GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 109
0:00 0:00
ਅੰਗ 109
0:00 0:00
Display Settings
ਮਾਂਝਮਹਲਾ
ਝੂਠਾਮੰਗਣੁਜੇਕੋਈਮਾਗੈ
ਤਿਸਕਉਮਰਤੇਘੜੀਲਾਗੈ
ਪਾਰਬ੍ਰਹਮੁਜੋਸਦਹੀਸੇਵੈਸੋਗੁਰਮਿਲਿਨਿਹਚਲੁਕਹਣਾ॥੧॥
ਪ੍ਰੇਮਭਗਤਿਜਿਸਕੈਮਨਿਲਾਗੀ
ਗੁਣਗਾਵੈਅਨਦਿਨੁਨਿਤਿਜਾਗੀ
ਬਾਹਪਕੜਿਤਿਸੁਸੁਆਮੀਮੇਲੈਜਿਸਕੈਮਸਤਕਿਲਹਣਾ॥੨॥
ਚਰਨਕਮਲਭਗਤਾਂਮਨਿਵੁਠੇ
ਵਿਣੁਪਰਮੇਸਰਸਗਲੇਮੁਠੇ
ਸੰਤਜਨਾਂਕੀਧੂੜਿਨਿਤਬਾਂਛਹਿਨਾਮੁਸਚੇਕਾਗਹਣਾ॥੩॥
ਊਠਤਬੈਠਤਹਰਿਹਰਿਗਾਈਐ
ਜਿਸੁਸਿਮਰਤਵਰੁਨਿਹਚਲੁਪਾਈਐ
ਨਾਨਕਕਉਪ੍ਰਭਹੋਇਦਇਆਲਾਤੇਰਾਕੀਤਾਸਹਣਾ॥੪॥੪੩॥੫੦॥
ਰਾਗੁਮਾਝਅਸਟਪਦੀਆਮਹਲਾਘਰੁ
ਸਤਿਗੁਰਪ੍ਰਸਾਦਿ
ਸਬਦਿਰੰਗਾਏਹੁਕਮਿਸਬਾਏ
ਸਚੀਦਰਗਹਮਹਲਿਬੁਲਾਏ
ਸਚੇਦੀਨਦਇਆਲਮੇਰੇਸਾਹਿਬਾਸਚੇਮਨੁਪਤੀਆਵਣਿਆ॥੧॥
ਹਉਵਾਰੀਜੀਉਵਾਰੀਸਬਦਿਸੁਹਾਵਣਿਆ
ਅੰਮ੍ਰਿਤਨਾਮੁਸਦਾਸੁਖਦਾਤਾਗੁਰਮਤੀਮੰਨਿਵਸਾਵਣਿਆ॥੧॥ਰਹਾਉ
ਨਾਕੋਮੇਰਾਹਉਕਿਸੁਕੇਰਾ
ਸਾਚਾਠਾਕੁਰੁਤ੍ਰਿਭਵਣਿਮੇਰਾ
ਹਉਮੈਕਰਿਕਰਿਜਾਇਘਣੇਰੀਕਰਿਅਵਗਣਪਛੋਤਾਵਣਿਆ॥੨॥
ਹੁਕਮੁਪਛਾਣੈਸੁਹਰਿਗੁਣਵਖਾਣੈ
ਗੁਰਕੈਸਬਦਿਨਾਮਿਨੀਸਾਣੈ
ਸਭਨਾਕਾਦਰਿਲੇਖਾਸਚੈਛੂਟਸਿਨਾਮਿਸੁਹਾਵਣਿਆ॥੩॥
ਮਨਮੁਖੁਭੂਲਾਠਉਰੁਪਾਏ
ਜਮਦਰਿਬਧਾਚੋਟਾਖਾਏ
ਬਿਨੁਨਾਵੈਕੋਸੰਗਿਸਾਥੀਮੁਕਤੇਨਾਮੁਧਿਆਵਣਿਆ॥੪॥
ਸਾਕਤਕੂੜੇਸਚੁਭਾਵੈ
ਦੁਬਿਧਾਬਾਧਾਆਵੈਜਾਵੈ
ਲਿਖਿਆਲੇਖੁਮੇਟੈਕੋਈਗੁਰਮੁਖਿਮੁਕਤਿਕਰਾਵਣਿਆ॥੫॥
ਪੇਈਅੜੈਪਿਰੁਜਾਤੋਨਾਹੀ
ਝੂਠਿਵਿਛੁੰਨੀਰੋਵੈਧਾਹੀ
ਅਵਗਣਿਮੁਠੀਮਹਲੁਪਾਏਅਵਗਣਗੁਣਿਬਖਸਾਵਣਿਆ॥੬॥
ਪੇਈਅੜੈਜਿਨਿਜਾਤਾਪਿਆਰਾ
ਗੁਰਮੁਖਿਬੂਝੈਤਤੁਬੀਚਾਰਾ
ਆਵਣੁਜਾਣਾਠਾਕਿਰਹਾਏਸਚੈਨਾਮਿਸਮਾਵਣਿਆ॥੭॥
ਗੁਰਮੁਖਿਬੂਝੈਅਕਥੁਕਹਾਵੈ
ਸਚੇਠਾਕੁਰਸਾਚੋਭਾਵੈ
ਨਾਨਕਸਚੁਕਹੈਬੇਨੰਤੀਸਚੁਮਿਲੈਗੁਣਗਾਵਣਿਆ॥੮॥੧॥
ਮਾਝਮਹਲਾਘਰੁ
ਕਰਮੁਹੋਵੈਸਤਿਗੁਰੂਮਿਲਾਏ