GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1092
0:00 0:00
ਅੰਗ 1092
0:00 0:00
Display Settings
ਬਿਨੁਕਰਮਾਕਿਛੂਪਾਈਐਜੇਬਹੁਤੁਲੋਚਾਹੀ
ਆਵੈਜਾਇਜੰਮੈਮਰੈਗੁਰਸਬਦਿਛੁਟਾਹੀ
ਆਪਿਕਰੈਕਿਸੁਆਖੀਐਦੂਜਾਕੋਨਾਹੀ॥੧੬॥
ਸਲੋਕੁਮਃ
ਇਸੁਜਗਮਹਿਸੰਤੀਧਨੁਖਟਿਆਜਿਨਾਸਤਿਗੁਰੁਮਿਲਿਆਪ੍ਰਭੁਆਇ
ਸਤਿਗੁਰਿਸਚੁਦ੍ਰਿੜਾਇਆਇਸੁਧਨਕੀਕੀਮਤਿਕਹੀਜਾਇ
ਇਤੁਧਨਿਪਾਇਐਭੁਖਲਥੀਸੁਖੁਵਸਿਆਮਨਿਆਇ
ਜਿੰਨੑਾਕਉਧੁਰਿਲਿਖਿਆਤਿਨੀਪਾਇਆਆਇ
ਮਨਮੁਖੁਜਗਤੁਨਿਰਧਨੁਹੈਮਾਇਆਨੋਬਿਲਲਾਇ
ਅਨਦਿਨੁਫਿਰਦਾਸਦਾਰਹੈਭੁਖਕਦੇਜਾਇ
ਸਾਂਤਿਕਦੇਆਵਈਨਹਸੁਖੁਵਸੈਮਨਿਆਇ
ਸਦਾਚਿੰਤਚਿਤਵਦਾਰਹੈਸਹਸਾਕਦੇਜਾਇ
ਨਾਨਕਵਿਣੁਸਤਿਗੁਰਮਤਿਭਵੀਸਤਿਗੁਰਨੋਮਿਲੈਤਾਸਬਦੁਕਮਾਇ
ਸਦਾਸਦਾਸੁਖਮਹਿਰਹੈਸਚੇਮਾਹਿਸਮਾਇ॥੧॥
ਮਃ
ਜਿਨਿਉਪਾਈਮੇਦਨੀਸੋਈਸਾਰਕਰੇਇ
ਏਕੋਸਿਮਰਹੁਭਾਇਰਹੁਤਿਸੁਬਿਨੁਅਵਰੁਕੋਇ
ਖਾਣਾਸਬਦੁਚੰਗਿਆਈਆਜਿਤੁਖਾਧੈਸਦਾਤ੍ਰਿਪਤਿਹੋਇ
ਪੈਨਣੁਸਿਫਤਿਸਨਾਇਹੈਸਦਾਸਦਾਓਹੁਊਜਲਾਮੈਲਾਕਦੇਹੋਇ
ਸਹਜੇਸਚੁਧਨੁਖਟਿਆਥੋੜਾਕਦੇਹੋਇ
ਦੇਹੀਨੋਸਬਦੁਸੀਗਾਰੁਹੈਜਿਤੁਸਦਾਸਦਾਸੁਖੁਹੋਇ
ਨਾਨਕਗੁਰਮੁਖਿਬੁਝੀਐਜਿਸਨੋਆਪਿਵਿਖਾਲੇਸੋਇ॥੨॥
ਪਉੜੀ
ਅੰਤਰਿਜਪੁਤਪੁਸੰਜਮੋਗੁਰਸਬਦੀਜਾਪੈ
ਹਰਿਹਰਿਨਾਮੁਧਿਆਈਐਹਉਮੈਅਗਿਆਨੁਗਵਾਪੈ
ਅੰਦਰੁਅੰਮ੍ਰਿਤਿਭਰਪੂਰੁਹੈਚਾਖਿਆਸਾਦੁਜਾਪੈ
ਜਿਨਚਾਖਿਆਸੇਨਿਰਭਉਭਏਸੇਹਰਿਰਸਿਧ੍ਰਾਪੈ
ਹਰਿਕਿਰਪਾਧਾਰਿਪੀਆਇਆਫਿਰਿਕਾਲੁਵਿਆਪੈ॥੧੭॥
ਸਲੋਕੁਮਃ
ਲੋਕੁਅਵਗਣਾਕੀਬੰਨੑੈਗੰਠੜੀਗੁਣਵਿਹਾਝੈਕੋਇ
ਗੁਣਕਾਗਾਹਕੁਨਾਨਕਾਵਿਰਲਾਕੋਈਹੋਇ
ਗੁਰਪਰਸਾਦੀਗੁਣਪਾਈਅਨਿੑਜਿਸਨੋਨਦਰਿਕਰੇਇ॥੧॥
ਮਃ
ਗੁਣਅਵਗਣਸਮਾਨਿਹਹਿਜਿਆਪਿਕੀਤੇਕਰਤਾਰਿ
ਨਾਨਕਹੁਕਮਿਮੰਨਿਐਸੁਖੁਪਾਈਐਗੁਰਸਬਦੀਵੀਚਾਰਿ॥੨॥
ਪਉੜੀ
ਅੰਦਰਿਰਾਜਾਤਖਤੁਹੈਆਪੇਕਰੇਨਿਆਉ
ਗੁਰਸਬਦੀਦਰੁਜਾਣੀਐਅੰਦਰਿਮਹਲੁਅਸਰਾਉ
ਖਰੇਪਰਖਿਖਜਾਨੈਪਾਈਅਨਿਖੋਟਿਆਨਾਹੀਥਾਉ
ਸਭੁਸਚੋਸਚੁਵਰਤਦਾਸਦਾਸਚੁਨਿਆਉ
ਅੰਮ੍ਰਿਤਕਾਰਸੁਆਇਆਮਨਿਵਸਿਆਨਾਉ॥੧੮॥
ਸਲੋਕਮਃ
ਹਉਮੈਕਰੀਤਾਂਤੂਨਾਹੀਤੂਹੋਵਹਿਹਉਨਾਹਿ