GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1083
0:00 0:00
ਅੰਗ 1083
0:00 0:00
Display Settings
ਮਿਰਤਲੋਕਪਇਆਲਸਮੀਪਤਅਸਥਿਰਥਾਨੁਜਿਸੁਹੈਅਭਗਾ॥੧੨॥
ਪਤਿਤਪਾਵਨਦੁਖਭੈਭੰਜਨੁ
ਅਹੰਕਾਰਨਿਵਾਰਣੁਹੈਭਵਖੰਡਨੁ
ਭਗਤੀਤੋਖਿਤਦੀਨਕ੍ਰਿਪਾਲਾਗੁਣੇਕਿਤਹੀਹੈਭਿਗਾ॥੧੩॥
ਨਿਰੰਕਾਰੁਅਛਲਅਡੋਲੋ
ਜੋਤਿਸਰੂਪੀਸਭੁਜਗੁਮਉਲੋ
ਸੋਮਿਲੈਜਿਸੁਆਪਿਮਿਲਾਏਆਪਹੁਕੋਇਪਾਵੈਗਾ॥੧੪॥
ਆਪੇਗੋਪੀਆਪੇਕਾਨਾ
ਆਪੇਗਊਚਰਾਵੈਬਾਨਾ
ਆਪਿਉਪਾਵਹਿਆਪਿਖਪਾਵਹਿਤੁਧੁਲੇਪੁਨਹੀਇਕੁਤਿਲੁਰੰਗਾ॥੧੫॥
ਏਕਜੀਹਗੁਣਕਵਨਬਖਾਨੈ
ਸਹਸਫਨੀਸੇਖਅੰਤੁਜਾਨੈ
ਨਵਤਨਨਾਮਜਪੈਦਿਨੁਰਾਤੀਇਕੁਗੁਣੁਨਾਹੀਪ੍ਰਭਕਹਿਸੰਗਾ॥੧੬॥
ਓਟਗਹੀਜਗਤਪਿਤਸਰਣਾਇਆ
ਭੈਭਇਆਨਕਜਮਦੂਤਦੁਤਰਹੈਮਾਇਆ
ਹੋਹੁਕ੍ਰਿਪਾਲਇਛਾਕਰਿਰਾਖਹੁਸਾਧਸੰਤਨਕੈਸੰਗਿਸੰਗਾ॥੧੭॥
ਦ੍ਰਿਸਟਿਮਾਨਹੈਸਗਲਮਿਥੇਨਾ
ਇਕੁਮਾਗਉਦਾਨੁਗੋਬਿਦਸੰਤਰੇਨਾ
ਮਸਤਕਿਲਾਇਪਰਮਪਦੁਪਾਵਉਜਿਸੁਪ੍ਰਾਪਤਿਸੋਪਾਵੈਗਾ॥੧੮॥
ਜਿਨਕਉਕ੍ਰਿਪਾਕਰੀਸੁਖਦਾਤੇ
ਤਿਨਸਾਧੂਚਰਣਲੈਰਿਦੈਪਰਾਤੇ
ਸਗਲਨਾਮਨਿਧਾਨੁਤਿਨਪਾਇਆਅਨਹਦਸਬਦਮਨਿਵਾਜੰਗਾ॥੧੯॥
ਕਿਰਤਮਨਾਮਕਥੇਤੇਰੇਜਿਹਬਾ
ਸਤਿਨਾਮੁਤੇਰਾਪਰਾਪੂਰਬਲਾ
ਕਹੁਨਾਨਕਭਗਤਪਏਸਰਣਾਈਦੇਹੁਦਰਸੁਮਨਿਰੰਗੁਲਗਾ॥੨੦॥
ਤੇਰੀਗਤਿਮਿਤਿਤੂਹੈਜਾਣਹਿ
ਤੂਆਪੇਕਥਹਿਤੈਆਪਿਵਖਾਣਹਿ
ਨਾਨਕਦਾਸੁਦਾਸਨਕੋਕਰੀਅਹੁਹਰਿਭਾਵੈਦਾਸਾਰਾਖੁਸੰਗਾ॥੨੧॥੨॥੧੧॥
ਮਾਰੂਮਹਲਾ
ਅਲਹਅਗਮਖੁਦਾਈਬੰਦੇ
ਛੋਡਿਖਿਆਲਦੁਨੀਆਕੇਧੰਧੇ
ਹੋਇਪੈਖਾਕਫਕੀਰਮੁਸਾਫਰੁਇਹੁਦਰਵੇਸੁਕਬੂਲੁਦਰਾ॥੧॥
ਸਚੁਨਿਵਾਜਯਕੀਨਮੁਸਲਾ
ਮਨਸਾਮਾਰਿਨਿਵਾਰਿਹੁਆਸਾ
ਦੇਹਮਸੀਤਿਮਨੁਮਉਲਾਣਾਕਲਮਖੁਦਾਈਪਾਕੁਖਰਾ॥੨॥
ਸਰਾਸਰੀਅਤਿਲੇਕੰਮਾਵਹੁ
ਤਰੀਕਤਿਤਰਕਖੋਜਿਟੋਲਾਵਹੁ
ਮਾਰਫਤਿਮਨੁਮਾਰਹੁਅਬਦਾਲਾਮਿਲਹੁਹਕੀਕਤਿਜਿਤੁਫਿਰਿਮਰਾ॥੩॥
ਕੁਰਾਣੁਕਤੇਬਦਿਲਮਾਹਿਕਮਾਹੀ
ਦਸਅਉਰਾਤਰਖਹੁਬਦਰਾਹੀ
ਪੰਚਮਰਦਸਿਦਕਿਲੇਬਾਧਹੁਖੈਰਿਸਬੂਰੀਕਬੂਲਪਰਾ॥੪॥
ਮਕਾਮਿਹਰਰੋਜਾਪੈਖਾਕਾ
ਭਿਸਤੁਪੀਰਲਫਜਕਮਾਇਅੰਦਾਜਾ
ਹੂਰਨੂਰਮੁਸਕੁਖੁਦਾਇਆਬੰਦਗੀਅਲਹਆਲਾਹੁਜਰਾ॥੫॥