ਜਿਸੁਨਾਮੈਕਉਤਰਸਹਿਬਹੁਦੇਵਾ॥
ਸਗਲਭਗਤਜਾਕੀਕਰਦੇਸੇਵਾ॥
ਅਨਾਥਾਨਾਥੁਦੀਨਦੁਖਭੰਜਨੁਸੋਗੁਰਪੂਰੇਤੇਪਾਇਣਾ॥੩॥
ਹੋਰੁਦੁਆਰਾਕੋਇਨਸੂਝੈ॥
ਤ੍ਰਿਭਵਣਧਾਵੈਤਾਕਿਛੂਨਬੂਝੈ॥
ਸਤਿਗੁਰੁਸਾਹੁਭੰਡਾਰੁਨਾਮਜਿਸੁਇਹੁਰਤਨੁਤਿਸੈਤੇਪਾਇਣਾ॥੪॥
ਜਾਕੀਧੂਰਿਕਰੇਪੁਨੀਤਾ॥
ਸੁਰਿਨਰਦੇਵਨਪਾਵਹਿਮੀਤਾ॥
ਸਤਿਪੁਰਖੁਸਤਿਗੁਰੁਪਰਮੇਸਰੁਜਿਸੁਭੇਟਤਪਾਰਿਪਰਾਇਣਾ॥੫॥
ਪਾਰਜਾਤੁਲੋੜਹਿਮਨਪਿਆਰੇ॥
ਕਾਮਧੇਨੁਸੋਹੀਦਰਬਾਰੇ॥
ਤ੍ਰਿਪਤਿਸੰਤੋਖੁਸੇਵਾਗੁਰਪੂਰੇਨਾਮੁਕਮਾਇਰਸਾਇਣਾ॥੬॥
ਗੁਰਕੈਸਬਦਿਮਰਹਿਪੰਚਧਾਤੂ॥
ਭੈਪਾਰਬ੍ਰਹਮਹੋਵਹਿਨਿਰਮਲਾਤੂ॥
ਪਾਰਸੁਜਬਭੇਟੈਗੁਰੁਪੂਰਾਤਾਪਾਰਸੁਪਰਸਿਦਿਖਾਇਣਾ॥੭॥
ਕਈਬੈਕੁੰਠਨਾਹੀਲਵੈਲਾਗੇ॥
ਮੁਕਤਿਬਪੁੜੀਭੀਗਿਆਨੀਤਿਆਗੇ॥
ਏਕੰਕਾਰੁਸਤਿਗੁਰਤੇਪਾਈਐਹਉਬਲਿਬਲਿਗੁਰਦਰਸਾਇਣਾ॥੮॥
ਗੁਰਕੀਸੇਵਨਜਾਣੈਕੋਈ॥
ਗੁਰੁਪਾਰਬ੍ਰਹਮੁਅਗੋਚਰੁਸੋਈ॥
ਜਿਸਨੋਲਾਇਲਏਸੋਸੇਵਕੁਜਿਸੁਵਡਭਾਗਮਥਾਇਣਾ॥੯॥
ਗੁਰਕੀਮਹਿਮਾਬੇਦਨਜਾਣਹਿ॥
ਤੁਛਮਾਤਸੁਣਿਸੁਣਿਵਖਾਣਹਿ॥
ਪਾਰਬ੍ਰਹਮਅਪਰੰਪਰਸਤਿਗੁਰਜਿਸੁਸਿਮਰਤਮਨੁਸੀਤਲਾਇਣਾ॥੧੦॥
ਜਾਕੀਸੋਇਸੁਣੀਮਨੁਜੀਵੈ॥
ਰਿਦੈਵਸੈਤਾਠੰਢਾਥੀਵੈ॥
ਗੁਰੁਮੁਖਹੁਅਲਾਏਤਾਸੋਭਾਪਾਏਤਿਸੁਜਮਕੈਪੰਥਿਨਪਾਇਣਾ॥੧੧॥
ਸੰਤਨਕੀਸਰਣਾਈਪੜਿਆ॥
ਜੀਉਪ੍ਰਾਣਧਨੁਆਗੈਧਰਿਆ॥
ਸੇਵਾਸੁਰਤਿਨਜਾਣਾਕਾਈਤੁਮਕਰਹੁਦਇਆਕਿਰਮਾਇਣਾ॥੧੨॥
ਨਿਰਗੁਣਕਉਸੰਗਿਲੇਹੁਰਲਾਏ॥
ਕਰਿਕਿਰਪਾਮੋਹਿਟਹਲੈਲਾਏ॥
ਪਖਾਫੇਰਉਪੀਸਉਸੰਤਆਗੈਚਰਣਧੋਇਸੁਖੁਪਾਇਣਾ॥੧੩॥
ਬਹੁਤੁਦੁਆਰੇਭ੍ਰਮਿਭ੍ਰਮਿਆਇਆ॥
ਤੁਮਰੀਕ੍ਰਿਪਾਤੇਤੁਮਸਰਣਾਇਆ॥
ਸਦਾਸਦਾਸੰਤਹਸੰਗਿਰਾਖਹੁਏਹੁਨਾਮਦਾਨੁਦੇਵਾਇਣਾ॥੧੪॥
ਭਏਕ੍ਰਿਪਾਲਗੁਸਾਈਮੇਰੇ॥
ਦਰਸਨੁਪਾਇਆਸਤਿਗੁਰਪੂਰੇ॥
ਸੂਖਸਹਜਸਦਾਆਨੰਦਾਨਾਨਕਦਾਸਦਸਾਇਣਾ॥੧੫॥੨॥੭॥
ਮਾਰੂਸੋਲਹੇਮਹਲਾ੫॥
ੴਸਤਿਗੁਰਪ੍ਰਸਾਦਿ॥
ਸਿਮਰੈਧਰਤੀਅਰੁਆਕਾਸਾ॥
ਸਿਮਰਹਿਚੰਦਸੂਰਜਗੁਣਤਾਸਾ॥
ਪਉਣਪਾਣੀਬੈਸੰਤਰਸਿਮਰਹਿਸਿਮਰੈਸਗਲਉਪਾਰਜਨਾ॥੧॥