GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1096
0:00 0:00
ਅੰਗ 1096
0:00 0:00
Display Settings
ਪਉੜੀ
ਤੁਧੁਰੂਪੁਰੇਖਿਆਜਾਤਿਤੂਵਰਨਾਬਾਹਰਾ
ਮਾਣਸਜਾਣਹਿਦੂਰਿਤੂਵਰਤਹਿਜਾਹਰਾ
ਤੂਸਭਿਘਟਭੋਗਹਿਆਪਿਤੁਧੁਲੇਪੁਲਾਹਰਾ
ਤੂਪੁਰਖੁਅਨੰਦੀਅਨੰਤਸਭਜੋਤਿਸਮਾਹਰਾ
ਤੂਸਭਦੇਵਾਮਹਿਦੇਵਬਿਧਾਤੇਨਰਹਰਾ
ਕਿਆਆਰਾਧੇਜਿਹਵਾਇਕਤੂਅਬਿਨਾਸੀਅਪਰਪਰਾ
ਜਿਸੁਮੇਲਹਿਸਤਿਗੁਰੁਆਪਿਤਿਸਕੇਸਭਿਕੁਲਤਰਾ
ਸੇਵਕਸਭਿਕਰਦੇਸੇਵਦਰਿਨਾਨਕੁਜਨੁਤੇਰਾ॥੫॥
ਡਖਣੇਮਃ
ਗਹਡੜੜਾਤ੍ਰਿਣਿਛਾਇਆਗਾਫਲਜਲਿਓਹੁਭਾਹਿ
ਜਿਨਾਭਾਗਮਥਾਹੜੈਤਿਨਉਸਤਾਦਪਨਾਹਿ॥੧॥
ਮਃ
ਨਾਨਕਪੀਠਾਪਕਾਸਾਜਿਆਧਰਿਆਆਣਿਮਉਜੂਦੁ
ਬਾਝਹੁਸਤਿਗੁਰਆਪਣੇਬੈਠਾਝਾਕੁਦਰੂਦ॥੨॥
ਮਃ
ਨਾਨਕਭੁਸਰੀਆਪਕਾਈਆਪਾਈਆਥਾਲੈਮਾਹਿ
ਜਿਨੀਗੁਰੂਮਨਾਇਆਰਜਿਰਜਿਸੇਈਖਾਹਿ॥੩॥
ਪਉੜੀ
ਤੁਧੁਜਗਮਹਿਖੇਲੁਰਚਾਇਆਵਿਚਿਹਉਮੈਪਾਈਆ
ਏਕੁਮੰਦਰੁਪੰਚਚੋਰਹਹਿਨਿਤਕਰਹਿਬੁਰਿਆਈਆ
ਦਸਨਾਰੀਇਕੁਪੁਰਖੁਕਰਿਦਸੇਸਾਦਿਲੋੁਭਾਈਆ
ਏਨਿਮਾਇਆਮੋਹਣੀਮੋਹੀਆਨਿਤਫਿਰਹਿਭਰਮਾਈਆ
ਹਾਠਾਦੋਵੈਕੀਤੀਓਸਿਵਸਕਤਿਵਰਤਾਈਆ
ਸਿਵਅਗੈਸਕਤੀਹਾਰਿਆਏਵੈਹਰਿਭਾਈਆ
ਇਕਿਵਿਚਹੁਹੀਤੁਧੁਰਖਿਆਜੋਸਤਸੰਗਿਮਿਲਾਈਆ
ਜਲਵਿਚਹੁਬਿੰਬੁਉਠਾਲਿਓਜਲਮਾਹਿਸਮਾਈਆ॥੬॥
ਡਖਣੇਮਃ
ਆਗਾਹਾਕੂਤ੍ਰਾਘਿਪਿਛਾਫੇਰਿਮੁਹਡੜਾ
ਨਾਨਕਸਿਝਿਇਵੇਹਾਵਾਰਬਹੁੜਿਹੋਵੀਜਨਮੜਾ॥੧॥
ਮਃ
ਸਜਣੁਮੈਡਾਚਾਈਆਹਭਕਹੀਦਾਮਿਤੁ
ਹਭੇਜਾਣਨਿਆਪਣਾਕਹੀਠਾਹੇਚਿਤੁ॥੨॥
ਮਃ
ਗੁਝੜਾਲਧਮੁਲਾਲੁਮਥੈਹੀਪਰਗਟੁਥਿਆ
ਸੋਈਸੁਹਾਵਾਥਾਨੁਜਿਥੈਪਿਰੀਏਨਾਨਕਜੀਤੂਵੁਠਿਆ॥੩॥
ਪਉੜੀ
ਜਾਤੂਮੇਰੈਵਲਿਹੈਤਾਕਿਆਮੁਹਛੰਦਾ
ਤੁਧੁਸਭੁਕਿਛੁਮੈਨੋਸਉਪਿਆਜਾਤੇਰਾਬੰਦਾ
ਲਖਮੀਤੋਟਿਆਵਈਖਾਇਖਰਚਿਰਹੰਦਾ
ਲਖਚਉਰਾਸੀਹਮੇਦਨੀਸਭਸੇਵਕਰੰਦਾ
ਏਹਵੈਰੀਮਿਤ੍ਰਸਭਿਕੀਤਿਆਨਹਮੰਗਹਿਮੰਦਾ
ਲੇਖਾਕੋਇਪੁਛਈਜਾਹਰਿਬਖਸੰਦਾ
ਅਨੰਦੁਭਇਆਸੁਖੁਪਾਇਆਮਿਲਿਗੁਰਗੋਵਿੰਦਾ
ਸਭੇਕਾਜਸਵਾਰਿਐਜਾਤੁਧੁਭਾਵੰਦਾ॥੭॥
ਡਖਣੇਮਃ
ਡੇਖਣਕੂਮੁਸਤਾਕੁਮੁਖੁਕਿਜੇਹਾਤਉਧਣੀ
ਫਿਰਦਾਕਿਤੈਹਾਲਿਜਾਡਿਠਮੁਤਾਮਨੁਧ੍ਰਾਪਿਆ॥੧॥