GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1082
0:00 0:00
ਅੰਗ 1082
0:00 0:00
Display Settings
ਆਪੇਸੂਰਾਅਮਰੁਚਲਾਇਆ
ਆਪੇਸਿਵਵਰਤਾਈਅਨੁਅੰਤਰਿਆਪੇਸੀਤਲੁਠਾਰੁਗੜਾ॥੧੩॥
ਜਿਸਹਿਨਿਵਾਜੇਗੁਰਮੁਖਿਸਾਜੇ
ਨਾਮੁਵਸੈਤਿਸੁਅਨਹਦਵਾਜੇ
ਤਿਸਹੀਸੁਖੁਤਿਸਹੀਠਕੁਰਾਈਤਿਸਹਿਆਵੈਜਮੁਨੇੜਾ॥੧੪॥
ਕੀਮਤਿਕਾਗਦਕਹੀਜਾਈ
ਕਹੁਨਾਨਕਬੇਅੰਤਗੁਸਾਈ
ਆਦਿਮਧਿਅੰਤਿਪ੍ਰਭੁਸੋਈਹਾਥਿਤਿਸੈਕੈਨੇਬੇੜਾ॥੧੫॥
ਤਿਸਹਿਸਰੀਕੁਨਾਹੀਰੇਕੋਈ
ਕਿਸਹੀਬੁਤੈਜਬਾਬੁਹੋਈ
ਨਾਨਕਕਾਪ੍ਰਭੁਆਪੇਆਪੇਕਰਿਕਰਿਵੇਖੈਚੋਜਖੜਾ॥੧੬॥੧॥੧੦॥
ਮਾਰੂਮਹਲਾ
ਅਚੁਤਪਾਰਬ੍ਰਹਮਪਰਮੇਸੁਰਅੰਤਰਜਾਮੀ
ਮਧੁਸੂਦਨਦਾਮੋਦਰਸੁਆਮੀ
ਰਿਖੀਕੇਸਗੋਵਰਧਨਧਾਰੀਮੁਰਲੀਮਨੋਹਰਹਰਿਰੰਗਾ॥੧॥
ਮੋਹਨਮਾਧਵਕ੍ਰਿਸ੍ਨਮੁਰਾਰੇ
ਜਗਦੀਸੁਰਹਰਿਜੀਉਅਸੁਰਸੰਘਾਰੇ
ਜਗਜੀਵਨਅਬਿਨਾਸੀਠਾਕੁਰਘਟਘਟਵਾਸੀਹੈਸੰਗਾ॥੨॥
ਧਰਣੀਧਰਈਸਨਰਸਿੰਘਨਾਰਾਇਣ
ਦਾੜਾਅਗ੍ਰੇਪ੍ਰਿਥਮਿਧਰਾਇਣ
ਬਾਵਨਰੂਪੁਕੀਆਤੁਧੁਕਰਤੇਸਭਹੀਸੇਤੀਹੈਚੰਗਾ॥੩॥
ਸ੍ਰੀਰਾਮਚੰਦਜਿਸੁਰੂਪੁਰੇਖਿਆ
ਬਨਵਾਲੀਚਕ੍ਰਪਾਣਿਦਰਸਿਅਨੂਪਿਆ
ਸਹਸਨੇਤ੍ਰਮੂਰਤਿਹੈਸਹਸਾਇਕੁਦਾਤਾਸਭਹੈਮੰਗਾ॥੪॥
ਭਗਤਿਵਛਲੁਅਨਾਥਹਨਾਥੇ
ਗੋਪੀਨਾਥੁਸਗਲਹੈਸਾਥੇ
ਬਾਸੁਦੇਵਨਿਰੰਜਨਦਾਤੇਬਰਨਿਸਾਕਉਗੁਣਅੰਗਾ॥੫॥
ਮੁਕੰਦਮਨੋਹਰਲਖਮੀਨਾਰਾਇਣ
ਦ੍ਰੋਪਤੀਲਜਾਨਿਵਾਰਿਉਧਾਰਣ
ਕਮਲਾਕੰਤਕਰਹਿਕੰਤੂਹਲਅਨਦਬਿਨੋਦੀਨਿਹਸੰਗਾ॥੬॥
ਅਮੋਘਦਰਸਨਆਜੂਨੀਸੰਭਉ
ਅਕਾਲਮੂਰਤਿਜਿਸੁਕਦੇਨਾਹੀਖਉ
ਅਬਿਨਾਸੀਅਬਿਗਤਅਗੋਚਰਸਭੁਕਿਛੁਤੁਝਹੀਹੈਲਗਾ॥੭॥
ਸ੍ਰੀਰੰਗਬੈਕੁੰਠਕੇਵਾਸੀ
ਮਛੁਕਛੁਕੂਰਮੁਆਗਿਆਅਉਤਰਾਸੀ
ਕੇਸਵਚਲਤਕਰਹਿਨਿਰਾਲੇਕੀਤਾਲੋੜਹਿਸੋਹੋਇਗਾ॥੮॥
ਨਿਰਾਹਾਰੀਨਿਰਵੈਰੁਸਮਾਇਆ
ਧਾਰਿਖੇਲੁਚਤੁਰਭੁਜੁਕਹਾਇਆ
ਸਾਵਲਸੁੰਦਰਰੂਪਬਣਾਵਹਿਬੇਣੁਸੁਨਤਸਭਮੋਹੈਗਾ॥੯॥
ਬਨਮਾਲਾਬਿਭੂਖਨਕਮਲਨੈਨ
ਸੁੰਦਰਕੁੰਡਲਮੁਕਟਬੈਨ
ਸੰਖਚਕ੍ਰਗਦਾਹੈਧਾਰੀਮਹਾਸਾਰਥੀਸਤਸੰਗਾ॥੧੦॥
ਪੀਤਪੀਤੰਬਰਤ੍ਰਿਭਵਣਧਣੀ
ਜਗੰਨਾਥੁਗੋਪਾਲੁਮੁਖਿਭਣੀ
ਸਾਰਿੰਗਧਰਭਗਵਾਨਬੀਠੁਲਾਮੈਗਣਤਆਵੈਸਰਬੰਗਾ॥੧੧॥
ਨਿਹਕੰਟਕੁਨਿਹਕੇਵਲੁਕਹੀਐ
ਧਨੰਜੈਜਲਿਥਲਿਹੈਮਹੀਐ