GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1109
0:00 0:00
ਅੰਗ 1109
0:00 0:00
Display Settings
ਆਗੈਘਾਮਪਿਛੈਰੁਤਿਜਾਡਾਦੇਖਿਚਲਤਮਨੁਡੋਲੇ
ਦਹਦਿਸਿਸਾਖਹਰੀਹਰੀਆਵਲਸਹਜਿਪਕੈਸੋਮੀਠਾ
ਨਾਨਕਅਸੁਨਿਮਿਲਹੁਪਿਆਰੇਸਤਿਗੁਰਭਏਬਸੀਠਾ॥੧੧॥
ਕਤਕਿਕਿਰਤੁਪਇਆਜੋਪ੍ਰਭਭਾਇਆ
ਦੀਪਕੁਸਹਜਿਬਲੈਤਤਿਜਲਾਇਆ
ਦੀਪਕਰਸਤੇਲੋਧਨਪਿਰਮੇਲੋਧਨਓਮਾਹੈਸਰਸੀ
ਅਵਗਣਮਾਰੀਮਰੈਸੀਝੈਗੁਣਿਮਾਰੀਤਾਮਰਸੀ
ਨਾਮੁਭਗਤਿਦੇਨਿਜਘਰਿਬੈਠੇਅਜਹੁਤਿਨਾੜੀਆਸਾ
ਨਾਨਕਮਿਲਹੁਕਪਟਦਰਖੋਲਹੁਏਕਘੜੀਖਟੁਮਾਸਾ॥੧੨॥
ਮੰਘਰਮਾਹੁਭਲਾਹਰਿਗੁਣਅੰਕਿਸਮਾਵਏ
ਗੁਣਵੰਤੀਗੁਣਰਵੈਮੈਪਿਰੁਨਿਹਚਲੁਭਾਵਏ
ਨਿਹਚਲੁਚਤੁਰੁਸੁਜਾਣੁਬਿਧਾਤਾਚੰਚਲੁਜਗਤੁਸਬਾਇਆ
ਗਿਆਨੁਧਿਆਨੁਗੁਣਅੰਕਿਸਮਾਣੇਪ੍ਰਭਭਾਣੇਤਾਭਾਇਆ
ਗੀਤਨਾਦਕਵਿਤਕਵੇਸੁਣਿਰਾਮਨਾਮਿਦੁਖੁਭਾਗੈ
ਨਾਨਕਸਾਧਨਨਾਹਪਿਆਰੀਅਭਭਗਤੀਪਿਰਆਗੈ॥੧੩॥
ਪੋਖਿਤੁਖਾਰੁਪੜੈਵਣੁਤ੍ਰਿਣੁਰਸੁਸੋਖੈ
ਆਵਤਕੀਨਾਹੀਮਨਿਤਨਿਵਸਹਿਮੁਖੇ
ਮਨਿਤਨਿਰਵਿਰਹਿਆਜਗਜੀਵਨੁਗੁਰਸਬਦੀਰੰਗੁਮਾਣੀ
ਅੰਡਜਜੇਰਜਸੇਤਜਉਤਭੁਜਘਟਿਘਟਿਜੋਤਿਸਮਾਣੀ
ਦਰਸਨੁਦੇਹੁਦਇਆਪਤਿਦਾਤੇਗਤਿਪਾਵਉਮਤਿਦੇਹੋ
ਨਾਨਕਰੰਗਿਰਵੈਰਸਿਰਸੀਆਹਰਿਸਿਉਪ੍ਰੀਤਿਸਨੇਹੋ॥੧੪॥
ਮਾਘਿਪੁਨੀਤਭਈਤੀਰਥੁਅੰਤਰਿਜਾਨਿਆ
ਸਾਜਨਸਹਜਿਮਿਲੇਗੁਣਗਹਿਅੰਕਿਸਮਾਨਿਆ
ਪ੍ਰੀਤਮਗੁਣਅੰਕੇਸੁਣਿਪ੍ਰਭਬੰਕੇਤੁਧੁਭਾਵਾਸਰਿਨਾਵਾ
ਗੰਗਜਮੁਨਤਹਬੇਣੀਸੰਗਮਸਾਤਸਮੁੰਦਸਮਾਵਾ
ਪੁੰਨਦਾਨਪੂਜਾਪਰਮੇਸੁਰਜੁਗਿਜੁਗਿਏਕੋਜਾਤਾ
ਨਾਨਕਮਾਘਿਮਹਾਰਸੁਹਰਿਜਪਿਅਠਸਠਿਤੀਰਥਨਾਤਾ॥੧੫॥
ਫਲਗੁਨਿਮਨਿਰਹਸੀਪ੍ਰੇਮੁਸੁਭਾਇਆ
ਅਨਦਿਨੁਰਹਸੁਭਇਆਆਪੁਗਵਾਇਆ
ਮਨਮੋਹੁਚੁਕਾਇਆਜਾਤਿਸੁਭਾਇਆਕਰਿਕਿਰਪਾਘਰਿਆਓ
ਬਹੁਤੇਵੇਸਕਰੀਪਿਰਬਾਝਹੁਮਹਲੀਲਹਾਥਾਓ
ਹਾਰਡੋਰਰਸਪਾਟਪਟੰਬਰਪਿਰਿਲੋੜੀਸੀਗਾਰੀ
ਨਾਨਕਮੇਲਿਲਈਗੁਰਿਅਪਣੈਘਰਿਵਰੁਪਾਇਆਨਾਰੀ॥੧੬॥
ਬੇਦਸਮਾਹਰੁਤੀਥਿਤੀਵਾਰਭਲੇ
ਘੜੀਮੂਰਤਪਲਸਾਚੇਆਏਸਹਜਿਮਿਲੇ
ਪ੍ਰਭਮਿਲੇਪਿਆਰੇਕਾਰਜਸਾਰੇਕਰਤਾਸਭਬਿਧਿਜਾਣੈ
ਜਿਨਿਸੀਗਾਰੀਤਿਸਹਿਪਿਆਰੀਮੇਲੁਭਇਆਰੰਗੁਮਾਣੈ
ਘਰਿਸੇਜਸੁਹਾਵੀਜਾਪਿਰਿਰਾਵੀਗੁਰਮੁਖਿਮਸਤਕਿਭਾਗੋ