GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1060
0:00 0:00
ਅੰਗ 1060
0:00 0:00
Display Settings
ਅਨਦਿਨੁਸਦਾਰਹੈਰੰਗਿਰਾਤਾਕਰਿਕਿਰਪਾਭਗਤਿਕਰਾਇਦਾ॥੬॥
ਇਸੁਮਨਮੰਦਰਮਹਿਮਨੂਆਧਾਵੈ
ਸੁਖੁਪਲਰਿਤਿਆਗਿਮਹਾਦੁਖੁਪਾਵੈ
ਬਿਨੁਸਤਿਗੁਰਭੇਟੇਠਉਰਪਾਵੈਆਪੇਖੇਲੁਕਰਾਇਦਾ॥੭॥
ਆਪਿਅਪਰੰਪਰੁਆਪਿਵੀਚਾਰੀ
ਆਪੇਮੇਲੇਕਰਣੀਸਾਰੀ
ਕਿਆਕੋਕਾਰਕਰੇਵੇਚਾਰਾਆਪੇਬਖਸਿਮਿਲਾਇਦਾ॥੮॥
ਆਪੇਸਤਿਗੁਰੁਮੇਲੇਪੂਰਾ
ਸਚੈਸਬਦਿਮਹਾਬਲਸੂਰਾ
ਆਪੇਮੇਲੇਦੇਵਡਿਆਈਸਚੇਸਿਉਚਿਤੁਲਾਇਦਾ॥੯॥
ਘਰਹੀਅੰਦਰਿਸਾਚਾਸੋਈ
ਗੁਰਮੁਖਿਵਿਰਲਾਬੂਝੈਕੋਈ
ਨਾਮੁਨਿਧਾਨੁਵਸਿਆਘਟਅੰਤਰਿਰਸਨਾਨਾਮੁਧਿਆਇਦਾ॥੧੦॥
ਦਿਸੰਤਰੁਭਵੈਅੰਤਰੁਨਹੀਭਾਲੇ
ਮਾਇਆਮੋਹਿਬਧਾਜਮਕਾਲੇ
ਜਮਕੀਫਾਸੀਕਬਹੂਤੂਟੈਦੂਜੈਭਾਇਭਰਮਾਇਦਾ॥੧੧॥
ਜਪੁਤਪੁਸੰਜਮੁਹੋਰੁਕੋਈਨਾਹੀ
ਜਬਲਗੁਗੁਰਕਾਸਬਦੁਕਮਾਹੀ
ਗੁਰਕੈਸਬਦਿਮਿਲਿਆਸਚੁਪਾਇਆਸਚੇਸਚਿਸਮਾਇਦਾ॥੧੨॥
ਕਾਮਕਰੋਧੁਸਬਲਸੰਸਾਰਾ
ਬਹੁਕਰਮਕਮਾਵਹਿਸਭੁਦੁਖਕਾਪਸਾਰਾ
ਸਤਿਗੁਰਸੇਵਹਿਸੇਸੁਖੁਪਾਵਹਿਸਚੈਸਬਦਿਮਿਲਾਇਦਾ॥੧੩॥
ਪਉਣੁਪਾਣੀਹੈਬੈਸੰਤਰੁ
ਮਾਇਆਮੋਹੁਵਰਤੈਸਭਅੰਤਰਿ
ਜਿਨਿਕੀਤੇਜਾਤਿਸੈਪਛਾਣਹਿਮਾਇਆਮੋਹੁਚੁਕਾਇਦਾ॥੧੪॥
ਇਕਿਮਾਇਆਮੋਹਿਗਰਬਿਵਿਆਪੇ
ਹਉਮੈਹੋਇਰਹੇਹੈਆਪੇ
ਜਮਕਾਲੈਕੀਖਬਰਿਪਾਈਅੰਤਿਗਇਆਪਛੁਤਾਇਦਾ॥੧੫॥
ਜਿਨਿਉਪਾਏਸੋਬਿਧਿਜਾਣੈ
ਗੁਰਮੁਖਿਦੇਵੈਸਬਦੁਪਛਾਣੈ
ਨਾਨਕਦਾਸੁਕਹੈਬੇਨੰਤੀਸਚਿਨਾਮਿਚਿਤੁਲਾਇਦਾ॥੧੬॥੨॥੧੬॥
ਮਾਰੂਮਹਲਾ
ਆਦਿਜੁਗਾਦਿਦਇਆਪਤਿਦਾਤਾ
ਪੂਰੇਗੁਰਕੈਸਬਦਿਪਛਾਤਾ
ਤੁਧੁਨੋਸੇਵਹਿਸੇਤੁਝਹਿਸਮਾਵਹਿਤੂਆਪੇਮੇਲਿਮਿਲਾਇਦਾ॥੧॥
ਅਗਮਅਗੋਚਰੁਕੀਮਤਿਨਹੀਪਾਈ
ਜੀਅਜੰਤਤੇਰੀਸਰਣਾਈ
ਜਿਉਤੁਧੁਭਾਵੈਤਿਵੈਚਲਾਵਹਿਤੂਆਪੇਮਾਰਗਿਪਾਇਦਾ॥੨॥
ਹੈਭੀਸਾਚਾਹੋਸੀਸੋਈ
ਆਪੇਸਾਜੇਅਵਰੁਕੋਈ
ਸਭਨਾਸਾਰਕਰੇਸੁਖਦਾਤਾਆਪੇਰਿਜਕੁਪਹੁਚਾਇਦਾ॥੩॥
ਅਗਮਅਗੋਚਰੁਅਲਖਅਪਾਰਾ
ਕੋਇਜਾਣੈਤੇਰਾਪਰਵਾਰਾ
ਆਪਣਾਆਪੁਪਛਾਣਹਿਆਪੇਗੁਰਮਤੀਆਪਿਬੁਝਾਇਦਾ॥੪॥
ਪਾਤਾਲਪੁਰੀਆਲੋਅਆਕਾਰਾ