਹੋਏਕਦੇਨਹੋਇਦੁਖਾਲਾਜੀਉ॥੪॥੩੩॥੪੦॥
ਮਾਝਮਹਲਾ੫॥
ਪਾਰਬ੍ਰਹਮਿਪ੍ਰਭਿਮੇਘੁਪਠਾਇਆ॥
ਜਲਿਥਲਿਮਹੀਅਲਿਦਹਦਿਸਿਵਰਸਾਇਆ॥
ਸਾਂਤਿਭਈਬੁਝੀਸਭਤ੍ਰਿਸਨਾਅਨਦੁਭਇਆਸਭਠਾਈਜੀਉ॥੧॥
ਸੁਖਦਾਤਾਦੁਖਭੰਜਨਹਾਰਾ॥
ਆਪੇਬਖਸਿਕਰੇਜੀਅਸਾਰਾ॥
ਅਪਨੇਕੀਤੇਨੋਆਪਿਪ੍ਰਤਿਪਾਲੇਪਇਪੈਰੀਤਿਸਹਿਮਨਾਈਜੀਉ॥੨॥
ਜਾਕੀਸਰਣਿਪਇਆਗਤਿਪਾਈਐ॥
ਸਾਸਿਸਾਸਿਹਰਿਨਾਮੁਧਿਆਈਐ॥
ਤਿਸੁਬਿਨੁਹੋਰੁਨਦੂਜਾਠਾਕੁਰੁਸਭਤਿਸੈਕੀਆਜਾਈਜੀਉ॥੩॥
ਤੇਰਾਮਾਣੁਤਾਣੁਪ੍ਰਭਤੇਰਾ॥
ਤੂੰਸਚਾਸਾਹਿਬੁਗੁਣੀਗਹੇਰਾ॥
ਨਾਨਕੁਦਾਸੁਕਹੈਬੇਨੰਤੀਆਠਪਹਰਤੁਧੁਧਿਆਈਜੀਉ॥੪॥੩੪॥੪੧॥
ਮਾਝਮਹਲਾ੫॥
ਸਭੇਸੁਖਭਏਪ੍ਰਭਤੁਠੇ॥
ਗੁਰਪੂਰੇਕੇਚਰਣਮਨਿਵੁਠੇ॥
ਸਹਜਸਮਾਧਿਲਗੀਲਿਵਅੰਤਰਿਸੋਰਸੁਸੋਈਜਾਣੈਜੀਉ॥੧॥
ਅਗਮਅਗੋਚਰੁਸਾਹਿਬੁਮੇਰਾ॥
ਘਟਘਟਅੰਤਰਿਵਰਤੈਨੇਰਾ॥
ਸਦਾਅਲਿਪਤੁਜੀਆਕਾਦਾਤਾਕੋਵਿਰਲਾਆਪੁਪਛਾਣੈਜੀਉ॥੨॥
ਪ੍ਰਭਮਿਲਣੈਕੀਏਹਨੀਸਾਣੀ॥
ਮਨਿਇਕੋਸਚਾਹੁਕਮੁਪਛਾਣੀ॥
ਸਹਜਿਸੰਤੋਖਿਸਦਾਤ੍ਰਿਪਤਾਸੇਅਨਦੁਖਸਮਕੈਭਾਣੈਜੀਉ॥੩॥
ਹਥੀਦਿਤੀਪ੍ਰਭਿਦੇਵਣਹਾਰੈ॥
ਜਨਮਮਰਣਰੋਗਸਭਿਨਿਵਾਰੇ॥
ਨਾਨਕਦਾਸਕੀਏਪ੍ਰਭਿਅਪੁਨੇਹਰਿਕੀਰਤਨਿਰੰਗਮਾਣੇਜੀਉ॥੪॥੩੫॥੪੨॥