ਮਾਰੂਮਹਲਾ੩॥
ਨਿਰੰਕਾਰਿਆਕਾਰੁਉਪਾਇਆ॥
ਮਾਇਆਮੋਹੁਹੁਕਮਿਬਣਾਇਆ॥
ਆਪੇਖੇਲਕਰੇਸਭਿਕਰਤਾਸੁਣਿਸਾਚਾਮੰਨਿਵਸਾਇਦਾ॥੧॥
ਮਾਇਆਮਾਈਤ੍ਰੈਗੁਣਪਰਸੂਤਿਜਮਾਇਆ॥
ਚਾਰੇਬੇਦਬ੍ਰਹਮੇਨੋਫੁਰਮਾਇਆ॥
ਵਰ੍ਹੇਮਾਹਵਾਰਥਿਤੀਕਰਿਇਸੁਜਗਮਹਿਸੋਝੀਪਾਇਦਾ॥੨॥
ਗੁਰਸੇਵਾਤੇਕਰਣੀਸਾਰ॥
ਰਾਮਨਾਮੁਰਾਖਹੁਉਰਿਧਾਰ॥
ਗੁਰਬਾਣੀਵਰਤੀਜਗਅੰਤਰਿਇਸੁਬਾਣੀਤੇਹਰਿਨਾਮੁਪਾਇਦਾ॥੩॥
ਵੇਦੁਪੜੈਅਨਦਿਨੁਵਾਦਸਮਾਲੇ॥
ਨਾਮੁਨਚੇਤੈਬਧਾਜਮਕਾਲੇ॥
ਦੂਜੈਭਾਇਸਦਾਦੁਖੁਪਾਏਤ੍ਰੈਗੁਣਭਰਮਿਭੁਲਾਇਦਾ॥੪॥
ਗੁਰਮੁਖਿਏਕਸੁਸਿਉਲਿਵਲਾਏ॥
ਤ੍ਰਿਬਿਧਿਮਨਸਾਮਨਹਿਸਮਾਏ॥
ਸਾਚੈਸਬਦਿਸਦਾਹੈਮੁਕਤਾਮਾਇਆਮੋਹੁਚੁਕਾਇਦਾ॥੫॥
ਜੋਧੁਰਿਰਾਤੇਸੇਹੁਣਿਰਾਤੇ॥
ਗੁਰਪਰਸਾਦੀਸਹਜੇਮਾਤੇ॥
ਸਤਿਗੁਰੁਸੇਵਿਸਦਾਪ੍ਰਭੁਪਾਇਆਆਪੈਆਪੁਮਿਲਾਇਦਾ॥੬॥
ਮਾਇਆਮੋਹਿਭਰਮਿਨਪਾਏ॥
ਦੂਜੈਭਾਇਲਗਾਦੁਖੁਪਾਏ॥
ਸੂਹਾਰੰਗੁਦਿਨਥੋੜੇਹੋਵੈਇਸੁਜਾਦੇਬਿਲਮਨਲਾਇਦਾ॥੭॥
ਏਹੁਮਨੁਭੈਭਾਇਰੰਗਾਏ॥
ਇਤੁਰੰਗਿਸਾਚੇਮਾਹਿਸਮਾਏ॥
ਪੂਰੈਭਾਗਿਕੋਇਹੁਰੰਗੁਪਾਏਗੁਰਮਤੀਰੰਗੁਚੜਾਇਦਾ॥੮॥
ਮਨਮੁਖੁਬਹੁਤੁਕਰੇਅਭਿਮਾਨੁ॥
ਦਰਗਹਕਬਹੀਨਪਾਵੈਮਾਨੁ॥
ਦੂਜੈਲਾਗੇਜਨਮੁਗਵਾਇਆਬਿਨੁਬੂਝੇਦੁਖੁਪਾਇਦਾ॥੯॥
ਮੇਰੈਪ੍ਰਭਿਅੰਦਰਿਆਪੁਲੁਕਾਇਆ॥
ਗੁਰਪਰਸਾਦੀਹਰਿਮਿਲੈਮਿਲਾਇਆ॥
ਸਚਾਪ੍ਰਭੁਸਚਾਵਾਪਾਰਾਨਾਮੁਅਮੋਲਕੁਪਾਇਦਾ॥੧੦॥
ਇਸੁਕਾਇਆਕੀਕੀਮਤਿਕਿਨੈਨਪਾਈ॥
ਮੇਰੈਠਾਕੁਰਿਇਹਬਣਤਬਣਾਈ॥
ਗੁਰਮੁਖਿਹੋਵੈਸੁਕਾਇਆਸੋਧੈਆਪਹਿਆਪੁਮਿਲਾਇਦਾ॥੧੧॥
ਕਾਇਆਵਿਚਿਤੋਟਾਕਾਇਆਵਿਚਿਲਾਹਾ॥
ਗੁਰਮੁਖਿਖੋਜੇਵੇਪਰਵਾਹਾ॥
ਗੁਰਮੁਖਿਵਣਜਿਸਦਾਸੁਖੁਪਾਏਸਹਜੇਸਹਜਿਮਿਲਾਇਦਾ॥੧੨॥
ਸਚਾਮਹਲੁਸਚੇਭੰਡਾਰਾ॥
ਆਪੇਦੇਵੈਦੇਵਣਹਾਰਾ॥
ਗੁਰਮੁਖਿਸਾਲਾਹੇਸੁਖਦਾਤੇਮਨਿਮੇਲੇਕੀਮਤਿਪਾਇਦਾ॥੧੩॥
ਕਾਇਆਵਿਚਿਵਸਤੁਕੀਮਤਿਨਹੀਪਾਈ॥
ਗੁਰਮੁਖਿਆਪੇਦੇਵਡਿਆਈ॥
ਜਿਸਦਾਹਟੁਸੋਈਵਥੁਜਾਣੈਗੁਰਮੁਖਿਦੇਇਨਪਛੋਤਾਇਦਾ॥੧੪॥
ਹਰਿਜੀਉਸਭਮਹਿਰਹਿਆਸਮਾਈ॥
ਗੁਰਪਰਸਾਦੀਪਾਇਆਜਾਈ॥
ਆਪੇਮੇਲਿਮਿਲਾਏਆਪੇਸਬਦੇਸਹਜਿਸਮਾਇਦਾ॥੧੫॥