ਆਪੇਸ੍ਰਿਸਟਿਸਭਸਾਜੀਅਨੁਆਪੇਵਰਤੀਜੈ॥
ਗੁਰਮੁਖਿਸਦਾਸਲਾਹੀਐਸਚੁਕੀਮਤਿਕੀਜੈ॥
ਗੁਰਸਬਦੀਕਮਲੁਬਿਗਾਸਿਆਇਵਹਰਿਰਸੁਪੀਜੈ॥
ਆਵਣਜਾਣਾਠਾਕਿਆਸੁਖਿਸਹਜਿਸਵੀਜੈ॥੭॥
ਸਲੋਕੁਮਃ੧॥
ਨਾਮੈਲਾਨਾਧੁੰਧਲਾਨਾਭਗਵਾਨਾਕਚੁ॥
ਨਾਨਕਲਾਲੋਲਾਲੁਹੈਸਚੈਰਤਾਸਚੁ॥੧॥
ਮਃ੩॥
ਸਹਜਿਵਣਸਪਤਿਫੁਲੁਫਲੁਭਵਰੁਵਸੈਭੈਖੰਡਿ॥
ਨਾਨਕਤਰਵਰੁਏਕੁਹੈਏਕੋਫੁਲੁਭਿਰੰਗੁ॥੨॥
ਪਉੜੀ॥
ਜੋਜਨਲੂਝਹਿਮਨੈਸਿਉਸੇਸੂਰੇਪਰਧਾਨਾ॥
ਹਰਿਸੇਤੀਸਦਾਮਿਲਿਰਹੇਜਿਨੀਆਪੁਪਛਾਨਾ॥
ਗਿਆਨੀਆਕਾਇਹੁਮਹਤੁਹੈਮਨਮਾਹਿਸਮਾਨਾ॥
ਹਰਿਜੀਉਕਾਮਹਲੁਪਾਇਆਸਚੁਲਾਇਧਿਆਨਾ॥
ਜਿਨਗੁਰਪਰਸਾਦੀਮਨੁਜੀਤਿਆਜਗੁਤਿਨਹਿਜਿਤਾਨਾ॥੮॥
ਸਲੋਕੁਮਃ੩॥
ਜੋਗੀਹੋਵਾਜਗਿਭਵਾਘਰਿਘਰਿਭੀਖਿਆਲੇਉ॥
ਦਰਗਹਲੇਖਾਮੰਗੀਐਕਿਸੁਕਿਸੁਉਤਰੁਦੇਉ॥
ਭਿਖਿਆਨਾਮੁਸੰਤੋਖੁਮੜੀਸਦਾਸਚੁਹੈਨਾਲਿ॥
ਭੇਖੀਹਾਥਨਲਧੀਆਸਭਬਧੀਜਮਕਾਲਿ॥
ਨਾਨਕਗਲਾਝੂਠੀਆਸਚਾਨਾਮੁਸਮਾਲਿ॥੧॥
ਮਃ੩॥
ਜਿਤੁਦਰਿਲੇਖਾਮੰਗੀਐਸੋਦਰੁਸੇਵਿਹੁਨਕੋਇ॥
ਐਸਾਸਤਿਗੁਰੁਲੋੜਿਲਹੁਜਿਸੁਜੇਵਡੁਅਵਰੁਨਕੋਇ॥
ਤਿਸੁਸਰਣਾਈਛੂਟੀਐਲੇਖਾਮੰਗੈਨਕੋਇ॥
ਸਚੁਦ੍ਰਿੜਾਏਸਚੁਦ੍ਰਿੜੁਸਚਾਓਹੁਸਬਦੁਦੇਇ॥
ਹਿਰਦੈਜਿਸਦੈਸਚੁਹੈਤਨੁਮਨੁਭੀਸਚਾਹੋਇ॥
ਨਾਨਕਸਚੈਹੁਕਮਿਮੰਨਿਐਸਚੀਵਡਿਆਈਦੇਇ॥
ਸਚੇਮਾਹਿਸਮਾਵਸੀਜਿਸਨੋਨਦਰਿਕਰੇਇ॥੨॥
ਪਉੜੀ॥
ਸੂਰੇਏਹਿਨਆਖੀਅਹਿਅਹੰਕਾਰਿਮਰਹਿਦੁਖੁਪਾਵਹਿ॥
ਅੰਧੇਆਪੁਨਪਛਾਣਨੀਦੂਜੈਪਚਿਜਾਵਹਿ॥
ਅਤਿਕਰੋਧਸਿਉਲੂਝਦੇਅਗੈਪਿਛੈਦੁਖੁਪਾਵਹਿ॥
ਹਰਿਜੀਉਅਹੰਕਾਰੁਨਭਾਵਈਵੇਦਕੂਕਿਸੁਣਾਵਹਿ॥
ਅਹੰਕਾਰਿਮੁਏਸੇਵਿਗਤੀਗਏਮਰਿਜਨਮਹਿਫਿਰਿਆਵਹਿ॥੯॥
ਸਲੋਕੁਮਃ੩॥
ਕਾਗਉਹੋਇਨਊਜਲਾਲੋਹੇਨਾਵਨਪਾਰੁ॥
ਪਿਰਮਪਦਾਰਥੁਮੰਨਿਲੈਧੰਨੁਸਵਾਰਣਹਾਰੁ॥
ਹੁਕਮੁਪਛਾਣੈਊਜਲਾਸਿਰਿਕਾਸਟਲੋਹਾਪਾਰਿ॥
ਤ੍ਰਿਸਨਾਛੋਡੈਭੈਵਸੈਨਾਨਕਕਰਣੀਸਾਰੁ॥੧॥
ਮਃ੩॥
ਮਾਰੂਮਾਰਣਜੋਗਏਮਾਰਿਨਸਕਹਿਗਵਾਰ॥
ਨਾਨਕਜੇਇਹੁਮਾਰੀਐਗੁਰਸਬਦੀਵੀਚਾਰਿ॥
ਏਹੁਮਨੁਮਾਰਿਆਨਾਮਰੈਜੇਲੋਚੈਸਭੁਕੋਇ॥
ਨਾਨਕਮਨਹੀਕਉਮਨੁਮਾਰਸੀਜੇਸਤਿਗੁਰੁਭੇਟੈਸੋਇ॥੨॥