GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1062
0:00 0:00
ਅੰਗ 1062
0:00 0:00
Display Settings
ਕਰਤਾਕਰੇਸੁਨਿਹਚਉਹੋਵੈ
ਗੁਰਕੈਸਬਦੇਹਉਮੈਖੋਵੈ
ਗੁਰਪਰਸਾਦੀਕਿਸੈਦੇਵਡਿਆਈਨਾਮੋਨਾਮੁਧਿਆਇਦਾ॥੫॥
ਗੁਰਸੇਵੇਜੇਵਡੁਹੋਰੁਲਾਹਾਨਾਹੀ
ਨਾਮੁਮੰਨਿਵਸੈਨਾਮੋਸਾਲਾਹੀ
ਨਾਮੋਨਾਮੁਸਦਾਸੁਖਦਾਤਾਨਾਮੋਲਾਹਾਪਾਇਦਾ॥੬॥
ਬਿਨੁਨਾਵੈਸਭਦੁਖੁਸੰਸਾਰਾ
ਬਹੁਕਰਮਕਮਾਵਹਿਵਧਹਿਵਿਕਾਰਾ
ਨਾਮੁਸੇਵਹਿਕਿਉਸੁਖੁਪਾਈਐਬਿਨੁਨਾਵੈਦੁਖੁਪਾਇਦਾ॥੭॥
ਆਪਿਕਰੇਤੈਆਪਿਕਰਾਏ
ਗੁਰਪਰਸਾਦੀਕਿਸੈਬੁਝਾਏ
ਗੁਰਮੁਖਿਹੋਵਹਿਸੇਬੰਧਨਤੋੜਹਿਮੁਕਤੀਕੈਘਰਿਪਾਇਦਾ॥੮॥
ਗਣਤਗਣੈਸੋਜਲੈਸੰਸਾਰਾ
ਸਹਸਾਮੂਲਿਚੁਕੈਵਿਕਾਰਾ
ਗੁਰਮੁਖਿਹੋਵੈਸੁਗਣਤਚੁਕਾਏਸਚੇਸਚਿਸਮਾਇਦਾ॥੯॥
ਜੇਸਚੁਦੇਇਪਾਏਕੋਈ
ਗੁਰਪਰਸਾਦੀਪਰਗਟੁਹੋਈ
ਸਚੁਨਾਮੁਸਾਲਾਹੇਰੰਗਿਰਾਤਾਗੁਰਕਿਰਪਾਤੇਸੁਖੁਪਾਇਦਾ॥੧੦॥
ਜਪੁਤਪੁਸੰਜਮੁਨਾਮੁਪਿਆਰਾ
ਕਿਲਵਿਖਕਾਟੇਕਾਟਣਹਾਰਾ
ਹਰਿਕੈਨਾਮਿਤਨੁਮਨੁਸੀਤਲੁਹੋਆਸਹਜੇਸਹਜਿਸਮਾਇਦਾ॥੧੧॥
ਅੰਤਰਿਲੋਭੁਮਨਿਮੈਲੈਮਲੁਲਾਏ
ਮੈਲੇਕਰਮਕਰੇਦੁਖੁਪਾਏ
ਕੂੜੋਕੂੜੁਕਰੇਵਾਪਾਰਾਕੂੜੁਬੋਲਿਦੁਖੁਪਾਇਦਾ॥੧੨॥
ਨਿਰਮਲਬਾਣੀਕੋਮੰਨਿਵਸਾਏ
ਗੁਰਪਰਸਾਦੀਸਹਸਾਜਾਏ
ਗੁਰਕੈਭਾਣੈਚਲੈਦਿਨੁਰਾਤੀਨਾਮੁਚੇਤਿਸੁਖੁਪਾਇਦਾ॥੧੩॥
ਆਪਿਸਿਰੰਦਾਸਚਾਸੋਈ
ਆਪਿਉਪਾਇਖਪਾਏਸੋਈ
ਗੁਰਮੁਖਿਹੋਵੈਸੁਸਦਾਸਲਾਹੇਮਿਲਿਸਾਚੇਸੁਖੁਪਾਇਦਾ॥੧੪॥
ਅਨੇਕਜਤਨਕਰੇਇੰਦ੍ਰੀਵਸਿਹੋਈ
ਕਾਮਿਕਰੋਧਿਜਲੈਸਭੁਕੋਈ
ਸਤਿਗੁਰਸੇਵੇਮਨੁਵਸਿਆਵੈਮਨਮਾਰੇਮਨਹਿਸਮਾਇਦਾ॥੧੫॥
ਮੇਰਾਤੇਰਾਤੁਧੁਆਪੇਕੀਆ
ਸਭਿਤੇਰੇਜੰਤਤੇਰੇਸਭਿਜੀਆ
ਨਾਨਕਨਾਮੁਸਮਾਲਿਸਦਾਤੂਗੁਰਮਤੀਮੰਨਿਵਸਾਇਦਾ॥੧੬॥੪॥੧੮॥
ਮਾਰੂਮਹਲਾ
ਹਰਿਜੀਉਦਾਤਾਅਗਮਅਥਾਹਾ
ਓਸੁਤਿਲੁਤਮਾਇਵੇਪਰਵਾਹਾ
ਤਿਸਨੋਅਪੜਿਸਕੈਕੋਈਆਪੇਮੇਲਿਮਿਲਾਇਦਾ॥੧॥
ਜੋਕਿਛੁਕਰੈਸੁਨਿਹਚਉਹੋਈ
ਤਿਸੁਬਿਨੁਦਾਤਾਅਵਰੁਕੋਈ
ਜਿਸਨੋਨਾਮਦਾਨੁਕਰੇਸੋਪਾਏਗੁਰਸਬਦੀਮੇਲਾਇਦਾ॥੨॥
ਚਉਦਹਭਵਣਤੇਰੇਹਟਨਾਲੇ
ਸਤਿਗੁਰਿਦਿਖਾਏਅੰਤਰਿਨਾਲੇ
ਨਾਵੈਕਾਵਾਪਾਰੀਹੋਵੈਗੁਰਸਬਦੀਕੋਪਾਇਦਾ॥੩॥