ਲਖਚਉਰਾਸੀਹਜੀਅਉਪਾਏ॥
ਜਿਸਨੋਨਦਰਿਕਰੇਤਿਸੁਗੁਰੂਮਿਲਾਏ॥
ਕਿਲਬਿਖਕਾਟਿਸਦਾਜਨਨਿਰਮਲਦਰਿਸਚੈਨਾਮਿਸੁਹਾਵਣਿਆ॥੬॥
ਲੇਖਾਮਾਗੈਤਾਕਿਨਿਦੀਐ॥
ਸੁਖੁਨਾਹੀਫੁਨਿਦੂਐਤੀਐ॥
ਆਪੇਬਖਸਿਲਏਪ੍ਰਭੁਸਾਚਾਆਪੇਬਖਸਿਮਿਲਾਵਣਿਆ॥੭॥
ਆਪਿਕਰੇਤੈਆਪਿਕਰਾਏ॥
ਪੂਰੇਗੁਰਕੈਸਬਦਿਮਿਲਾਏ॥
ਨਾਨਕਨਾਮੁਮਿਲੈਵਡਿਆਈਆਪੇਮੇਲਿਮਿਲਾਵਣਿਆ॥੮॥੨॥੩॥
ਮਾਝਮਹਲਾ੩॥
ਇਕੋਆਪਿਫਿਰੈਪਰਛੰਨਾ॥
ਗੁਰਮੁਖਿਵੇਖਾਤਾਇਹੁਮਨੁਭਿੰਨਾ॥
ਤ੍ਰਿਸਨਾਤਜਿਸਹਜਸੁਖੁਪਾਇਆਏਕੋਮੰਨਿਵਸਾਵਣਿਆ॥੧॥
ਹਉਵਾਰੀਜੀਉਵਾਰੀਇਕਸੁਸਿਉਚਿਤੁਲਾਵਣਿਆ॥
ਗੁਰਮਤੀਮਨੁਇਕਤੁਘਰਿਆਇਆਸਚੈਰੰਗਿਰੰਗਾਵਣਿਆ॥੧॥ਰਹਾਉ॥
ਇਹੁਜਗੁਭੂਲਾਤੈਂਆਪਿਭੁਲਾਇਆ॥
ਇਕੁਵਿਸਾਰਿਦੂਜੈਲੋਭਾਇਆ॥
ਅਨਦਿਨੁਸਦਾਫਿਰੈਭ੍ਰਮਿਭੂਲਾਬਿਨੁਨਾਵੈਦੁਖੁਪਾਵਣਿਆ॥੨॥
ਜੋਰੰਗਿਰਾਤੇਕਰਮਬਿਧਾਤੇ॥
ਗੁਰਸੇਵਾਤੇਜੁਗਚਾਰੇਜਾਤੇ॥
ਜਿਸਨੋਆਪਿਦੇਇਵਡਿਆਈਹਰਿਕੈਨਾਮਿਸਮਾਵਣਿਆ॥੩॥
ਮਾਇਆਮੋਹਿਹਰਿਚੇਤੈਨਾਹੀ॥
ਜਮਪੁਰਿਬਧਾਦੁਖਸਹਾਹੀ॥
ਅੰਨਾਬੋਲਾਕਿਛੁਨਦਰਿਨਆਵੈਮਨਮੁਖਪਾਪਿਪਚਾਵਣਿਆ॥੪॥
ਇਕਿਰੰਗਿਰਾਤੇਜੋਤੁਧੁਆਪਿਲਿਵਲਾਏ॥
ਭਾਇਭਗਤਿਤੇਰੈਮਨਿਭਾਏ॥
ਸਤਿਗੁਰੁਸੇਵਨਿਸਦਾਸੁਖਦਾਤਾਸਭਇਛਾਆਪਿਪੁਜਾਵਣਿਆ॥੫॥
ਹਰਿਜੀਉਤੇਰੀਸਦਾਸਰਣਾਈ॥
ਆਪੇਬਖਸਿਹਿਦੇਵਡਿਆਈ॥
ਜਮਕਾਲੁਤਿਸੁਨੇੜਿਨਆਵੈਜੋਹਰਿਹਰਿਨਾਮੁਧਿਆਵਣਿਆ॥੬॥
ਅਨਦਿਨੁਰਾਤੇਜੋਹਰਿਭਾਏ॥
ਮੇਰੈਪ੍ਰਭਿਮੇਲੇਮੇਲਿਮਿਲਾਏ॥
ਸਦਾਸਦਾਸਚੇਤੇਰੀਸਰਣਾਈਤੂੰਆਪੇਸਚੁਬੁਝਾਵਣਿਆ॥੭॥
ਜਿਨਸਚੁਜਾਤਾਸੇਸਚਿਸਮਾਣੇ॥
ਹਰਿਗੁਣਗਾਵਹਿਸਚੁਵਖਾਣੇ॥
ਨਾਨਕਨਾਮਿਰਤੇਬੈਰਾਗੀਨਿਜਘਰਿਤਾੜੀਲਾਵਣਿਆ॥੮॥੩॥੪॥
ਮਾਝਮਹਲਾ੩॥
ਸਬਦਿਮਰੈਸੁਮੁਆਜਾਪੈ॥
ਕਾਲੁਨਚਾਪੈਦੁਖੁਨਸੰਤਾਪੈ॥
ਜੋਤੀਵਿਚਿਮਿਲਿਜੋਤਿਸਮਾਣੀਸੁਣਿਮਨਸਚਿਸਮਾਵਣਿਆ॥੧॥
ਹਉਵਾਰੀਜੀਉਵਾਰੀਹਰਿਕੈਨਾਇਸੋਭਾਪਾਵਣਿਆ॥
ਸਤਿਗੁਰੁਸੇਵਿਸਚਿਚਿਤੁਲਾਇਆਗੁਰਮਤੀਸਹਜਿਸਮਾਵਣਿਆ॥੧॥ਰਹਾਉ॥
ਕਾਇਆਕਚੀਕਚਾਚੀਰੁਹੰਢਾਏ॥
ਦੂਜੈਲਾਗੀਮਹਲੁਨਪਾਏ॥