ਥਾਨਥਨੰਤਰਿਅੰਤਰਜਾਮੀ॥
ਸਿਮਰਿਸਿਮਰਿਪੂਰਨਪਰਮੇਸੁਰਚਿੰਤਾਗਣਤਮਿਟਾਈਹੇ॥੮॥
ਹਰਿਕਾਨਾਮੁਕੋਟਿਲਖਬਾਹਾ॥
ਹਰਿਜਸੁਕੀਰਤਨੁਸੰਗਿਧਨੁਤਾਹਾ॥
ਗਿਆਨਖੜਗੁਕਰਿਕਿਰਪਾਦੀਨਾਦੂਤਮਾਰੇਕਰਿਧਾਈਹੇ॥੯॥
ਹਰਿਕਾਜਾਪੁਜਪਹੁਜਪੁਜਪਨੇ॥
ਜੀਤਿਆਵਹੁਵਸਹੁਘਰਿਅਪਨੇ॥
ਲਖਚਉਰਾਸੀਹਨਰਕਨਦੇਖਹੁਰਸਕਿਰਸਕਿਗੁਣਗਾਈਹੇ॥੧੦॥
ਖੰਡਬ੍ਰਹਮੰਡਉਧਾਰਣਹਾਰਾ॥
ਊਚਅਥਾਹਅਗੰਮਅਪਾਰਾ॥
ਜਿਸਨੋਕ੍ਰਿਪਾਕਰੇਪ੍ਰਭੁਅਪਨੀਸੋਜਨੁਤਿਸਹਿਧਿਆਈਹੇ॥੧੧॥
ਬੰਧਨਤੋੜਿਲੀਏਪ੍ਰਭਿਮੋਲੇ॥
ਕਰਿਕਿਰਪਾਕੀਨੇਘਰਗੋਲੇ॥
ਅਨਹਦਰੁਣਝੁਣਕਾਰੁਸਹਜਧੁਨਿਸਾਚੀਕਾਰਕਮਾਈਹੇ॥੧੨॥
ਮਨਿਪਰਤੀਤਿਬਨੀਪ੍ਰਭਤੇਰੀ॥
ਬਿਨਸਿਗਈਹਉਮੈਮਤਿਮੇਰੀ॥
ਅੰਗੀਕਾਰੁਕੀਆਪ੍ਰਭਿਅਪਨੈਜਗਮਹਿਸੋਭਸੁਹਾਈਹੇ॥੧੩॥
ਜੈਜੈਕਾਰੁਜਪਹੁਜਗਦੀਸੈ॥
ਬਲਿਬਲਿਜਾਈਪ੍ਰਭਅਪੁਨੇਈਸੈ॥
ਤਿਸੁਬਿਨੁਦੂਜਾਅਵਰੁਨਦੀਸੈਏਕਾਜਗਤਿਸਬਾਈਹੇ॥੧੪॥
ਸਤਿਸਤਿਸਤਿਪ੍ਰਭੁਜਾਤਾ॥
ਗੁਰਪਰਸਾਦਿਸਦਾਮਨੁਰਾਤਾ॥
ਸਿਮਰਿਸਿਮਰਿਜੀਵਹਿਜਨਤੇਰੇਏਕੰਕਾਰਿਸਮਾਈਹੇ॥੧੫॥
ਭਗਤਜਨਾਕਾਪ੍ਰੀਤਮੁਪਿਆਰਾ॥
ਸਭੈਉਧਾਰਣੁਖਸਮੁਹਮਾਰਾ॥
ਸਿਮਰਿਨਾਮੁਪੁੰਨੀਸਭਇਛਾਜਨਨਾਨਕਪੈਜਰਖਾਈਹੇ॥੧੬॥੧॥
ਮਾਰੂਸੋਲਹੇਮਹਲਾ੫॥
ੴਸਤਿਗੁਰਪ੍ਰਸਾਦਿ॥
ਸੰਗੀਜੋਗੀਨਾਰਿਲਪਟਾਣੀ॥
ਉਰਝਿਰਹੀਰੰਗਰਸਮਾਣੀ॥
ਕਿਰਤਸੰਜੋਗੀਭਏਇਕਤ੍ਰਾਕਰਤੇਭੋਗਬਿਲਾਸਾਹੇ॥੧॥
ਜੋਪਿਰੁਕਰੈਸੁਧਨਤਤੁਮਾਨੈ॥
ਪਿਰੁਧਨਹਿਸੀਗਾਰਿਰਖੈਸੰਗਾਨੈ॥
ਮਿਲਿਏਕਤ੍ਰਵਸਹਿਦਿਨੁਰਾਤੀਪ੍ਰਿਉਦੇਧਨਹਿਦਿਲਾਸਾਹੇ॥੨॥
ਧਨਮਾਗੈਪ੍ਰਿਉਬਹੁਬਿਧਿਧਾਵੈ॥
ਜੋਪਾਵੈਸੋਆਣਿਦਿਖਾਵੈ॥
ਏਕਵਸਤੁਕਉਪਹੁਚਿਨਸਾਕੈਧਨਰਹਤੀਭੂਖਪਿਆਸਾਹੇ॥੩॥
ਧਨਕਰੈਬਿਨਉਦੋਊਕਰਜੋਰੈ॥
ਪ੍ਰਿਅਪਰਦੇਸਿਨਜਾਹੁਵਸਹੁਘਰਿਮੋਰੈ॥
ਐਸਾਬਣਜੁਕਰਹੁਗ੍ਰਿਹਭੀਤਰਿਜਿਤੁਉਤਰੈਭੂਖਪਿਆਸਾਹੇ॥੪॥
ਸਗਲੇਕਰਮਧਰਮਜੁਗਸਾਧਾ॥
ਬਿਨੁਹਰਿਰਸਸੁਖੁਤਿਲੁਨਹੀਲਾਧਾ॥
ਭਈਕ੍ਰਿਪਾਨਾਨਕਸਤਸੰਗੇਤਉਧਨਪਿਰਅਨੰਦਉਲਾਸਾਹੇ॥੫॥