GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1110
0:00 0:00
ਅੰਗ 1110
0:00 0:00
Display Settings
ਨਾਨਕਅਹਿਨਿਸਿਰਾਵੈਪ੍ਰੀਤਮੁਹਰਿਵਰੁਥਿਰੁਸੋਹਾਗੋ॥੧੭॥੧॥
ਤੁਖਾਰੀਮਹਲਾ
ਪਹਿਲੈਪਹਰੈਨੈਣਸਲੋਨੜੀਏਰੈਣਿਅੰਧਿਆਰੀਰਾਮ
ਵਖਰੁਰਾਖੁਮੁਈਏਆਵੈਵਾਰੀਰਾਮ
ਵਾਰੀਆਵੈਕਵਣੁਜਗਾਵੈਸੂਤੀਜਮਰਸੁਚੂਸਏ
ਰੈਣਿਅੰਧੇਰੀਕਿਆਪਤਿਤੇਰੀਚੋਰੁਪੜੈਘਰੁਮੂਸਏ
ਰਾਖਣਹਾਰਾਅਗਮਅਪਾਰਾਸੁਣਿਬੇਨੰਤੀਮੇਰੀਆ
ਨਾਨਕਮੂਰਖੁਕਬਹਿਚੇਤੈਕਿਆਸੂਝੈਰੈਣਿਅੰਧੇਰੀਆ॥੧॥
ਦੂਜਾਪਹਰੁਭਇਆਜਾਗੁਅਚੇਤੀਰਾਮ
ਵਖਰੁਰਾਖੁਮੁਈਏਖਾਜੈਖੇਤੀਰਾਮ
ਰਾਖਹੁਖੇਤੀਹਰਿਗੁਰਹੇਤੀਜਾਗਤਚੋਰੁਲਾਗੈ
ਜਮਮਗਿਜਾਵਹੁਨਾਦੁਖੁਪਾਵਹੁਜਮਕਾਡਰੁਭਉਭਾਗੈ
ਰਵਿਸਸਿਦੀਪਕਗੁਰਮਤਿਦੁਆਰੈਮਨਿਸਾਚਾਮੁਖਿਧਿਆਵਏ
ਨਾਨਕਮੂਰਖੁਅਜਹੁਚੇਤੈਕਿਵਦੂਜੈਸੁਖੁਪਾਵਏ॥੨॥
ਤੀਜਾਪਹਰੁਭਇਆਨੀਦਵਿਆਪੀਰਾਮ
ਮਾਇਆਸੁਤਦਾਰਾਦੂਖਿਸੰਤਾਪੀਰਾਮ
ਮਾਇਆਸੁਤਦਾਰਾਜਗਤਪਿਆਰਾਚੋਗਚੁਗੈਨਿਤਫਾਸੈ
ਨਾਮੁਧਿਆਵੈਤਾਸੁਖੁਪਾਵੈਗੁਰਮਤਿਕਾਲੁਗ੍ਰਾਸੈ
ਜੰਮਣੁਮਰਣੁਕਾਲੁਨਹੀਛੋਡੈਵਿਣੁਨਾਵੈਸੰਤਾਪੀ
ਨਾਨਕਤੀਜੈਤ੍ਰਿਬਿਧਿਲੋਕਾਮਾਇਆਮੋਹਿਵਿਆਪੀ॥੩॥
ਚਉਥਾਪਹਰੁਭਇਆਦਉਤੁਬਿਹਾਗੈਰਾਮ
ਤਿਨਘਰੁਰਾਖਿਅੜਾਜੋੁਅਨਦਿਨੁਜਾਗੈਰਾਮ
ਗੁਰਪੂਛਿਜਾਗੇਨਾਮਿਲਾਗੇਤਿਨਾਰੈਣਿਸੁਹੇਲੀਆ
ਗੁਰਸਬਦੁਕਮਾਵਹਿਜਨਮਿਆਵਹਿਤਿਨਾਹਰਿਪ੍ਰਭੁਬੇਲੀਆ
ਕਰਕੰਪਿਚਰਣਸਰੀਰੁਕੰਪੈਨੈਣਅੰਧੁਲੇਤਨੁਭਸਮਸੇ
ਨਾਨਕਦੁਖੀਆਜੁਗਚਾਰੇਬਿਨੁਨਾਮਹਰਿਕੇਮਨਿਵਸੇ॥੪॥
ਖੂਲੀਗੰਠਿਉਠੋਲਿਖਿਆਆਇਆਰਾਮ
ਰਸਕਸਸੁਖਠਾਕੇਬੰਧਿਚਲਾਇਆਰਾਮ
ਬੰਧਿਚਲਾਇਆਜਾਪ੍ਰਭਭਾਇਆਨਾਦੀਸੈਨਾਸੁਣੀਐ
ਆਪਣਵਾਰੀਸਭਸੈਆਵੈਪਕੀਖੇਤੀਲੁਣੀਐ
ਘੜੀਚਸੇਕਾਲੇਖਾਲੀਜੈਬੁਰਾਭਲਾਸਹੁਜੀਆ
ਨਾਨਕਸੁਰਿਨਰਸਬਦਿਮਿਲਾਏਤਿਨਿਪ੍ਰਭਿਕਾਰਣੁਕੀਆ॥੫॥੨॥
ਤੁਖਾਰੀਮਹਲਾ
ਤਾਰਾਚੜਿਆਲੰਮਾਕਿਉਨਦਰਿਨਿਹਾਲਿਆਰਾਮ
ਸੇਵਕਪੂਰਕਰੰਮਾਸਤਿਗੁਰਿਸਬਦਿਦਿਖਾਲਿਆਰਾਮ
ਗੁਰਸਬਦਿਦਿਖਾਲਿਆਸਚੁਸਮਾਲਿਆਅਹਿਨਿਸਿਦੇਖਿਬੀਚਾਰਿਆ
ਧਾਵਤਪੰਚਰਹੇਘਰੁਜਾਣਿਆਕਾਮੁਕ੍ਰੋਧੁਬਿਖੁਮਾਰਿਆ
ਅੰਤਰਿਜੋਤਿਭਈਗੁਰਸਾਖੀਚੀਨੇਰਾਮਕਰੰਮਾ