ਸਤਿਗੁਰਿਸੇਵਿਐਸਹਜਅਨੰਦਾ॥
ਹਿਰਦੈਆਇਵੁਠਾਗੋਵਿੰਦਾ॥
ਸਹਜੇਭਗਤਿਕਰੇਦਿਨੁਰਾਤੀਆਪੇਭਗਤਿਕਰਾਇਦਾ॥੪॥
ਸਤਿਗੁਰਤੇਵਿਛੁੜੇਤਿਨੀਦੁਖੁਪਾਇਆ॥
ਅਨਦਿਨੁਮਾਰੀਅਹਿਦੁਖੁਸਬਾਇਆ॥
ਮਥੇਕਾਲੇਮਹਲੁਨਪਾਵਹਿਦੁਖਹੀਵਿਚਿਦੁਖੁਪਾਇਦਾ॥੫॥
ਸਤਿਗੁਰੁਸੇਵਹਿਸੇਵਡਭਾਗੀ॥
ਸਹਜਭਾਇਸਚੀਲਿਵਲਾਗੀ॥
ਸਚੋਸਚੁਕਮਾਵਹਿਸਦਹੀਸਚੈਮੇਲਿਮਿਲਾਇਦਾ॥੬॥
ਜਿਸਨੋਸਚਾਦੇਇਸੁਪਾਏ॥
ਅੰਤਰਿਸਾਚੁਭਰਮੁਚੁਕਾਏ॥
ਸਚੁਸਚੈਕਾਆਪੇਦਾਤਾਜਿਸੁਦੇਵੈਸੋਸਚੁਪਾਇਦਾ॥੭॥
ਆਪੇਕਰਤਾਸਭਨਾਕਾਸੋਈ॥
ਜਿਸਨੋਆਪਿਬੁਝਾਏਬੂਝੈਕੋਈ॥
ਆਪੇਬਖਸੇਦੇਵਡਿਆਈਆਪੇਮੇਲਿਮਿਲਾਇਦਾ॥੮॥
ਹਉਮੈਕਰਦਿਆਜਨਮੁਗਵਾਇਆ॥
ਆਗੈਮੋਹੁਨਚੂਕੈਮਾਇਆ॥
ਅਗੈਜਮਕਾਲੁਲੇਖਾਲੇਵੈਜਿਉਤਿਲਘਾਣੀਪੀੜਾਇਦਾ॥੯॥
ਪੂਰੈਭਾਗਿਗੁਰਸੇਵਾਹੋਈ॥
ਨਦਰਿਕਰੇਤਾਸੇਵੇਕੋਈ॥
ਜਮਕਾਲੁਤਿਸੁਨੇੜਿਨਆਵੈਮਹਲਿਸਚੈਸੁਖੁਪਾਇਦਾ॥੧੦॥
ਤਿਨਸੁਖੁਪਾਇਆਜੋਤੁਧੁਭਾਏ॥
ਪੂਰੈਭਾਗਿਗੁਰਸੇਵਾਲਾਏ॥
ਤੇਰੈਹਥਿਹੈਸਭਵਡਿਆਈਜਿਸੁਦੇਵਹਿਸੋਪਾਇਦਾ॥੧੧॥
ਅੰਦਰਿਪਰਗਾਸੁਗੁਰੂਤੇਪਾਏ॥
ਨਾਮੁਪਦਾਰਥੁਮੰਨਿਵਸਾਏ॥
ਗਿਆਨਰਤਨੁਸਦਾਘਟਿਚਾਨਣੁਅਗਿਆਨਅੰਧੇਰੁਗਵਾਇਦਾ॥੧੨॥
ਅਗਿਆਨੀਅੰਧੇਦੂਜੈਲਾਗੇ॥
ਬਿਨੁਪਾਣੀਡੁਬਿਮੂਏਅਭਾਗੇ॥
ਚਲਦਿਆਘਰੁਦਰੁਨਦਰਿਨਆਵੈਜਮਦਰਿਬਾਧਾਦੁਖੁਪਾਇਦਾ॥੧੩॥
ਬਿਨੁਸਤਿਗੁਰਸੇਵੇਮੁਕਤਿਨਹੋਈ॥
ਗਿਆਨੀਧਿਆਨੀਪੂਛਹੁਕੋਈ॥
ਸਤਿਗੁਰੁਸੇਵੇਤਿਸੁਮਿਲੈਵਡਿਆਈਦਰਿਸਚੈਸੋਭਾਪਾਇਦਾ॥੧੪॥
ਸਤਿਗੁਰਨੋਸੇਵੇਤਿਸੁਆਪਿਮਿਲਾਏ॥
ਮਮਤਾਕਾਟਿਸਚਿਲਿਵਲਾਏ॥
ਸਦਾਸਚੁਵਣਜਹਿਵਾਪਾਰੀਨਾਮੋਲਾਹਾਪਾਇਦਾ॥੧੫॥
ਆਪੇਕਰੇਕਰਾਏਕਰਤਾ॥
ਸਬਦਿਮਰੈਸੋਈਜਨੁਮੁਕਤਾ॥
ਨਾਨਕਨਾਮੁਵਸੈਮਨਅੰਤਰਿਨਾਮੋਨਾਮੁਧਿਆਇਦਾ॥੧੬॥੫॥੧੯॥
ਮਾਰੂਮਹਲਾ੩॥
ਜੋਤੁਧੁਕਰਣਾਸੋਕਰਿਪਾਇਆ॥
ਭਾਣੇਵਿਚਿਕੋਵਿਰਲਾਆਇਆ॥
ਭਾਣਾਮੰਨੇਸੋਸੁਖੁਪਾਏਭਾਣੇਵਿਚਿਸੁਖੁਪਾਇਦਾ॥੧॥
ਗੁਰਮੁਖਿਤੇਰਾਭਾਣਾਭਾਵੈ॥
ਸਹਜੇਹੀਸੁਖੁਸਚੁਕਮਾਵੈ॥
ਭਾਣੇਨੋਲੋਚੈਬਹੁਤੇਰੀਆਪਣਾਭਾਣਾਆਪਿਮਨਾਇਦਾ॥੨॥
ਤੇਰਾਭਾਣਾਮੰਨੇਸੁਮਿਲੈਤੁਧੁਆਏ॥