ਰਾਮਨਾਮਕੀਗਤਿਨਹੀਜਾਨੀਕੈਸੇਉਤਰਸਿਪਾਰਾ॥੧॥
ਜੀਅਬਧਹੁਸੁਧਰਮੁਕਰਿਥਾਪਹੁਅਧਰਮੁਕਹਹੁਕਤਭਾਈ॥
ਆਪਸਕਉਮੁਨਿਵਰਕਰਿਥਾਪਹੁਕਾਕਉਕਹਹੁਕਸਾਈ॥੨॥
ਮਨਕੇਅੰਧੇਆਪਿਨਬੂਝਹੁਕਾਹਿਬੁਝਾਵਹੁਭਾਈ॥
ਮਾਇਆਕਾਰਨਬਿਦਿਆਬੇਚਹੁਜਨਮੁਅਬਿਰਥਾਜਾਈ॥੩॥
ਨਾਰਦਬਚਨਬਿਆਸੁਕਹਤਹੈਸੁਕਕਉਪੂਛਹੁਜਾਈ॥
ਕਹਿਕਬੀਰਰਾਮੈਰਮਿਛੂਟਹੁਨਾਹਿਤਬੂਡੇਭਾਈ॥੪॥੧॥
ਬਨਹਿਬਸੇਕਿਉਪਾਈਐਜਉਲਉਮਨਹੁਨਤਜਹਿਬਿਕਾਰ॥
ਜਿਹਘਰੁਬਨੁਸਮਸਰਿਕੀਆਤੇਪੂਰੇਸੰਸਾਰ॥੧॥
ਸਾਰਸੁਖੁਪਾਈਐਰਾਮਾ॥
ਰੰਗਿਰਵਹੁਆਤਮੈਰਾਮ॥੧॥ਰਹਾਉ॥
ਜਟਾਭਸਮਲੇਪਨਕੀਆਕਹਾਗੁਫਾਮਹਿਬਾਸੁ॥
ਮਨੁਜੀਤੇਜਗੁਜੀਤਿਆਜਾਂਤੇਬਿਖਿਆਤੇਹੋਇਉਦਾਸੁ॥੨॥
ਅੰਜਨੁਦੇਇਸਭੈਕੋਈਟੁਕੁਚਾਹਨਮਾਹਿਬਿਡਾਨੁ॥
ਗਿਆਨਅੰਜਨੁਜਿਹਪਾਇਆਤੇਲੋਇਨਪਰਵਾਨੁ॥੩॥
ਕਹਿਕਬੀਰਅਬਜਾਨਿਆਗੁਰਿਗਿਆਨੁਦੀਆਸਮਝਾਇ॥
ਅੰਤਰਗਤਿਹਰਿਭੇਟਿਆਅਬਮੇਰਾਮਨੁਕਤਹੂਨਜਾਇ॥੪॥੨॥
ਰਿਧਿਸਿਧਿਜਾਕਉਫੁਰੀਤਬਕਾਹੂਸਿਉਕਿਆਕਾਜ॥
ਤੇਰੇਕਹਨੇਕੀਗਤਿਕਿਆਕਹਉਮੈਬੋਲਤਹੀਬਡਲਾਜ॥੧॥
ਰਾਮੁਜਿਹਪਾਇਆਰਾਮ॥
ਤੇਭਵਹਿਨਬਾਰੈਬਾਰ॥੧॥ਰਹਾਉ॥
ਝੂਠਾਜਗੁਡਹਕੈਘਨਾਦਿਨਦੁਇਬਰਤਨਕੀਆਸ॥
ਰਾਮਉਦਕੁਜਿਹਜਨਪੀਆਤਿਹਿਬਹੁਰਿਨਭਈਪਿਆਸ॥੨॥
ਗੁਰਪ੍ਰਸਾਦਿਜਿਹਬੂਝਿਆਆਸਾਤੇਭਇਆਨਿਰਾਸੁ॥
ਸਭੁਸਚੁਨਦਰੀਆਇਆਜਉਆਤਮਭਇਆਉਦਾਸੁ॥੩॥
ਰਾਮਨਾਮਰਸੁਚਾਖਿਆਹਰਿਨਾਮਾਹਰਤਾਰਿ॥
ਕਹੁਕਬੀਰਕੰਚਨੁਭਇਆਭ੍ਰਮੁਗਇਆਸਮੁਦ੍ਰੈਪਾਰਿ॥੪॥੩॥
ਉਦਕਸਮੁੰਦਸਲਲਕੀਸਾਖਿਆਨਦੀਤਰੰਗਸਮਾਵਹਿਗੇ॥
ਸੁੰਨਹਿਸੁੰਨੁਮਿਲਿਆਸਮਦਰਸੀਪਵਨਰੂਪਹੋਇਜਾਵਹਿਗੇ॥੧॥
ਬਹੁਰਿਹਮਕਾਹੇਆਵਹਿਗੇ॥
ਆਵਨਜਾਨਾਹੁਕਮੁਤਿਸੈਕਾਹੁਕਮੈਬੁਝਿਸਮਾਵਹਿਗੇ॥੧॥ਰਹਾਉ॥
ਜਬਚੂਕੈਪੰਚਧਾਤੁਕੀਰਚਨਾਐਸੇਭਰਮੁਚੁਕਾਵਹਿਗੇ॥
ਦਰਸਨੁਛੋਡਿਭਏਸਮਦਰਸੀਏਕੋਨਾਮੁਧਿਆਵਹਿਗੇ॥੨॥
ਜਿਤੁਹਮਲਾਏਤਿਤੁਹੀਲਾਗੇਤੈਸੇਕਰਮਕਮਾਵਹਿਗੇ॥
ਹਰਿਜੀਕ੍ਰਿਪਾਕਰੇਜਉਅਪਨੀਤੌਗੁਰਕੇਸਬਦਿਸਮਾਵਹਿਗੇ॥੩॥
ਜੀਵਤਮਰਹੁਮਰਹੁਫੁਨਿਜੀਵਹੁਪੁਨਰਪਿਜਨਮੁਨਹੋਈ॥