GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 108
0:00 0:00
ਅੰਗ 108
0:00 0:00
Display Settings
ਜਨਮਜਨਮਕਾਰੋਗੁਗਵਾਇਆ
ਹਰਿਕੀਰਤਨੁਗਾਵਹੁਦਿਨੁਰਾਤੀਸਫਲਏਹਾਹੈਕਾਰੀਜੀਉ॥੩॥
ਦ੍ਰਿਸਟਿਧਾਰਿਅਪਨਾਦਾਸੁਸਵਾਰਿਆ
ਘਟਘਟਅੰਤਰਿਪਾਰਬ੍ਰਹਮੁਨਮਸਕਾਰਿਆ
ਇਕਸੁਵਿਣੁਹੋਰੁਦੂਜਾਨਾਹੀਬਾਬਾਨਾਨਕਇਹਮਤਿਸਾਰੀਜੀਉ॥੪॥੩੯॥੪੬॥
ਮਾਝਮਹਲਾ
ਮਨੁਤਨੁਰਤਾਰਾਮਪਿਆਰੇ
ਸਰਬਸੁਦੀਜੈਅਪਨਾਵਾਰੇ
ਆਠਪਹਰਗੋਵਿੰਦਗੁਣਗਾਈਐਬਿਸਰੁਕੋਈਸਾਸਾਜੀਉ॥੧॥
ਸੋਈਸਾਜਨਮੀਤੁਪਿਆਰਾ
ਰਾਮਨਾਮੁਸਾਧਸੰਗਿਬੀਚਾਰਾ
ਸਾਧੂਸੰਗਿਤਰੀਜੈਸਾਗਰੁਕਟੀਐਜਮਕੀਫਾਸਾਜੀਉ॥੨॥
ਚਾਰਿਪਦਾਰਥਹਰਿਕੀਸੇਵਾ
ਪਾਰਜਾਤੁਜਪਿਅਲਖਅਭੇਵਾ
ਕਾਮੁਕ੍ਰੋਧੁਕਿਲਬਿਖਗੁਰਿਕਾਟੇਪੂਰਨਹੋਈਆਸਾਜੀਉ॥੩॥
ਪੂਰਨਭਾਗਭਏਜਿਸੁਪ੍ਰਾਣੀ
ਸਾਧਸੰਗਿਮਿਲੇਸਾਰੰਗਪਾਣੀ
ਨਾਨਕਨਾਮੁਵਸਿਆਜਿਸੁਅੰਤਰਿਪਰਵਾਣੁਗਿਰਸਤਉਦਾਸਾਜੀਉ॥੪॥੪੦॥੪੭॥
ਮਾਝਮਹਲਾ
ਸਿਮਰਤਨਾਮੁਰਿਦੈਸੁਖੁਪਾਇਆ
ਕਰਿਕਿਰਪਾਭਗਤਂੀਪ੍ਰਗਟਾਇਆ
ਸੰਤਸੰਗਿਮਿਲਿਹਰਿਹਰਿਜਪਿਆਬਿਨਸੇਆਲਸਰੋਗਾਜੀਉ॥੧॥
ਜਾਕੈਗ੍ਰਿਹਿਨਵਨਿਧਿਹਰਿਭਾਈ
ਤਿਸੁਮਿਲਿਆਜਿਸੁਪੁਰਬਕਮਾਈ
ਗਿਆਨਧਿਆਨਪੂਰਨਪਰਮੇਸੁਰਪ੍ਰਭੁਸਭਨਾਗਲਾਜੋਗਾਜੀਉ॥੨॥
ਖਿਨਮਹਿਥਾਪਿਉਥਾਪਨਹਾਰਾ
ਆਪਿਇਕੰਤੀਆਪਿਪਸਾਰਾ
ਲੇਪੁਨਹੀਜਗਜੀਵਨਦਾਤੇਦਰਸਨਡਿਠੇਲਹਨਿਵਿਜੋਗਾਜੀਉ॥੩॥
ਅੰਚਲਿਲਾਇਸਭਸਿਸਟਿਤਰਾਈ
ਆਪਣਾਨਾਉਆਪਿਜਪਾਈ
ਗੁਰਬੋਹਿਥੁਪਾਇਆਕਿਰਪਾਤੇਨਾਨਕਧੁਰਿਸੰਜੋਗਾਜੀਉ॥੪॥੪੧॥੪੮॥
ਮਾਝਮਹਲਾ
ਸੋਈਕਰਣਾਜਿਆਪਿਕਰਾਏ
ਜਿਥੈਰਖੈਸਾਭਲੀਜਾਏ
ਸੋਈਸਿਆਣਾਸੋਪਤਿਵੰਤਾਹੁਕਮੁਲਗੈਜਿਸੁਮੀਠਾਜੀਉ॥੧॥
ਸਭਪਰੋਈਇਕਤੁਧਾਗੈ
ਜਿਸੁਲਾਇਲਏਸੋਚਰਣੀਲਾਗੈ
ਊਂਧਕਵਲੁਜਿਸੁਹੋਇਪ੍ਰਗਾਸਾਤਿਨਿਸਰਬਨਿਰੰਜਨੁਡੀਠਾਜੀਉ॥੨॥
ਤੇਰੀਮਹਿਮਾਤੂੰਹੈਜਾਣਹਿ
ਅਪਣਾਆਪੁਤੂੰਆਪਿਪਛਾਣਹਿ
ਹਉਬਲਿਹਾਰੀਸੰਤਨਤੇਰੇਜਿਨਿਕਾਮੁਕ੍ਰੋਧੁਲੋਭੁਪੀਠਾਜੀਉ॥੩॥
ਤੂੰਨਿਰਵੈਰੁਸੰਤਤੇਰੇਨਿਰਮਲ
ਜਿਨਦੇਖੇਸਭਉਤਰਹਿਕਲਮਲ
ਨਾਨਕਨਾਮੁਧਿਆਇਧਿਆਇਜੀਵੈਬਿਨਸਿਆਭ੍ਰਮੁਭਉਧੀਠਾਜੀਉ॥੪॥੪੨॥੪੯॥