GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1077
0:00 0:00
ਅੰਗ 1077
0:00 0:00
Display Settings
ਇਕਿਭੂਖੇਇਕਿਤ੍ਰਿਪਤਿਅਘਾਏਸਭਸੈਤੇਰਾਪਾਰਣਾ॥੩॥
ਆਪੇਸਤਿਸਤਿਸਤਿਸਾਚਾ
ਓਤਿਪੋਤਿਭਗਤਨਸੰਗਿਰਾਚਾ
ਆਪੇਗੁਪਤੁਆਪੇਹੈਪਰਗਟੁਅਪਣਾਆਪੁਪਸਾਰਣਾ॥੪॥
ਸਦਾਸਦਾਸਦਹੋਵਣਹਾਰਾ
ਊਚਾਅਗਮੁਅਥਾਹੁਅਪਾਰਾ
ਊਣੇਭਰੇਭਰੇਭਰਿਊਣੇਏਹਿਚਲਤਸੁਆਮੀਕੇਕਾਰਣਾ॥੫॥
ਮੁਖਿਸਾਲਾਹੀਸਚੇਸਾਹਾ
ਨੈਣੀਪੇਖਾਅਗਮਅਥਾਹਾ
ਕਰਨੀਸੁਣਿਸੁਣਿਮਨੁਤਨੁਹਰਿਆਮੇਰੇਸਾਹਿਬਸਗਲਉਧਾਰਣਾ॥੬॥
ਕਰਿਕਰਿਵੇਖਹਿਕੀਤਾਅਪਣਾ
ਜੀਅਜੰਤਸੋਈਹੈਜਪਣਾ
ਅਪਣੀਕੁਦਰਤਿਆਪੇਜਾਣੈਨਦਰੀਨਦਰਿਨਿਹਾਲਣਾ॥੭॥
ਸੰਤਸਭਾਜਹਬੈਸਹਿਪ੍ਰਭਪਾਸੇ
ਅਨੰਦਮੰਗਲਹਰਿਚਲਤਤਮਾਸੇ
ਗੁਣਗਾਵਹਿਅਨਹਦਧੁਨਿਬਾਣੀਤਹਨਾਨਕਦਾਸੁਚਿਤਾਰਣਾ॥੮॥
ਆਵਣੁਜਾਣਾਸਭੁਚਲਤੁਤੁਮਾਰਾ
ਕਰਿਕਰਿਦੇਖੈਖੇਲੁਅਪਾਰਾ
ਆਪਿਉਪਾਏਉਪਾਵਣਹਾਰਾਅਪਣਾਕੀਆਪਾਲਣਾ॥੯॥
ਸੁਣਿਸੁਣਿਜੀਵਾਸੋਇਤੁਮਾਰੀ
ਸਦਾਸਦਾਜਾਈਬਲਿਹਾਰੀ
ਦੁਇਕਰਜੋੜਿਸਿਮਰਉਦਿਨੁਰਾਤੀਮੇਰੇਸੁਆਮੀਅਗਮਅਪਾਰਣਾ॥੧੦॥
ਤੁਧੁਬਿਨੁਦੂਜੇਕਿਸੁਸਾਲਾਹੀ
ਏਕੋਏਕੁਜਪੀਮਨਮਾਹੀ
ਹੁਕਮੁਬੂਝਿਜਨਭਏਨਿਹਾਲਾਇਹਭਗਤਾਕੀਘਾਲਣਾ॥੧੧॥
ਗੁਰਉਪਦੇਸਿਜਪੀਐਮਨਿਸਾਚਾ
ਗੁਰਉਪਦੇਸਿਰਾਮਰੰਗਿਰਾਚਾ
ਗੁਰਉਪਦੇਸਿਤੁਟਹਿਸਭਿਬੰਧਨਇਹੁਭਰਮੁਮੋਹੁਪਰਜਾਲਣਾ॥੧੨॥
ਜਹਰਾਖੈਸੋਈਸੁਖਥਾਨਾ
ਸਹਜੇਹੋਇਸੋਈਭਲਮਾਨਾ
ਬਿਨਸੇਬੈਰਨਾਹੀਕੋਬੈਰੀਸਭੁਏਕੋਹੈਭਾਲਣਾ॥੧੩॥
ਡਰਚੂਕੇਬਿਨਸੇਅੰਧਿਆਰੇ
ਪ੍ਰਗਟੁਭਏਪ੍ਰਭਪੁਰਖਨਿਰਾਰੇ
ਆਪੁਛੋਡਿਪਏਸਰਣਾਈਜਿਸਕਾਸਾਤਿਸੁਘਾਲਣਾ॥੧੪॥
ਐਸਾਕੋਵਡਭਾਗੀਆਇਆ
ਆਠਪਹਰਜਿਨਿਖਸਮੁਧਿਆਇਆ
ਤਿਸੁਜਨਕੈਸੰਗਿਤਰੈਸਭੁਕੋਈਸੋਪਰਵਾਰਸਧਾਰਣਾ॥੧੫॥
ਇਹਬਖਸੀਸਖਸਮਤੇਪਾਵਾ
ਆਠਪਹਰਕਰਜੋੜਿਧਿਆਵਾ
ਨਾਮੁਜਪੀਨਾਮਿਸਹਜਿਸਮਾਵਾਨਾਮੁਨਾਨਕਮਿਲੈਉਚਾਰਣਾ॥੧੬॥੧॥੬॥
ਮਾਰੂਮਹਲਾ
ਸੂਰਤਿਦੇਖਿਭੂਲੁਗਵਾਰਾ
ਮਿਥਨਮੋਹਾਰਾਝੂਠੁਪਸਾਰਾ
ਜਗਮਹਿਕੋਈਰਹਣੁਪਾਏਨਿਹਚਲੁਏਕੁਨਾਰਾਇਣਾ॥੧॥
ਗੁਰਪੂਰੇਕੀਪਉਸਰਣਾਈ
ਮੋਹੁਸੋਗੁਸਭੁਭਰਮੁਮਿਟਾਈ
ਏਕੋਮੰਤ੍ਰੁਦ੍ਰਿੜਾਏਅਉਖਧੁਸਚੁਨਾਮੁਰਿਦਗਾਇਣਾ॥੨॥