GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1099
0:00 0:00
ਅੰਗ 1099
0:00 0:00
Display Settings
ਖਟੁਦਰਸਨਭ੍ਰਮਤੇਫਿਰਹਿਨਹਮਿਲੀਐਭੇਖੰ
ਵਰਤਕਰਹਿਚੰਦ੍ਰਾਇਣਾਸੇਕਿਤੈਲੇਖੰ
ਬੇਦਪੜਹਿਸੰਪੂਰਨਾਤਤੁਸਾਰਪੇਖੰ
ਤਿਲਕੁਕਢਹਿਇਸਨਾਨੁਕਰਿਅੰਤਰਿਕਾਲੇਖੰ
ਭੇਖੀਪ੍ਰਭੂਲਭਈਵਿਣੁਸਚੀਸਿਖੰ
ਭੂਲਾਮਾਰਗਿਸੋਪਵੈਜਿਸੁਧੁਰਿਮਸਤਕਿਲੇਖੰ
ਤਿਨਿਜਨਮੁਸਵਾਰਿਆਆਪਣਾਜਿਨਿਗੁਰੁਅਖੀਦੇਖੰ॥੧੩॥
ਡਖਣੇਮਃ
ਸੋਨਿਵਾਹੂਗਡਿਜੋਚਲਾਊਥੀਐ
ਕਾਰਕੂੜਾਵੀਛਡਿਸੰਮਲੁਸਚੁਧਣੀ॥੧॥
ਮਃ
ਹਭਸਮਾਣੀਜੋਤਿਜਿਉਜਲਘਟਾਊਚੰਦ੍ਰਮਾ
ਪਰਗਟੁਥੀਆਆਪਿਨਾਨਕਮਸਤਕਿਲਿਖਿਆ॥੨॥
ਮਃ
ਮੁਖਸੁਹਾਵੇਨਾਮੁਚਉਆਠਪਹਰਗੁਣਗਾਉ
ਨਾਨਕਦਰਗਹਮੰਨੀਅਹਿਮਿਲੀਨਿਥਾਵੇਥਾਉ॥੩॥
ਪਉੜੀ
ਬਾਹਰਭੇਖਿਪਾਈਐਪ੍ਰਭੁਅੰਤਰਜਾਮੀ
ਇਕਸੁਹਰਿਜੀਉਬਾਹਰੀਸਭਫਿਰੈਨਿਕਾਮੀ
ਮਨੁਰਤਾਕੁਟੰਬਸਿਉਨਿਤਗਰਬਿਫਿਰਾਮੀ
ਫਿਰਹਿਗੁਮਾਨੀਜਗਮਹਿਕਿਆਗਰਬਹਿਦਾਮੀ
ਚਲਦਿਆਨਾਲਿਚਲਈਖਿਨਜਾਇਬਿਲਾਮੀ
ਬਿਚਰਦੇਫਿਰਹਿਸੰਸਾਰਮਹਿਹਰਿਜੀਹੁਕਾਮੀ
ਕਰਮੁਖੁਲਾਗੁਰੁਪਾਇਆਹਰਿਮਿਲਿਆਸੁਆਮੀ
ਜੋਜਨੁਹਰਿਕਾਸੇਵਕੋਹਰਿਤਿਸਕੀਕਾਮੀ॥੧੪॥
ਡਖਣੇਮਃ
ਮੁਖਹੁਅਲਾਏਹਭਮਰਣੁਪਛਾਣੰਦੋਕੋਇ
ਨਾਨਕਤਿਨਾਖਾਕੁਜਿਨਾਯਕੀਨਾਹਿਕਸਿਉ॥੧॥
ਮਃ
ਜਾਣੁਵਸੰਦੋਮੰਝਿਪਛਾਣੂਕੋਹੇਕੜੋ
ਤੈਤਨਿਪੜਦਾਨਾਹਿਨਾਨਕਜੈਗੁਰੁਭੇਟਿਆ॥੨॥
ਮਃ
ਮਤੜੀਕਾਂਢਕੁਆਹਪਾਵਧੋਵੰਦੋਪੀਵਸਾ
ਮੂਤਨਿਪ੍ਰੇਮੁਅਥਾਹਪਸਣਕੂਸਚਾਧਣੀ॥੩॥
ਪਉੜੀ
ਨਿਰਭਉਨਾਮੁਵਿਸਾਰਿਆਨਾਲਿਮਾਇਆਰਚਾ
ਆਵੈਜਾਇਭਵਾਈਐਬਹੁਜੋਨੀਨਚਾ
ਬਚਨੁਕਰੇਤੈਖਿਸਕਿਜਾਇਬੋਲੇਸਭੁਕਚਾ
ਅੰਦਰਹੁਥੋਥਾਕੂੜਿਆਰੁਕੂੜੀਸਭਖਚਾ
ਵੈਰੁਕਰੇਨਿਰਵੈਰਨਾਲਿਝੂਠੇਲਾਲਚਾ
ਮਾਰਿਆਸਚੈਪਾਤਿਸਾਹਿਵੇਖਿਧੁਰਿਕਰਮਚਾ
ਜਮਦੂਤੀਹੈਹੇਰਿਆਦੁਖਹੀਮਹਿਪਚਾ
ਹੋਆਤਪਾਵਸੁਧਰਮਕਾਨਾਨਕਦਰਿਸਚਾ॥੧੫॥
ਡਖਣੇਮਃ
ਪਰਭਾਤੇਪ੍ਰਭਨਾਮੁਜਪਿਗੁਰਕੇਚਰਣਧਿਆਇ
ਜਨਮਮਰਣਮਲੁਉਤਰੈਸਚੇਕੇਗੁਣਗਾਇ॥੧॥
ਮਃ
ਦੇਹਅੰਧਾਰੀਅੰਧੁਸੁੰਞੀਨਾਮਵਿਹੂਣੀਆ
ਨਾਨਕਸਫਲਜਨੰਮੁਜੈਘਟਿਵੁਠਾਸਚੁਧਣੀ॥੨॥
ਮਃ
ਲੋਇਣਲੋਈਡਿਠਪਿਆਸਬੁਝੈਮੂਘਣੀ