GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1112
0:00 0:00
ਅੰਗ 1112
0:00 0:00
Display Settings
ਅਨਦਿਨੁਰਤੜੀਏਸਹਜਿਮਿਲੀਜੈ
ਸੁਖਿਸਹਜਿਮਿਲੀਜੈਰੋਸੁਕੀਜੈਗਰਬੁਨਿਵਾਰਿਸਮਾਣੀ
ਸਾਚੈਰਾਤੀਮਿਲੈਮਿਲਾਈਮਨਮੁਖਿਆਵਣਜਾਣੀ
ਜਬਨਾਚੀਤਬਘੂਘਟੁਕੈਸਾਮਟੁਕੀਫੋੜਿਨਿਰਾਰੀ
ਨਾਨਕਆਪੈਆਪੁਪਛਾਣੈਗੁਰਮੁਖਿਤਤੁਬੀਚਾਰੀ॥੪॥੪॥
ਤੁਖਾਰੀਮਹਲਾ
ਮੇਰੇਲਾਲਰੰਗੀਲੇਹਮਲਾਲਨਕੇਲਾਲੇ
ਗੁਰਿਅਲਖੁਲਖਾਇਆਅਵਰੁਦੂਜਾਭਾਲੇ
ਗੁਰਿਅਲਖੁਲਖਾਇਆਜਾਤਿਸੁਭਾਇਆਜਾਪ੍ਰਭਿਕਿਰਪਾਧਾਰੀ
ਜਗਜੀਵਨੁਦਾਤਾਪੁਰਖੁਬਿਧਾਤਾਸਹਜਿਮਿਲੇਬਨਵਾਰੀ
ਨਦਰਿਕਰਹਿਤੂਤਾਰਹਿਤਰੀਐਸਚੁਦੇਵਹੁਦੀਨਦਇਆਲਾ
ਪ੍ਰਣਵਤਿਨਾਨਕਦਾਸਨਿਦਾਸਾਤੂਸਰਬਜੀਆਪ੍ਰਤਿਪਾਲਾ॥੧॥
ਭਰਿਪੁਰਿਧਾਰਿਰਹੇਅਤਿਪਿਆਰੇ
ਸਬਦੇਰਵਿਰਹਿਆਗੁਰਰੂਪਿਮੁਰਾਰੇ
ਗੁਰਰੂਪਮੁਰਾਰੇਤ੍ਰਿਭਵਣਧਾਰੇਤਾਕਾਅੰਤੁਪਾਇਆ
ਰੰਗੀਜਿਨਸੀਜੰਤਉਪਾਏਨਿਤਦੇਵੈਚੜੈਸਵਾਇਆ
ਅਪਰੰਪਰੁਆਪੇਥਾਪਿਉਥਾਪੇਤਿਸੁਭਾਵੈਸੋਹੋਵੈ
ਨਾਨਕਹੀਰਾਹੀਰੈਬੇਧਿਆਗੁਣਕੈਹਾਰਿਪਰੋਵੈ॥੨॥
ਗੁਣਗੁਣਹਿਸਮਾਣੇਮਸਤਕਿਨਾਮਨੀਸਾਣੋ
ਸਚੁਸਾਚਿਸਮਾਇਆਚੂਕਾਆਵਣਜਾਣੋ
ਸਚੁਸਾਚਿਪਛਾਤਾਸਾਚੈਰਾਤਾਸਾਚੁਮਿਲੈਮਨਿਭਾਵੈ
ਸਾਚੇਊਪਰਿਅਵਰੁਦੀਸੈਸਾਚੇਸਾਚਿਸਮਾਵੈ
ਮੋਹਨਿਮੋਹਿਲੀਆਮਨੁਮੇਰਾਬੰਧਨਖੋਲਿਨਿਰਾਰੇ
ਨਾਨਕਜੋਤੀਜੋਤਿਸਮਾਣੀਜਾਮਿਲਿਆਅਤਿਪਿਆਰੇ॥੩॥
ਸਚਘਰੁਖੋਜਿਲਹੇਸਾਚਾਗੁਰਥਾਨੋ
ਮਨਮੁਖਿਨਹਪਾਈਐਗੁਰਮੁਖਿਗਿਆਨੋ
ਦੇਵੈਸਚੁਦਾਨੋਸੋਪਰਵਾਨੋਸਦਦਾਤਾਵਡਦਾਣਾ
ਅਮਰੁਅਜੋਨੀਅਸਥਿਰੁਜਾਪੈਸਾਚਾਮਹਲੁਚਿਰਾਣਾ
ਦੋਤਿਉਚਾਪਤਿਲੇਖੁਲਿਖੀਐਪ੍ਰਗਟੀਜੋਤਿਮੁਰਾਰੀ
ਨਾਨਕਸਾਚਾਸਾਚੈਰਾਚਾਗੁਰਮੁਖਿਤਰੀਐਤਾਰੀ॥੪॥੫॥
ਤੁਖਾਰੀਮਹਲਾ
ਮਨਮੇਰਿਆਤੂਸਮਝੁਅਚੇਤਇਆਣਿਆਰਾਮ
ਮਨਮੇਰਿਆਛਡਿਅਵਗਣਗੁਣੀਸਮਾਣਿਆਰਾਮ
ਬਹੁਸਾਦਲੁਭਾਣੇਕਿਰਤਕਮਾਣੇਵਿਛੁੜਿਆਨਹੀਮੇਲਾ
ਕਿਉਦੁਤਰੁਤਰੀਐਜਮਡਰਿਮਰੀਐਜਮਕਾਪੰਥੁਦੁਹੇਲਾ
ਮਨਿਰਾਮੁਨਹੀਜਾਤਾਸਾਝਪ੍ਰਭਾਤਾਅਵਘਟਿਰੁਧਾਕਿਆਕਰੇ
ਬੰਧਨਿਬਾਧਿਆਇਨਬਿਧਿਛੂਟੈਗੁਰਮੁਖਿਸੇਵੈਨਰਹਰੇ॥੧॥
ਮਨਮੇਰਿਆਤੂਛੋਡਿਆਲਜੰਜਾਲਾਰਾਮ
ਮਨਮੇਰਿਆਹਰਿਸੇਵਹੁਪੁਰਖੁਨਿਰਾਲਾਰਾਮ