ਸਿਮਰਹਿਖੰਡਦੀਪਸਭਿਲੋਆ॥
ਸਿਮਰਹਿਪਾਤਾਲਪੁਰੀਆਸਚੁਸੋਆ॥
ਸਿਮਰਹਿਖਾਣੀਸਿਮਰਹਿਬਾਣੀਸਿਮਰਹਿਸਗਲੇਹਰਿਜਨਾ॥੨॥
ਸਿਮਰਹਿਬ੍ਰਹਮੇਬਿਸਨਮਹੇਸਾ॥
ਸਿਮਰਹਿਦੇਵਤੇਕੋੜਿਤੇਤੀਸਾ॥
ਸਿਮਰਹਿਜਖੵਿਦੈਤਸਭਿਸਿਮਰਹਿਅਗਨਤੁਨਜਾਈਜਸੁਗਨਾ॥੩॥
ਸਿਮਰਹਿਪਸੁਪੰਖੀਸਭਿਭੂਤਾ॥
ਸਿਮਰਹਿਬਨਪਰਬਤਅਉਧੂਤਾ॥
ਲਤਾਬਲੀਸਾਖਸਭਸਿਮਰਹਿਰਵਿਰਹਿਆਸੁਆਮੀਸਭਮਨਾ॥੪॥
ਸਿਮਰਹਿਥੂਲਸੂਖਮਸਭਿਜੰਤਾ॥
ਸਿਮਰਹਿਸਿਧਸਾਧਿਕਹਰਿਮੰਤਾ॥
ਗੁਪਤਪ੍ਰਗਟੁਸਿਮਰਹਿਪ੍ਰਭਮੇਰੇਸਗਲਭਵਨਕਾਪ੍ਰਭਧਨਾ॥੫॥
ਸਿਮਰਹਿਨਰਨਾਰੀਆਸਰਮਾ॥
ਸਿਮਰਹਿਜਾਤਿਜੋਤਿਸਭਿਵਰਨਾ॥
ਸਿਮਰਹਿਗੁਣੀਚਤੁਰਸਭਿਬੇਤੇਸਿਮਰਹਿਰੈਣੀਅਰੁਦਿਨਾ॥੬॥
ਸਿਮਰਹਿਘੜੀਮੂਰਤਪਲਨਿਮਖਾ॥
ਸਿਮਰੈਕਾਲੁਅਕਾਲੁਸੁਚਿਸੋਚਾ॥
ਸਿਮਰਹਿਸਉਣਸਾਸਤ੍ਰਸੰਜੋਗਾਅਲਖੁਨਲਖੀਐਇਕੁਖਿਨਾ॥੭॥
ਕਰਨਕਰਾਵਨਹਾਰਸੁਆਮੀ॥
ਸਗਲਘਟਾਕੇਅੰਤਰਜਾਮੀ॥
ਕਰਿਕਿਰਪਾਜਿਸੁਭਗਤੀਲਾਵਹੁਜਨਮੁਪਦਾਰਥੁਸੋਜਿਨਾ॥੮॥
ਜਾਕੈਮਨਿਵੂਠਾਪ੍ਰਭੁਅਪਨਾ॥
ਪੂਰੈਕਰਮਿਗੁਰਕਾਜਪੁਜਪਨਾ॥
ਸਰਬਨਿਰੰਤਰਿਸੋਪ੍ਰਭੁਜਾਤਾਬਹੁੜਿਨਜੋਨੀਭਰਮਿਰੁਨਾ॥੯॥
ਗੁਰਕਾਸਬਦੁਵਸੈਮਨਿਜਾਕੈ॥
ਦੂਖੁਦਰਦੁਭ੍ਰਮੁਤਾਕਾਭਾਗੈ॥
ਸੂਖਸਹਜਆਨੰਦਨਾਮਰਸੁਅਨਹਦਬਾਣੀਸਹਜਧੁਨਾ॥੧੦॥
ਸੋਧਨਵੰਤਾਜਿਨਿਪ੍ਰਭੁਧਿਆਇਆ॥
ਸੋਪਤਿਵੰਤਾਜਿਨਿਸਾਧਸੰਗੁਪਾਇਆ॥
ਪਾਰਬ੍ਰਹਮੁਜਾਕੈਮਨਿਵੂਠਾਸੋਪੂਰਕਰੰਮਾਨਾਛਿਨਾ॥੧੧॥
ਜਲਿਥਲਿਮਹੀਅਲਿਸੁਆਮੀਸੋਈ॥
ਅਵਰੁਨਕਹੀਐਦੂਜਾਕੋਈ॥
ਗੁਰਗਿਆਨਅੰਜਨਿਕਾਟਿਓਭ੍ਰਮੁਸਗਲਾਅਵਰੁਨਦੀਸੈਏਕਬਿਨਾ॥੧੨॥
ਊਚੇਤੇਊਚਾਦਰਬਾਰਾ॥
ਕਹਣੁਨਜਾਈਅੰਤੁਨਪਾਰਾ॥
ਗਹਿਰਗੰਭੀਰਅਥਾਹਸੁਆਮੀਅਤੁਲੁਨਜਾਈਕਿਆਮਿਨਾ॥੧੩॥
ਤੂਕਰਤਾਤੇਰਾਸਭੁਕੀਆ॥
ਤੁਝੁਬਿਨੁਅਵਰੁਨਕੋਈਬੀਆ॥
ਆਦਿਮਧਿਅੰਤਿਪ੍ਰਭੁਤੂਹੈਸਗਲਪਸਾਰਾਤੁਮਤਨਾ॥੧੪॥
ਜਮਦੂਤੁਤਿਸੁਨਿਕਟਿਨਆਵੈ॥
ਸਾਧਸੰਗਿਹਰਿਕੀਰਤਨੁਗਾਵੈ॥
ਸਗਲਮਨੋਰਥਤਾਕੇਪੂਰਨਜੋਸ੍ਰਵਣੀਪ੍ਰਭਕਾਜਸੁਸੁਨਾ॥੧੫॥
ਤੂਸਭਨਾਕਾਸਭੁਕੋਤੇਰਾ॥
ਸਾਚੇਸਾਹਿਬਗਹਿਰਗੰਭੀਰਾ॥