GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1085
0:00 0:00
ਅੰਗ 1085
0:00 0:00
Display Settings
ਆਦਿਅੰਤਿਮਧਿਪ੍ਰਭੁਸੋਈ
ਆਪੇਕਰਤਾਕਰੇਸੁਹੋਈ
ਭ੍ਰਮੁਭਉਮਿਟਿਆਸਾਧਸੰਗਤੇਦਾਲਿਦਕੋਈਘਾਲਕਾ॥੬॥
ਊਤਮਬਾਣੀਗਾਉਗੋੁਪਾਲਾ
ਸਾਧਸੰਗਤਿਕੀਮੰਗਹੁਰਵਾਲਾ
ਬਾਸਨਮੇਟਿਨਿਬਾਸਨਹੋਈਐਕਲਮਲਸਗਲੇਜਾਲਕਾ॥੭॥
ਸੰਤਾਕੀਇਹਰੀਤਿਨਿਰਾਲੀ
ਪਾਰਬ੍ਰਹਮੁਕਰਿਦੇਖਹਿਨਾਲੀ
ਸਾਸਿਸਾਸਿਆਰਾਧਨਿਹਰਿਹਰਿਕਿਉਸਿਮਰਤਕੀਜੈਆਲਕਾ॥੮॥
ਜਹਦੇਖਾਤਹਅੰਤਰਜਾਮੀ
ਨਿਮਖਵਿਸਰਹੁਪ੍ਰਭਮੇਰੇਸੁਆਮੀ
ਸਿਮਰਿਸਿਮਰਿਜੀਵਹਿਤੇਰੇਦਾਸਾਬਨਿਜਲਿਪੂਰਨਥਾਲਕਾ॥੯॥
ਤਤੀਵਾਉਤਾਕਉਲਾਗੈ
ਸਿਮਰਤਨਾਮੁਅਨਦਿਨੁਜਾਗੈ
ਅਨਦਬਿਨੋਦਕਰੇਹਰਿਸਿਮਰਨੁਤਿਸੁਮਾਇਆਸੰਗਿਤਾਲਕਾ॥੧੦॥
ਰੋਗਸੋਗਦੂਖਤਿਸੁਨਾਹੀ
ਸਾਧਸੰਗਿਹਰਿਕੀਰਤਨੁਗਾਹੀ
ਆਪਣਾਨਾਮੁਦੇਹਿਪ੍ਰਭਪ੍ਰੀਤਮਸੁਣਿਬੇਨੰਤੀਖਾਲਕਾ॥੧੧॥
ਨਾਮਰਤਨੁਤੇਰਾਹੈਪਿਆਰੇ
ਰੰਗਿਰਤੇਤੇਰੈਦਾਸਅਪਾਰੇ
ਤੇਰੈਰੰਗਿਰਤੇਤੁਧੁਜੇਹੇਵਿਰਲੇਕੇਈਭਾਲਕਾ॥੧੨॥
ਤਿਨਕੀਧੂੜਿਮਾਂਗੈਮਨੁਮੇਰਾ
ਜਿਨਵਿਸਰਹਿਨਾਹੀਕਾਹੂਬੇਰਾ
ਤਿਨਕੈਸੰਗਿਪਰਮਪਦੁਪਾਈਸਦਾਸੰਗੀਹਰਿਨਾਲਕਾ॥੧੩॥
ਸਾਜਨੁਮੀਤੁਪਿਆਰਾਸੋਈ
ਏਕੁਦ੍ਰਿੜਾਏਦੁਰਮਤਿਖੋਈ
ਕਾਮੁਕ੍ਰੋਧੁਅਹੰਕਾਰੁਤਜਾਏਤਿਸੁਜਨਕਉਉਪਦੇਸੁਨਿਰਮਾਲਕਾ॥੧੪॥
ਤੁਧੁਵਿਣੁਨਾਹੀਕੋਈਮੇਰਾ
ਗੁਰਿਪਕੜਾਏਪ੍ਰਭਕੇਪੈਰਾ
ਹਉਬਲਿਹਾਰੀਸਤਿਗੁਰਪੂਰੇਜਿਨਿਖੰਡਿਆਭਰਮੁਅਨਾਲਕਾ॥੧੫॥
ਸਾਸਿਸਾਸਿਪ੍ਰਭੁਬਿਸਰੈਨਾਹੀ
ਆਠਪਹਰਹਰਿਹਰਿਕਉਧਿਆਈ
ਨਾਨਕਸੰਤਤੇਰੈਰੰਗਿਰਾਤੇਤੂਸਮਰਥੁਵਡਾਲਕਾ॥੧੬॥੪॥੧੩॥
ਮਾਰੂਮਹਲਾ
ਸਤਿਗੁਰਪ੍ਰਸਾਦਿ
ਚਰਨਕਮਲਹਿਰਦੈਨਿਤਧਾਰੀ
ਗੁਰੁਪੂਰਾਖਿਨੁਖਿਨੁਨਮਸਕਾਰੀ
ਤਨੁਮਨੁਅਰਪਿਧਰੀਸਭੁਆਗੈਜਗਮਹਿਨਾਮੁਸੁਹਾਵਣਾ॥੧॥
ਸੋਠਾਕੁਰੁਕਿਉਮਨਹੁਵਿਸਾਰੇ
ਜੀਉਪਿੰਡੁਦੇਸਾਜਿਸਵਾਰੇ
ਸਾਸਿਗਰਾਸਿਸਮਾਲੇਕਰਤਾਕੀਤਾਅਪਣਾਪਾਵਣਾ॥੨॥
ਜਾਤੇਬਿਰਥਾਕੋਊਨਾਹੀ
ਆਠਪਹਰਹਰਿਰਖੁਮਨਮਾਹੀ