GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1115
0:00 0:00
ਅੰਗ 1115
0:00 0:00
Display Settings
ਤਿਨਕਾਜਨਮੁਸਫਲਿਓਸਭੁਕੀਆਕਰਤੈਜਿਨਗੁਰਬਚਨੀਸਚੁਭਾਖਿਆ
ਤੇਧੰਨੁਜਨਵਡਪੁਰਖਪੂਰੇਜੋਗੁਰਮਤਿਹਰਿਜਪਿਭਉਬਿਖਮੁਤਰੇ
ਸੇਵਕਜਨਸੇਵਹਿਤੇਪਰਵਾਣੁਜਿਨਸੇਵਿਆਗੁਰਮਤਿਹਰੇ॥੩॥
ਤੂਅੰਤਰਜਾਮੀਹਰਿਆਪਿਜਿਉਤੂਚਲਾਵਹਿਪਿਆਰੇਹਉਤਿਵੈਚਲਾ
ਹਮਰੈਹਾਥਿਕਿਛੁਨਾਹਿਜਾਤੂਮੇਲਹਿਤਾਹਉਆਇਮਿਲਾ
ਜਿਨਕਉਤੂਹਰਿਮੇਲਹਿਸੁਆਮੀਸਭੁਤਿਨਕਾਲੇਖਾਛੁਟਕਿਗਇਆ
ਤਿਨਕੀਗਣਤਕਰਿਅਹੁਕੋਭਾਈਜੋਗੁਰਬਚਨੀਹਰਿਮੇਲਿਲਇਆ
ਨਾਨਕਦਇਆਲੁਹੋਆਤਿਨਊਪਰਿਜਿਨਗੁਰਕਾਭਾਣਾਮੰਨਿਆਭਲਾ
ਤੂਅੰਤਰਜਾਮੀਹਰਿਆਪਿਜਿਉਤੂਚਲਾਵਹਿਪਿਆਰੇਹਉਤਿਵੈਚਲਾ॥੪॥੨॥
ਤੁਖਾਰੀਮਹਲਾ
ਤੂਜਗਜੀਵਨੁਜਗਦੀਸੁਸਭਕਰਤਾਸ੍ਰਿਸਟਿਨਾਥੁ
ਤਿਨਤੂਧਿਆਇਆਮੇਰਾਰਾਮੁਜਿਨਕੈਧੁਰਿਲੇਖੁਮਾਥੁ
ਜਿਨਕਉਧੁਰਿਹਰਿਲਿਖਿਆਸੁਆਮੀਤਿਨਹਰਿਹਰਿਨਾਮੁਅਰਾਧਿਆ
ਤਿਨਕੇਪਾਪਇਕਨਿਮਖਸਭਿਲਾਥੇਜਿਨਗੁਰਬਚਨੀਹਰਿਜਾਪਿਆ
ਧਨੁਧੰਨੁਤੇਜਨਜਿਨਹਰਿਨਾਮੁਜਪਿਆਤਿਨਦੇਖੇਹਉਭਇਆਸਨਾਥੁ
ਤੂਜਗਜੀਵਨੁਜਗਦੀਸੁਸਭਕਰਤਾਸ੍ਰਿਸਟਿਨਾਥੁ॥੧॥
ਤੂਜਲਿਥਲਿਮਹੀਅਲਿਭਰਪੂਰਿਸਭਊਪਰਿਸਾਚੁਧਣੀ
ਜਿਨਜਪਿਆਹਰਿਮਨਿਚੀਤਿਹਰਿਜਪਿਜਪਿਮੁਕਤੁਘਣੀ
ਜਿਨਜਪਿਆਹਰਿਤੇਮੁਕਤਪ੍ਰਾਣੀਤਿਨਕੇਊਜਲਮੁਖਹਰਿਦੁਆਰਿ
ਓਇਹਲਤਿਪਲਤਿਜਨਭਏਸੁਹੇਲੇਹਰਿਰਾਖਿਲੀਏਰਖਨਹਾਰਿ
ਹਰਿਸੰਤਸੰਗਤਿਜਨਸੁਣਹੁਭਾਈਗੁਰਮੁਖਿਹਰਿਸੇਵਾਸਫਲਬਣੀ
ਤੂਜਲਿਥਲਿਮਹੀਅਲਿਭਰਪੂਰਿਸਭਊਪਰਿਸਾਚੁਧਣੀ॥੨॥
ਤੂਥਾਨਥਨੰਤਰਿਹਰਿਏਕੁਹਰਿਏਕੋਏਕੁਰਵਿਆ
ਵਣਿਤ੍ਰਿਣਿਤ੍ਰਿਭਵਣਿਸਭਸ੍ਰਿਸਟਿਮੁਖਿਹਰਿਹਰਿਨਾਮੁਚਵਿਆ
ਸਭਿਚਵਹਿਹਰਿਹਰਿਨਾਮੁਕਰਤੇਅਸੰਖਅਗਣਤਹਰਿਧਿਆਵਏ
ਸੋਧੰਨੁਧਨੁਹਰਿਸੰਤੁਸਾਧੂਜੋਹਰਿਪ੍ਰਭਕਰਤੇਭਾਵਏ
ਸੋਸਫਲੁਦਰਸਨੁਦੇਹੁਕਰਤੇਜਿਸੁਹਰਿਹਿਰਦੈਨਾਮੁਸਦਚਵਿਆ
ਤੂਥਾਨਥਨੰਤਰਿਹਰਿਏਕੁਹਰਿਏਕੋਏਕੁਰਵਿਆ॥੩॥
ਤੇਰੀਭਗਤਿਭੰਡਾਰਅਸੰਖਜਿਸੁਤੂਦੇਵਹਿਮੇਰੇਸੁਆਮੀਤਿਸੁਮਿਲਹਿ
ਜਿਸਕੈਮਸਤਕਿਗੁਰਹਾਥੁਤਿਸੁਹਿਰਦੈਹਰਿਗੁਣਟਿਕਹਿ
ਹਰਿਗੁਣਹਿਰਦੈਟਿਕਹਿਤਿਸਕੈਜਿਸੁਅੰਤਰਿਭਉਭਾਵਨੀਹੋਈ