GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1074
0:00 0:00
ਅੰਗ 1074
0:00 0:00
Display Settings
ਆਪੇਸਚੁਧਾਰਿਓਸਭੁਸਾਚਾਸਚੇਸਚਿਵਰਤੀਜਾਹੇ॥੪॥
ਸਚੁਤਪਾਵਸੁਸਚੇਕੇਰਾ
ਸਾਚਾਥਾਨੁਸਦਾਪ੍ਰਭਤੇਰਾ
ਸਚੀਕੁਦਰਤਿਸਚੀਬਾਣੀਸਚੁਸਾਹਿਬਸੁਖੁਕੀਜਾਹੇ॥੫॥
ਏਕੋਆਪਿਤੂਹੈਵਡਰਾਜਾ
ਹੁਕਮਿਸਚੇਕੈਪੂਰੇਕਾਜਾ
ਅੰਤਰਿਬਾਹਰਿਸਭੁਕਿਛੁਜਾਣੈਆਪੇਹੀਆਪਿਪਤੀਜਾਹੇ॥੬॥
ਤੂਵਡਰਸੀਆਤੂਵਡਭੋਗੀ
ਤੂਨਿਰਬਾਣੁਤੂਹੈਹੀਜੋਗੀ
ਸਰਬਸੂਖਸਹਜਘਰਿਤੇਰੈਅਮਿਉਤੇਰੀਦ੍ਰਿਸਟੀਜਾਹੇ॥੭॥
ਤੇਰੀਦਾਤਿਤੁਝੈਤੇਹੋਵੈ
ਦੇਹਿਦਾਨੁਸਭਸੈਜੰਤਲੋਐ
ਤੋਟਿਆਵੈਪੂਰਭੰਡਾਰੈਤ੍ਰਿਪਤਿਰਹੇਆਘੀਜਾਹੇ॥੮॥
ਜਾਚਹਿਸਿਧਸਾਧਿਕਬਨਵਾਸੀ
ਜਾਚਹਿਜਤੀਸਤੀਸੁਖਵਾਸੀ
ਇਕੁਦਾਤਾਰੁਸਗਲਹੈਜਾਚਿਕਦੇਹਿਦਾਨੁਸ੍ਰਿਸਟੀਜਾਹੇ॥੯॥
ਕਰਹਿਭਗਤਿਅਰੁਰੰਗਅਪਾਰਾ
ਖਿਨਮਹਿਥਾਪਿਉਥਾਪਨਹਾਰਾ
ਭਾਰੋਤੋਲੁਬੇਅੰਤਸੁਆਮੀਹੁਕਮੁਮੰਨਿਭਗਤੀਜਾਹੇ॥੧੦॥
ਜਿਸੁਦੇਹਿਦਰਸੁਸੋਈਤੁਧੁਜਾਣੈ
ਓਹੁਗੁਰਕੈਸਬਦਿਸਦਾਰੰਗਮਾਣੈ
ਚਤੁਰੁਸਰੂਪੁਸਿਆਣਾਸੋਈਜੋਮਨਿਤੇਰੈਭਾਵੀਜਾਹੇ॥੧੧॥
ਜਿਸੁਚੀਤਿਆਵਹਿਸੋਵੇਪਰਵਾਹਾ
ਜਿਸੁਚੀਤਿਆਵਹਿਸੋਸਾਚਾਸਾਹਾ
ਜਿਸੁਚੀਤਿਆਵਹਿਤਿਸੁਭਉਕੇਹਾਅਵਰੁਕਹਾਕਿਛੁਕੀਜਾਹੇ॥੧੨॥
ਤ੍ਰਿਸਨਾਬੂਝੀਅੰਤਰੁਠੰਢਾ
ਗੁਰਿਪੂਰੈਲੈਤੂਟਾਗੰਢਾ
ਸੁਰਤਿਸਬਦੁਰਿਦਅੰਤਰਿਜਾਗੀਅਮਿਉਝੋਲਿਝੋਲਿਪੀਜਾਹੇ॥੧੩॥
ਮਰੈਨਾਹੀਸਦਸਦਹੀਜੀਵੈ
ਅਮਰੁਭਇਆਅਬਿਨਾਸੀਥੀਵੈ
ਨਾਕੋਆਵੈਨਾਕੋਜਾਵੈਗੁਰਿਦੂਰਿਕੀਆਭਰਮੀਜਾਹੇ॥੧੪॥
ਪੂਰੇਗੁਰਕੀਪੂਰੀਬਾਣੀ
ਪੂਰੈਲਾਗਾਪੂਰੇਮਾਹਿਸਮਾਣੀ
ਚੜੈਸਵਾਇਆਨਿਤਨਿਤਰੰਗਾਘਟੈਨਾਹੀਤੋਲੀਜਾਹੇ॥੧੫॥
ਬਾਰਹਾਕੰਚਨੁਸੁਧੁਕਰਾਇਆ
ਨਦਰਿਸਰਾਫਵੰਨੀਸਚੜਾਇਆ
ਪਰਖਿਖਜਾਨੈਪਾਇਆਸਰਾਫੀਫਿਰਿਨਾਹੀਤਾਈਜਾਹੇ॥੧੬॥
ਅੰਮ੍ਰਿਤਨਾਮੁਤੁਮਾਰਾਸੁਆਮੀ
ਨਾਨਕਦਾਸਸਦਾਕੁਰਬਾਨੀ
ਸੰਤਸੰਗਿਮਹਾਸੁਖੁਪਾਇਆਦੇਖਿਦਰਸਨੁਇਹੁਮਨੁਭੀਜਾਹੇ॥੧੭॥੧॥੩॥
ਮਾਰੂਮਹਲਾਸੋਲਹੇ
ਸਤਿਗੁਰਪ੍ਰਸਾਦਿ
ਗੁਰੁਗੋਪਾਲੁਗੁਰੁਗੋਵਿੰਦਾ
ਗੁਰੁਦਇਆਲੁਸਦਾਬਖਸਿੰਦਾ
ਗੁਰੁਸਾਸਤਸਿਮ੍ਰਿਤਿਖਟੁਕਰਮਾਗੁਰੁਪਵਿਤ੍ਰੁਅਸਥਾਨਾਹੇ॥੧॥