ਮਾਝਮਹਲਾ੫॥
ਕੀਨੀਦਇਆਗੋਪਾਲਗੁਸਾਈ॥
ਗੁਰਕੇਚਰਣਵਸੇਮਨਮਾਹੀ॥
ਅੰਗੀਕਾਰੁਕੀਆਤਿਨਿਕਰਤੈਦੁਖਕਾਡੇਰਾਢਾਹਿਆਜੀਉ॥੧॥
ਮਨਿਤਨਿਵਸਿਆਸਚਾਸੋਈ॥
ਬਿਖੜਾਥਾਨੁਨਦਿਸੈਕੋਈ॥
ਦੂਤਦੁਸਮਣਸਭਿਸਜਣਹੋਏਏਕੋਸੁਆਮੀਆਹਿਆਜੀਉ॥੨॥
ਜੋਕਿਛੁਕਰੇਸੁਆਪੇਆਪੈ॥
ਬੁਧਿਸਿਆਣਪਕਿਛੂਨਜਾਪੈ॥
ਆਪਣਿਆਸੰਤਾਨੋਆਪਿਸਹਾਈਪ੍ਰਭਿਭਰਮਭੁਲਾਵਾਲਾਹਿਆਜੀਉ॥੩॥
ਚਰਣਕਮਲਜਨਕਾਆਧਾਰੋ॥
ਆਠਪਹਰਰਾਮਨਾਮੁਵਾਪਾਰੋ॥
ਸਹਜਅਨੰਦਗਾਵਹਿਗੁਣਗੋਵਿੰਦਪ੍ਰਭਨਾਨਕਸਰਬਸਮਾਹਿਆਜੀਉ॥੪॥੩੬॥੪੩॥
ਮਾਝਮਹਲਾ੫॥
ਸੋਸਚੁਮੰਦਰੁਜਿਤੁਸਚੁਧਿਆਈਐ॥
ਸੋਰਿਦਾਸੁਹੇਲਾਜਿਤੁਹਰਿਗੁਣਗਾਈਐ॥
ਸਾਧਰਤਿਸੁਹਾਵੀਜਿਤੁਵਸਹਿਹਰਿਜਨਸਚੇਨਾਮਵਿਟਹੁਕੁਰਬਾਣੋਜੀਉ॥੧॥
ਸਚੁਵਡਾਈਕੀਮਨਪਾਈ॥
ਕੁਦਰਤਿਕਰਮੁਨਕਹਣਾਜਾਈ॥
ਧਿਆਇਧਿਆਇਜੀਵਹਿਜਨਤੇਰੇਸਚੁਸਬਦੁਮਨਿਮਾਣੋਜੀਉ॥੨॥
ਸਚੁਸਾਲਾਹਣੁਵਡਭਾਗੀਪਾਈਐ॥
ਗੁਰਪਰਸਾਦੀਹਰਿਗੁਣਗਾਈਐ॥
ਰੰਗਿਰਤੇਤੇਰੈਤੁਧੁਭਾਵਹਿਸਚੁਨਾਮੁਨੀਸਾਣੋਜੀਉ॥੩॥
ਸਚੇਅੰਤੁਨਜਾਣੈਕੋਈ॥
ਥਾਨਿਥਨੰਤਰਿਸਚਾਸੋਈ॥
ਨਾਨਕਸਚੁਧਿਆਈਐਸਦਹੀਅੰਤਰਜਾਮੀਜਾਣੋਜੀਉ॥੪॥੩੭॥੪੪॥
ਮਾਝਮਹਲਾ੫॥
ਰੈਣਿਸੁਹਾਵੜੀਦਿਨਸੁਸੁਹੇਲਾ॥
ਜਪਿਅੰਮ੍ਰਿਤਨਾਮੁਸੰਤਸੰਗਿਮੇਲਾ॥
ਘੜੀਮੂਰਤਸਿਮਰਤਪਲਵੰਞਹਿਜੀਵਣੁਸਫਲੁਤਿਥਾਈਜੀਉ॥੧॥
ਸਿਮਰਤਨਾਮੁਦੋਖਸਭਿਲਾਥੇ॥
ਅੰਤਰਿਬਾਹਰਿਹਰਿਪ੍ਰਭੁਸਾਥੇ॥
ਭੈਭਉਭਰਮੁਖੋਇਆਗੁਰਿਪੂਰੈਦੇਖਾਸਭਨੀਜਾਈਜੀਉ॥੨॥
ਪ੍ਰਭੁਸਮਰਥੁਵਡਊਚਅਪਾਰਾ॥
ਨਉਨਿਧਿਨਾਮੁਭਰੇਭੰਡਾਰਾ॥
ਆਦਿਅੰਤਿਮਧਿਪ੍ਰਭੁਸੋਈਦੂਜਾਲਵੈਨਲਾਈਜੀਉ॥੩॥
ਕਰਿਕਿਰਪਾਮੇਰੇਦੀਨਦਇਆਲਾ॥
ਜਾਚਿਕੁਜਾਚੈਸਾਧਰਵਾਲਾ॥
ਦੇਹਿਦਾਨੁਨਾਨਕੁਜਨੁਮਾਗੈਸਦਾਸਦਾਹਰਿਧਿਆਈਜੀਉ॥੪॥੩੮॥੪੫॥
ਮਾਝਮਹਲਾ੫॥
ਐਥੈਤੂੰਹੈਆਗੈਆਪੇ॥
ਜੀਅਜੰਤ੍ਰਸਭਿਤੇਰੇਥਾਪੇ॥
ਤੁਧੁਬਿਨੁਅਵਰੁਨਕੋਈਕਰਤੇਮੈਧਰਓਟਤੁਮਾਰੀਜੀਉ॥੧॥
ਰਸਨਾਜਪਿਜਪਿਜੀਵੈਸੁਆਮੀ॥
ਪਾਰਬ੍ਰਹਮਪ੍ਰਭਅੰਤਰਜਾਮੀ॥
ਜਿਨਿਸੇਵਿਆਤਿਨਹੀਸੁਖੁਪਾਇਆਸੋਜਨਮੁਨਜੂਐਹਾਰੀਜੀਉ॥੨॥
ਨਾਮੁਅਵਖਧੁਜਿਨਿਜਨਤੇਰੈਪਾਇਆ॥