GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1084
0:00 0:00
ਅੰਗ 1084
0:00 0:00
Display Settings
ਸਚੁਕਮਾਵੈਸੋਈਕਾਜੀ
ਜੋਦਿਲੁਸੋਧੈਸੋਈਹਾਜੀ
ਸੋਮੁਲਾਮਲਊਨਨਿਵਾਰੈਸੋਦਰਵੇਸੁਜਿਸੁਸਿਫਤਿਧਰਾ॥੬॥
ਸਭੇਵਖਤਸਭੇਕਰਿਵੇਲਾ
ਖਾਲਕੁਯਾਦਿਦਿਲੈਮਹਿਮਉਲਾ
ਤਸਬੀਯਾਦਿਕਰਹੁਦਸਮਰਦਨੁਸੁੰਨਤਿਸੀਲੁਬੰਧਾਨਿਬਰਾ॥੭॥
ਦਿਲਮਹਿਜਾਨਹੁਸਭਫਿਲਹਾਲਾ
ਖਿਲਖਾਨਾਬਿਰਾਦਰਹਮੂਜੰਜਾਲਾ
ਮੀਰਮਲਕਉਮਰੇਫਾਨਾਇਆਏਕਮੁਕਾਮਖੁਦਾਇਦਰਾ॥੮॥
ਅਵਲਿਸਿਫਤਿਦੂਜੀਸਾਬੂਰੀ
ਤੀਜੈਹਲੇਮੀਚਉਥੈਖੈਰੀ
ਪੰਜਵੈਪੰਜੇਇਕਤੁਮੁਕਾਮੈਏਹਿਪੰਜਿਵਖਤਤੇਰੇਅਪਰਪਰਾ॥੯॥
ਸਗਲੀਜਾਨਿਕਰਹੁਮਉਦੀਫਾ
ਬਦਅਮਲਛੋਡਿਕਰਹੁਹਥਿਕੂਜਾ
ਖੁਦਾਇਏਕੁਬੁਝਿਦੇਵਹੁਬਾਂਗਾਂਬੁਰਗੂਬਰਖੁਰਦਾਰਖਰਾ॥੧੦॥
ਹਕੁਹਲਾਲੁਬਖੋਰਹੁਖਾਣਾ
ਦਿਲਦਰੀਆਉਧੋਵਹੁਮੈਲਾਣਾ
ਪੀਰੁਪਛਾਣੈਭਿਸਤੀਸੋਈਅਜਰਾਈਲੁਦੋਜਠਰਾ॥੧੧॥
ਕਾਇਆਕਿਰਦਾਰਅਉਰਤਯਕੀਨਾ
ਰੰਗਤਮਾਸੇਮਾਣਿਹਕੀਨਾ
ਨਾਪਾਕਪਾਕੁਕਰਿਹਦੂਰਿਹਦੀਸਾਸਾਬਤਸੂਰਤਿਦਸਤਾਰਸਿਰਾ॥੧੨॥
ਮੁਸਲਮਾਣੁਮੋਮਦਿਲਿਹੋਵੈ
ਅੰਤਰਕੀਮਲੁਦਿਲਤੇਧੋਵੈ
ਦੁਨੀਆਰੰਗਆਵੈਨੇੜੈਜਿਉਕੁਸਮਪਾਟੁਘਿਉਪਾਕੁਹਰਾ॥੧੩॥
ਜਾਕਉਮਿਹਰਮਿਹਰਮਿਹਰਵਾਨਾ
ਸੋਈਮਰਦੁਮਰਦੁਮਰਦਾਨਾ
ਸੋਈਸੇਖੁਮਸਾਇਕੁਹਾਜੀਸੋਬੰਦਾਜਿਸੁਨਜਰਿਨਰਾ॥੧੪॥
ਕੁਦਰਤਿਕਾਦਰਕਰਣਕਰੀਮਾ
ਸਿਫਤਿਮੁਹਬਤਿਅਥਾਹਰਹੀਮਾ
ਹਕੁਹੁਕਮੁਸਚੁਖੁਦਾਇਆਬੁਝਿਨਾਨਕਬੰਦਿਖਲਾਸਤਰਾ॥੧੫॥੩॥੧੨॥
ਮਾਰੂਮਹਲਾ
ਪਾਰਬ੍ਰਹਮਸਭਊਚਬਿਰਾਜੇ
ਆਪੇਥਾਪਿਉਥਾਪੇਸਾਜੇ
ਪ੍ਰਭਕੀਸਰਣਿਗਹਤਸੁਖੁਪਾਈਐਕਿਛੁਭਉਵਿਆਪੈਬਾਲਕਾ॥੧॥
ਗਰਭਅਗਨਿਮਹਿਜਿਨਹਿਉਬਾਰਿਆ
ਰਕਤਕਿਰਮਮਹਿਨਹੀਸੰਘਾਰਿਆ
ਅਪਨਾਸਿਮਰਨੁਦੇਪ੍ਰਤਿਪਾਲਿਆਓਹੁਸਗਲਘਟਾਕਾਮਾਲਕਾ॥੨॥
ਚਰਣਕਮਲਸਰਣਾਈਆਇਆ
ਸਾਧਸੰਗਿਹੈਹਰਿਜਸੁਗਾਇਆ
ਜਨਮਮਰਣਸਭਿਦੂਖਨਿਵਾਰੇਜਪਿਹਰਿਹਰਿਭਉਨਹੀਕਾਲਕਾ॥੩॥
ਸਮਰਥਅਕਥਅਗੋਚਰਦੇਵਾ
ਜੀਅਜੰਤਸਭਿਤਾਕੀਸੇਵਾ
ਅੰਡਜਜੇਰਜਸੇਤਜਉਤਭੁਜਬਹੁਪਰਕਾਰੀਪਾਲਕਾ॥੪॥
ਤਿਸਹਿਪਰਾਪਤਿਹੋਇਨਿਧਾਨਾ
ਰਾਮਨਾਮਰਸੁਅੰਤਰਿਮਾਨਾ
ਕਰੁਗਹਿਲੀਨੇਅੰਧਕੂਪਤੇਵਿਰਲੇਕੇਈਸਾਲਕਾ॥੫॥