GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1081
0:00 0:00
ਅੰਗ 1081
0:00 0:00
Display Settings
ਕਾਇਆਪਾਤ੍ਰੁਪ੍ਰਭੁਕਰਣੈਹਾਰਾ
ਲਗੀਲਾਗਿਸੰਤਸੰਗਾਰਾ
ਨਿਰਮਲਸੋਇਬਣੀਹਰਿਬਾਣੀਮਨੁਨਾਮਿਮਜੀਠੈਰੰਗਨਾ॥੧੫॥
ਸੋਲਹਕਲਾਸੰਪੂਰਨਫਲਿਆ
ਅਨਤਕਲਾਹੋਇਠਾਕੁਰੁਚੜਿਆ
ਅਨਦਬਿਨੋਦਹਰਿਨਾਮਿਸੁਖਨਾਨਕਅੰਮ੍ਰਿਤਰਸੁਹਰਿਭੁੰਚਨਾ॥੧੬॥੨॥੯॥
ਮਾਰੂਸੋਲਹੇਮਹਲਾ
ਸਤਿਗੁਰਪ੍ਰਸਾਦਿ
ਤੂਸਾਹਿਬੁਹਉਸੇਵਕੁਕੀਤਾ
ਜੀਉਪਿੰਡੁਸਭੁਤੇਰਾਦੀਤਾ
ਕਰਨਕਰਾਵਨਸਭੁਤੂਹੈਤੂਹੈਹੈਨਾਹੀਕਿਛੁਅਸਾੜਾ॥੧॥
ਤੁਮਹਿਪਠਾਏਤਾਜਗਮਹਿਆਏ
ਜੋਤੁਧੁਭਾਣਾਸੇਕਰਮਕਮਾਏ
ਤੁਝਤੇਬਾਹਰਿਕਿਛੂਹੋਆਤਾਭੀਨਾਹੀਕਿਛੁਕਾੜਾ॥੨॥
ਊਹਾਹੁਕਮੁਤੁਮਾਰਾਸੁਣੀਐ
ਈਹਾਹਰਿਜਸੁਤੇਰਾਭਣੀਐ
ਆਪੇਲੇਖਅਲੇਖੈਆਪੇਤੁਮਸਿਉਨਾਹੀਕਿਛੁਝਾੜਾ॥੩॥
ਤੂਪਿਤਾਸਭਿਬਾਰਿਕਥਾਰੇ
ਜਿਉਖੇਲਾਵਹਿਤਿਉਖੇਲਣਹਾਰੇ
ਉਝੜਮਾਰਗੁਸਭੁਤੁਮਹੀਕੀਨਾਚਲੈਨਾਹੀਕੋਵੇਪਾੜਾ॥੪॥
ਇਕਿਬੈਸਾਇਰਖੇਗ੍ਰਿਹਅੰਤਰਿ
ਇਕਿਪਠਾਏਦੇਸਦਿਸੰਤਰਿ
ਇਕਹੀਕਉਘਾਸੁਇਕਹੀਕਉਰਾਜਾਇਨਮਹਿਕਹੀਐਕਿਆਕੂੜਾ॥੫॥
ਕਵਨਸੁਮੁਕਤੀਕਵਨਸੁਨਰਕਾ
ਕਵਨੁਸੈਸਾਰੀਕਵਨੁਸੁਭਗਤਾ
ਕਵਨਸੁਦਾਨਾਕਵਨੁਸੁਹੋਛਾਕਵਨਸੁਸੁਰਤਾਕਵਨੁਜੜਾ॥੬॥
ਹੁਕਮੇਮੁਕਤੀਹੁਕਮੇਨਰਕਾ
ਹੁਕਮਿਸੈਸਾਰੀਹੁਕਮੇਭਗਤਾ
ਹੁਕਮੇਹੋਛਾਹੁਕਮੇਦਾਨਾਦੂਜਾਨਾਹੀਅਵਰੁਧੜਾ॥੭॥
ਸਾਗਰੁਕੀਨਾਅਤਿਤੁਮਭਾਰਾ
ਇਕਿਖੜੇਰਸਾਤਲਿਕਰਿਮਨਮੁਖਗਾਵਾਰਾ
ਇਕਨਾਪਾਰਿਲੰਘਾਵਹਿਆਪੇਸਤਿਗੁਰੁਜਿਨਕਾਸਚੁਬੇੜਾ॥੮॥
ਕਉਤਕੁਕਾਲੁਇਹੁਹੁਕਮਿਪਠਾਇਆ
ਜੀਅਜੰਤਓਪਾਇਸਮਾਇਆ
ਵੇਖੈਵਿਗਸੈਸਭਿਰੰਗਮਾਣੇਰਚਨੁਕੀਨਾਇਕੁਆਖਾੜਾ॥੯॥
ਵਡਾਸਾਹਿਬੁਵਡੀਨਾਈ
ਵਡਦਾਤਾਰੁਵਡੀਜਿਸੁਜਾਈ
ਅਗਮਅਗੋਚਰੁਬੇਅੰਤਅਤੋਲਾਹੈਨਾਹੀਕਿਛੁਆਹਾੜਾ॥੧੦॥
ਕੀਮਤਿਕੋਇਜਾਣੈਦੂਜਾ
ਆਪੇਆਪਿਨਿਰੰਜਨਪੂਜਾ
ਆਪਿਸੁਗਿਆਨੀਆਪਿਧਿਆਨੀਆਪਿਸਤਵੰਤਾਅਤਿਗਾੜਾ॥੧੧॥
ਕੇਤੜਿਆਦਿਨਗੁਪਤੁਕਹਾਇਆ
ਕੇਤੜਿਆਦਿਨਸੁੰਨਿਸਮਾਇਆ
ਕੇਤੜਿਆਦਿਨਧੁੰਧੂਕਾਰਾਆਪੇਕਰਤਾਪਰਗਟੜਾ॥੧੨॥
ਆਪੇਸਕਤੀਸਬਲੁਕਹਾਇਆ