ਜਿਸੁਭਾਣਾਭਾਵੈਸੋਤੁਝਹਿਸਮਾਏ॥
ਭਾਣੇਵਿਚਿਵਡੀਵਡਿਆਈਭਾਣਾਕਿਸਹਿਕਰਾਇਦਾ॥੩॥
ਜਾਤਿਸੁਭਾਵੈਤਾਗੁਰੂਮਿਲਾਏ॥
ਗੁਰਮੁਖਿਨਾਮੁਪਦਾਰਥੁਪਾਏ॥
ਤੁਧੁਆਪਣੈਭਾਣੈਸਭਸ੍ਰਿਸਟਿਉਪਾਈਜਿਸਨੋਭਾਣਾਦੇਹਿਤਿਸੁਭਾਇਦਾ॥੪॥
ਮਨਮੁਖੁਅੰਧੁਕਰੇਚਤੁਰਾਈ॥
ਭਾਣਾਨਮੰਨੇਬਹੁਤੁਦੁਖੁਪਾਈ॥
ਭਰਮੇਭੂਲਾਆਵੈਜਾਏਘਰੁਮਹਲੁਨਕਬਹੂਪਾਇਦਾ॥੫॥
ਸਤਿਗੁਰੁਮੇਲੇਦੇਵਡਿਆਈ॥
ਸਤਿਗੁਰਕੀਸੇਵਾਧੁਰਿਫੁਰਮਾਈ॥
ਸਤਿਗੁਰਸੇਵੇਤਾਨਾਮੁਪਾਏਨਾਮੇਹੀਸੁਖੁਪਾਇਦਾ॥੬॥
ਸਭਨਾਵਹੁਉਪਜੈਨਾਵਹੁਛੀਜੈ॥
ਗੁਰਕਿਰਪਾਤੇਮਨੁਤਨੁਭੀਜੈ॥
ਰਸਨਾਨਾਮੁਧਿਆਏਰਸਿਭੀਜੈਰਸਹੀਤੇਰਸੁਪਾਇਦਾ॥੭॥
ਮਹਲੈਅੰਦਰਿਮਹਲੁਕੋਪਾਏ॥
ਗੁਰਕੈਸਬਦਿਸਚਿਚਿਤੁਲਾਏ॥
ਜਿਸਨੋਸਚੁਦੇਇਸੋਈਸਚੁਪਾਏਸਚੇਸਚਿਮਿਲਾਇਦਾ॥੮॥
ਨਾਮੁਵਿਸਾਰਿਮਨਿਤਨਿਦੁਖੁਪਾਇਆ॥
ਮਾਇਆਮੋਹੁਸਭੁਰੋਗੁਕਮਾਇਆ॥
ਬਿਨੁਨਾਵੈਮਨੁਤਨੁਹੈਕੁਸਟੀਨਰਕੇਵਾਸਾਪਾਇਦਾ॥੯॥
ਨਾਮਿਰਤੇਤਿਨਨਿਰਮਲਦੇਹਾ॥
ਨਿਰਮਲਹੰਸਾਸਦਾਸੁਖੁਨੇਹਾ॥
ਨਾਮੁਸਲਾਹਿਸਦਾਸੁਖੁਪਾਇਆਨਿਜਘਰਿਵਾਸਾਪਾਇਦਾ॥੧੦॥
ਸਭੁਕੋਵਣਜੁਕਰੇਵਾਪਾਰਾ॥
ਵਿਣੁਨਾਵੈਸਭੁਤੋਟਾਸੰਸਾਰਾ॥
ਨਾਗੋਆਇਆਨਾਗੋਜਾਸੀਵਿਣੁਨਾਵੈਦੁਖੁਪਾਇਦਾ॥੧੧॥
ਜਿਸਨੋਨਾਮੁਦੇਇਸੋਪਾਏ॥
ਗੁਰਕੈਸਬਦਿਹਰਿਮੰਨਿਵਸਾਏ॥
ਗੁਰਕਿਰਪਾਤੇਨਾਮੁਵਸਿਆਘਟਅੰਤਰਿਨਾਮੋਨਾਮੁਧਿਆਇਦਾ॥੧੨॥
ਨਾਵੈਨੋਲੋਚੈਜੇਤੀਸਭਆਈ॥
ਨਾਉਤਿਨਾਮਿਲੈਧੁਰਿਪੁਰਬਿਕਮਾਈ॥
ਜਿਨੀਨਾਉਪਾਇਆਸੇਵਡਭਾਗੀਗੁਰਕੈਸਬਦਿਮਿਲਾਇਦਾ॥੧੩॥
ਕਾਇਆਕੋਟੁਅਤਿਅਪਾਰਾ॥
ਤਿਸੁਵਿਚਿਬਹਿਪ੍ਰਭੁਕਰੇਵੀਚਾਰਾ॥
ਸਚਾਨਿਆਉਸਚੋਵਾਪਾਰਾਨਿਹਚਲੁਵਾਸਾਪਾਇਦਾ॥੧੪॥
ਅੰਤਰਘਰਬੰਕੇਥਾਨੁਸੁਹਾਇਆ॥
ਗੁਰਮੁਖਿਵਿਰਲੈਕਿਨੈਥਾਨੁਪਾਇਆ॥
ਇਤੁਸਾਥਿਨਿਬਹੈਸਾਲਾਹੇਸਚੇਹਰਿਸਚਾਮੰਨਿਵਸਾਇਦਾ॥੧੫॥
ਮੇਰੈਕਰਤੈਇਕਬਣਤਬਣਾਈ॥
ਇਸੁਦੇਹੀਵਿਚਿਸਭਵਥੁਪਾਈ॥
ਨਾਨਕਨਾਮੁਵਣਜਹਿਰੰਗਿਰਾਤੇਗੁਰਮੁਖਿਕੋਨਾਮੁਪਾਇਦਾ॥੧੬॥੬॥੨੦॥
ਮਾਰੂਮਹਲਾ੩॥
ਕਾਇਆਕੰਚਨੁਸਬਦੁਵੀਚਾਰਾ॥
ਤਿਥੈਹਰਿਵਸੈਜਿਸਦਾਅੰਤੁਨਪਾਰਾਵਾਰਾ॥
ਅਨਦਿਨੁਹਰਿਸੇਵਿਹੁਸਚੀਬਾਣੀਹਰਿਜੀਉਸਬਦਿਮਿਲਾਇਦਾ॥੧॥