ਗੁਣਤੇਗੁਣਮਿਲਿਪਾਈਐਜੇਸਤਿਗੁਰਮਾਹਿਸਮਾਇ॥
ਮੋੁਲਿਅਮੋੁਲੁਨਪਾਈਐਵਣਜਿਨਲੀਜੈਹਾਟਿ॥
ਨਾਨਕਪੂਰਾਤੋਲੁਹੈਕਬਹੁਨਹੋਵੈਘਾਟਿ॥੧॥
ਮਃ੪॥
ਨਾਮਵਿਹੂਣੇਭਰਮਸਹਿਆਵਹਿਜਾਵਹਿਨੀਤ॥
ਇਕਿਬਾਂਧੇਇਕਿਢੀਲਿਆਇਕਿਸੁਖੀਏਹਰਿਪ੍ਰੀਤਿ॥
ਨਾਨਕਸਚਾਮੰਨਿਲੈਸਚੁਕਰਣੀਸਚੁਰੀਤਿ॥੨॥
ਪਉੜੀ॥
ਗੁਰਤੇਗਿਆਨੁਪਾਇਆਅਤਿਖੜਗੁਕਰਾਰਾ॥
ਦੂਜਾਭ੍ਰਮੁਗੜੁਕਟਿਆਮੋਹੁਲੋਭੁਅਹੰਕਾਰਾ॥
ਹਰਿਕਾਨਾਮੁਮਨਿਵਸਿਆਗੁਰਸਬਦਿਵੀਚਾਰਾ॥
ਸਚਸੰਜਮਿਮਤਿਊਤਮਾਹਰਿਲਗਾਪਿਆਰਾ॥
ਸਭੁਸਚੋਸਚੁਵਰਤਦਾਸਚੁਸਿਰਜਣਹਾਰਾ॥੧॥
ਸਲੋਕੁਮਃ੩॥
ਕੇਦਾਰਾਰਾਗਾਵਿਚਿਜਾਣੀਐਭਾਈਸਬਦੇਕਰੇਪਿਆਰੁ॥
ਸਤਿਸੰਗਤਿਸਿਉਮਿਲਦੋਰਹੈਸਚੇਧਰੇਪਿਆਰੁ॥
ਵਿਚਹੁਮਲੁਕਟੇਆਪਣੀਕੁਲਾਕਾਕਰੇਉਧਾਰੁ॥
ਗੁਣਾਕੀਰਾਸਿਸੰਗ੍ਰਹੈਅਵਗਣਕਢੈਵਿਡਾਰਿ॥
ਨਾਨਕਮਿਲਿਆਸੋਜਾਣੀਐਗੁਰੂਨਛੋਡੈਆਪਣਾਦੂਜੈਨਧਰੇਪਿਆਰੁ॥੧॥
ਮਃ੪॥
ਸਾਗਰੁਦੇਖਉਡਰਿਮਰਉਭੈਤੇਰੈਡਰੁਨਾਹਿ॥
ਗੁਰਕੈਸਬਦਿਸੰਤੋਖੀਆਨਾਨਕਬਿਗਸਾਨਾਇ॥੨॥
ਮਃ੪॥
ਚੜਿਬੋਹਿਥੈਚਾਲਸਉਸਾਗਰੁਲਹਰੀਦੇਇ॥
ਠਾਕਨਸਚੈਬੋਹਿਥੈਜੇਗੁਰੁਧੀਰਕਦੇਇ॥
ਤਿਤੁਦਰਿਜਾਇਉਤਾਰੀਆਗੁਰੁਦਿਸੈਸਾਵਧਾਨੁ॥
ਨਾਨਕਨਦਰੀਪਾਈਐਦਰਗਹਚਲੈਮਾਨੁ॥੩॥
ਪਉੜੀ॥
ਨਿਹਕੰਟਕਰਾਜੁਭੁੰਚਿਤੂਗੁਰਮੁਖਿਸਚੁਕਮਾਈ॥
ਸਚੈਤਖਤਿਬੈਠਾਨਿਆਉਕਰਿਸਤਿਸੰਗਤਿਮੇਲਿਮਿਲਾਈ॥
ਸਚਾਉਪਦੇਸੁਹਰਿਜਾਪਣਾਹਰਿਸਿਉਬਣਿਆਈ॥
ਐਥੈਸੁਖਦਾਤਾਮਨਿਵਸੈਅੰਤਿਹੋਇਸਖਾਈ॥
ਹਰਿਸਿਉਪ੍ਰੀਤਿਊਪਜੀਗੁਰਿਸੋਝੀਪਾਈ॥੨॥
ਸਲੋਕੁਮਃ੧॥
ਭੂਲੀਭੂਲੀਮੈਫਿਰੀਪਾਧਰੁਕਹੈਨਕੋਇ॥
ਪੂਛਹੁਜਾਇਸਿਆਣਿਆਦੁਖੁਕਾਟੈਮੇਰਾਕੋਇ॥
ਸਤਿਗੁਰੁਸਾਚਾਮਨਿਵਸੈਸਾਜਨੁਉਤਹੀਠਾਇ॥
ਨਾਨਕਮਨੁਤ੍ਰਿਪਤਾਸੀਐਸਿਫਤੀਸਾਚੈਨਾਇ॥੧॥
ਮਃ੩॥
ਆਪੇਕਰਣੀਕਾਰਆਪਿਆਪੇਕਰੇਰਜਾਇ॥
ਆਪੇਕਿਸਹੀਬਖਸਿਲਏਆਪੇਕਾਰਕਮਾਇ॥
ਨਾਨਕਚਾਨਣੁਗੁਰਮਿਲੇਦੁਖਬਿਖੁਜਾਲੀਨਾਇ॥੨॥
ਪਉੜੀ॥
ਮਾਇਆਵੇਖਿਨਭੁਲੁਤੂਮਨਮੁਖਮੂਰਖਾ॥
ਚਲਦਿਆਨਾਲਿਨਚਲਈਸਭੁਝੂਠੁਦਰਬੁਲਖਾ॥
ਅਗਿਆਨੀਅੰਧੁਨਬੂਝਈਸਿਰਊਪਰਿਜਮਖੜਗੁਕਲਖਾ॥
ਗੁਰਪਰਸਾਦੀਉਬਰੇਜਿਨਹਰਿਰਸੁਚਖਾ॥