GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1088
0:00 0:00
ਅੰਗ 1088
0:00 0:00
Display Settings
ਆਪਿਕਰਾਏਕਰੇਆਪਿਆਪੇਹਰਿਰਖਾ॥੩॥
ਸਲੋਕੁਮਃ
ਜਿਨਾਗੁਰੁਨਹੀਭੇਟਿਆਭੈਕੀਨਾਹੀਬਿੰਦ
ਆਵਣੁਜਾਵਣੁਦੁਖੁਘਣਾਕਦੇਚੂਕੈਚਿੰਦ
ਕਾਪੜਜਿਵੈਪਛੋੜੀਐਘੜੀਮੁਹਤਘੜੀਆਲੁ
ਨਾਨਕਸਚੇਨਾਮਬਿਨੁਸਿਰਹੁਚੁਕੈਜੰਜਾਲੁ॥੧॥
ਮਃ
ਤ੍ਰਿਭਵਣਢੂਢੀਸਜਣਾਹਉਮੈਬੁਰੀਜਗਤਿ
ਨਾਝੁਰੁਹੀਅੜੇਸਚੁਚਉਨਾਨਕਸਚੋਸਚੁ॥੨॥
ਪਉੜੀ
ਗੁਰਮੁਖਿਆਪੇਬਖਸਿਓਨੁਹਰਿਨਾਮਿਸਮਾਣੇ
ਆਪੇਭਗਤੀਲਾਇਓਨੁਗੁਰਸਬਦਿਨੀਸਾਣੇ
ਸਨਮੁਖਸਦਾਸੋਹਣੇਸਚੈਦਰਿਜਾਣੇ
ਐਥੈਓਥੈਮੁਕਤਿਹੈਜਿਨਰਾਮਪਛਾਣੇ
ਧੰਨੁਧੰਨੁਸੇਜਨਜਿਨਹਰਿਸੇਵਿਆਤਿਨਹਉਕੁਰਬਾਣੇ॥੪॥
ਸਲੋਕੁਮਃ
ਮਹਲਕੁਚਜੀਮੜਵੜੀਕਾਲੀਮਨਹੁਕਸੁਧ
ਜੇਗੁਣਹੋਵਨਿਤਾਪਿਰੁਰਵੈਨਾਨਕਅਵਗਣਮੁੰਧ॥੧॥
ਮਃ
ਸਾਚੁਸੀਲਸਚੁਸੰਜਮੀਸਾਪੂਰੀਪਰਵਾਰਿ
ਨਾਨਕਅਹਿਨਿਸਿਸਦਾਭਲੀਪਿਰਕੈਹੇਤਿਪਿਆਰਿ॥੨॥
ਪਉੜੀ
ਆਪਣਾਆਪੁਪਛਾਣਿਆਨਾਮੁਨਿਧਾਨੁਪਾਇਆ
ਕਿਰਪਾਕਰਿਕੈਆਪਣੀਗੁਰਸਬਦਿਮਿਲਾਇਆ
ਗੁਰਕੀਬਾਣੀਨਿਰਮਲੀਹਰਿਰਸੁਪੀਆਇਆ
ਹਰਿਰਸੁਜਿਨੀਚਾਖਿਆਅਨਰਸਠਾਕਿਰਹਾਇਆ
ਹਰਿਰਸੁਪੀਸਦਾਤ੍ਰਿਪਤਿਭਏਫਿਰਿਤ੍ਰਿਸਨਾਭੁਖਗਵਾਇਆ॥੫॥
ਸਲੋਕੁਮਃ
ਪਿਰਖੁਸੀਏਧਨਰਾਵੀਏਧਨਉਰਿਨਾਮੁਸੀਗਾਰੁ
ਨਾਨਕਧਨਆਗੈਖੜੀਸੋਭਾਵੰਤੀਨਾਰਿ॥੧॥
ਮਃ
ਸਸੁਰੈਪੇਈਐਕੰਤਕੀਕੰਤੁਅਗੰਮੁਅਥਾਹੁ
ਨਾਨਕਧੰਨੁਸੋੁਹਾਗਣੀਜੋਭਾਵਹਿਵੇਪਰਵਾਹ॥੨॥
ਪਉੜੀ
ਤਖਤਿਰਾਜਾਸੋਬਹੈਜਿਤਖਤੈਲਾਇਕਹੋਈ
ਜਿਨੀਸਚੁਪਛਾਣਿਆਸਚੁਰਾਜੇਸੇਈ
ਏਹਿਭੂਪਤਿਰਾਜੇਆਖੀਅਹਿਦੂਜੈਭਾਇਦੁਖੁਹੋਈ
ਕੀਤਾਕਿਆਸਾਲਾਹੀਐਜਿਸੁਜਾਦੇਬਿਲਮਹੋਈ
ਨਿਹਚਲੁਸਚਾਏਕੁਹੈਗੁਰਮੁਖਿਬੂਝੈਸੁਨਿਹਚਲੁਹੋਈ॥੬॥
ਸਲੋਕੁਮਃ
ਸਭਨਾਕਾਪਿਰੁਏਕੁਹੈਪਿਰਬਿਨੁਖਾਲੀਨਾਹਿ
ਨਾਨਕਸੇਸੋਹਾਗਣੀਜਿਸਤਿਗੁਰਮਾਹਿਸਮਾਹਿ॥੧॥
ਮਃ
ਮਨਕੇਅਧਿਕਤਰੰਗਕਿਉਦਰਿਸਾਹਿਬਛੁਟੀਐ
ਜੇਰਾਚੈਸਚਰੰਗਿਗੂੜੈਰੰਗਿਅਪਾਰਕੈ
ਨਾਨਕਗੁਰਪਰਸਾਦੀਛੁਟੀਐਜੇਚਿਤੁਲਗੈਸਚਿ॥੨॥
ਪਉੜੀ
ਹਰਿਕਾਨਾਮੁਅਮੋਲੁਹੈਕਿਉਕੀਮਤਿਕੀਜੈ