GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1076
0:00 0:00
ਅੰਗ 1076
0:00 0:00
Display Settings
ਆਪਿਤਰੈਸਗਲੇਕੁਲਤਾਰੇਹਰਿਦਰਗਹਪਤਿਸਿਉਜਾਇਦਾ॥੬॥
ਖੰਡਪਤਾਲਦੀਪਸਭਿਲੋਆ
ਸਭਿਕਾਲੈਵਸਿਆਪਿਪ੍ਰਭਿਕੀਆ
ਨਿਹਚਲੁਏਕੁਆਪਿਅਬਿਨਾਸੀਸੋਨਿਹਚਲੁਜੋਤਿਸਹਿਧਿਆਇਦਾ॥੭॥
ਹਰਿਕਾਸੇਵਕੁਸੋਹਰਿਜੇਹਾ
ਭੇਦੁਜਾਣਹੁਮਾਣਸਦੇਹਾ
ਜਿਉਜਲਤਰੰਗਉਠਹਿਬਹੁਭਾਤੀਫਿਰਿਸਲਲੈਸਲਲਸਮਾਇਦਾ॥੮॥
ਇਕੁਜਾਚਿਕੁਮੰਗੈਦਾਨੁਦੁਆਰੈ
ਜਾਪ੍ਰਭਭਾਵੈਤਾਕਿਰਪਾਧਾਰੈ
ਦੇਹੁਦਰਸੁਜਿਤੁਮਨੁਤ੍ਰਿਪਤਾਸੈਹਰਿਕੀਰਤਨਿਮਨੁਠਹਰਾਇਦਾ॥੯॥
ਰੂੜੋਠਾਕੁਰੁਕਿਤੈਵਸਿਆਵੈ
ਹਰਿਸੋਕਿਛੁਕਰੇਜਿਹਰਿਕਿਆਸੰਤਾਭਾਵੈ
ਕੀਤਾਲੋੜਨਿਸੋਈਕਰਾਇਨਿਦਰਿਫੇਰੁਕੋਈਪਾਇਦਾ॥੧੦॥
ਜਿਥੈਅਉਘਟੁਆਇਬਨਤੁਹੈਪ੍ਰਾਣੀ
ਤਿਥੈਹਰਿਧਿਆਈਐਸਾਰਿੰਗਪਾਣੀ
ਜਿਥੈਪੁਤ੍ਰੁਕਲਤ੍ਰੁਬੇਲੀਕੋਈਤਿਥੈਹਰਿਆਪਿਛਡਾਇਦਾ॥੧੧॥
ਵਡਾਸਾਹਿਬੁਅਗਮਅਥਾਹਾ
ਕਿਉਮਿਲੀਐਪ੍ਰਭਵੇਪਰਵਾਹਾ
ਕਾਟਿਸਿਲਕਜਿਸੁਮਾਰਗਿਪਾਏਸੋਵਿਚਿਸੰਗਤਿਵਾਸਾਪਾਇਦਾ॥੧੨॥
ਹੁਕਮੁਬੂਝੈਸੋਸੇਵਕੁਕਹੀਐ
ਬੁਰਾਭਲਾਦੁਇਸਮਸਰਿਸਹੀਐ
ਹਉਮੈਜਾਇਏਕੋਬੂਝੈਸੋਗੁਰਮੁਖਿਸਹਜਿਸਮਾਇਦਾ॥੧੩॥
ਹਰਿਕੇਭਗਤਸਦਾਸੁਖਵਾਸੀ
ਬਾਲਸੁਭਾਇਅਤੀਤਉਦਾਸੀ
ਅਨਿਕਰੰਗਕਰਹਿਬਹੁਭਾਤੀਜਿਉਪਿਤਾਪੂਤੁਲਾਡਾਇਦਾ॥੧੪॥
ਅਗਮਅਗੋਚਰੁਕੀਮਤਿਨਹੀਪਾਈ
ਤਾਮਿਲੀਐਜਾਲਏਮਿਲਾਈ
ਗੁਰਮੁਖਿਪ੍ਰਗਟੁਭਇਆਤਿਨਜਨਕਉਜਿਨਧੁਰਿਮਸਤਕਿਲੇਖੁਲਿਖਾਇਦਾ॥੧੫॥
ਤੂਆਪੇਕਰਤਾਕਾਰਣਕਰਣਾ
ਸ੍ਰਿਸਟਿਉਪਾਇਧਰੀਸਭਧਰਣਾ
ਜਨਨਾਨਕੁਸਰਣਿਪਇਆਹਰਿਦੁਆਰੈਹਰਿਭਾਵੈਲਾਜਰਖਾਇਦਾ॥੧੬॥੧॥੫॥
ਮਾਰੂਸੋਲਹੇਮਹਲਾ
ਸਤਿਗੁਰਪ੍ਰਸਾਦਿ
ਜੋਦੀਸੈਸੋਏਕੋਤੂਹੈ
ਬਾਣੀਤੇਰੀਸ੍ਰਵਣਿਸੁਣੀਐ
ਦੂਜੀਅਵਰਜਾਪਸਿਕਾਈਸਗਲਤੁਮਾਰੀਧਾਰਣਾ॥੧॥
ਆਪਿਚਿਤਾਰੇਅਪਣਾਕੀਆ
ਆਪੇਆਪਿਆਪਿਪ੍ਰਭੁਥੀਆ
ਆਪਿਉਪਾਇਰਚਿਓਨੁਪਸਾਰਾਆਪੇਘਟਿਘਟਿਸਾਰਣਾ॥੨॥
ਇਕਿਉਪਾਏਵਡਦਰਵਾਰੀ
ਇਕਿਉਦਾਸੀਇਕਿਘਰਬਾਰੀ