ਅਨਦਿਨੁਜਲਦੀਫਿਰੈਦਿਨੁਰਾਤੀਬਿਨੁਪਿਰਬਹੁਦੁਖੁਪਾਵਣਿਆ॥੨॥
ਦੇਹੀਜਾਤਿਨਆਗੈਜਾਏ॥
ਜਿਥੈਲੇਖਾਮੰਗੀਐਤਿਥੈਛੁਟੈਸਚੁਕਮਾਏ॥
ਸਤਿਗੁਰੁਸੇਵਨਿਸੇਧਨਵੰਤੇਐਥੈਓਥੈਨਾਮਿਸਮਾਵਣਿਆ॥੩॥
ਭੈਭਾਇਸੀਗਾਰੁਬਣਾਏ॥
ਗੁਰਪਰਸਾਦੀਮਹਲੁਘਰੁਪਾਏ॥
ਅਨਦਿਨੁਸਦਾਰਵੈਦਿਨੁਰਾਤੀਮਜੀਠੈਰੰਗੁਬਣਾਵਣਿਆ॥੪॥
ਸਭਨਾਪਿਰੁਵਸੈਸਦਾਨਾਲੇ॥
ਗੁਰਪਰਸਾਦੀਕੋਨਦਰਿਨਿਹਾਲੇ॥
ਮੇਰਾਪ੍ਰਭੁਅਤਿਊਚੋਊਚਾਕਰਿਕਿਰਪਾਆਪਿਮਿਲਾਵਣਿਆ॥੫॥
ਮਾਇਆਮੋਹਿਇਹੁਜਗੁਸੁਤਾ॥
ਨਾਮੁਵਿਸਾਰਿਅੰਤਿਵਿਗੁਤਾ॥
ਜਿਸਤੇਸੁਤਾਸੋਜਾਗਾਏਗੁਰਮਤਿਸੋਝੀਪਾਵਣਿਆ॥੬॥
ਅਪਿਉਪੀਐਸੋਭਰਮੁਗਵਾਏ॥
ਗੁਰਪਰਸਾਦਿਮੁਕਤਿਗਤਿਪਾਏ॥
ਭਗਤੀਰਤਾਸਦਾਬੈਰਾਗੀਆਪੁਮਾਰਿਮਿਲਾਵਣਿਆ॥੭॥
ਆਪਿਉਪਾਏਧੰਧੈਲਾਏ॥
ਲਖਚਉਰਾਸੀਰਿਜਕੁਆਪਿਅਪੜਾਏ॥
ਨਾਨਕਨਾਮੁਧਿਆਇਸਚਿਰਾਤੇਜੋਤਿਸੁਭਾਵੈਸੁਕਾਰਕਰਾਵਣਿਆ॥੮॥੪॥੫॥
ਮਾਝਮਹਲਾ੩॥
ਅੰਦਰਿਹੀਰਾਲਾਲੁਬਣਾਇਆ॥
ਗੁਰਕੈਸਬਦਿਪਰਖਿਪਰਖਾਇਆ॥
ਜਿਨਸਚੁਪਲੈਸਚੁਵਖਾਣਹਿਸਚੁਕਸਵਟੀਲਾਵਣਿਆ॥੧॥
ਹਉਵਾਰੀਜੀਉਵਾਰੀਗੁਰਕੀਬਾਣੀਮੰਨਿਵਸਾਵਣਿਆ॥
ਅੰਜਨਮਾਹਿਨਿਰੰਜਨੁਪਾਇਆਜੋਤੀਜੋਤਿਮਿਲਾਵਣਿਆ॥੧॥ਰਹਾਉ॥
ਇਸੁਕਾਇਆਅੰਦਰਿਬਹੁਤੁਪਸਾਰਾ॥
ਨਾਮੁਨਿਰੰਜਨੁਅਤਿਅਗਮਅਪਾਰਾ॥
ਗੁਰਮੁਖਿਹੋਵੈਸੋਈਪਾਏਆਪੇਬਖਸਿਮਿਲਾਵਣਿਆ॥੨॥
ਮੇਰਾਠਾਕੁਰੁਸਚੁਦ੍ਰਿੜਾਏ॥
ਗੁਰਪਰਸਾਦੀਸਚਿਚਿਤੁਲਾਏ॥
ਸਚੋਸਚੁਵਰਤੈਸਭਨੀਥਾਈਸਚੇਸਚਿਸਮਾਵਣਿਆ॥੩॥
ਵੇਪਰਵਾਹੁਸਚੁਮੇਰਾਪਿਆਰਾ॥
ਕਿਲਵਿਖਅਵਗਣਕਾਟਣਹਾਰਾ॥
ਪ੍ਰੇਮਪ੍ਰੀਤਿਸਦਾਧਿਆਈਐਭੈਭਾਇਭਗਤਿਦ੍ਰਿੜਾਵਣਿਆ॥੪॥
ਤੇਰੀਭਗਤਿਸਚੀਜੇਸਚੇਭਾਵੈ॥
ਆਪੇਦੇਇਨਪਛੋਤਾਵੈ॥
ਸਭਨਾਜੀਆਕਾਏਕੋਦਾਤਾਸਬਦੇਮਾਰਿਜੀਵਾਵਣਿਆ॥੫॥
ਹਰਿਤੁਧੁਬਾਝਹੁਮੈਕੋਈਨਾਹੀ॥
ਹਰਿਤੁਧੈਸੇਵੀਤੈਤੁਧੁਸਾਲਾਹੀ॥
ਆਪੇਮੇਲਿਲੈਹੁਪ੍ਰਭਸਾਚੇਪੂਰੈਕਰਮਿਤੂੰਪਾਵਣਿਆ॥੬॥
ਮੈਹੋਰੁਨਕੋਈਤੁਧੈਜੇਹਾ॥
ਤੇਰੀਨਦਰੀਸੀਝਸਿਦੇਹਾ॥
ਅਨਦਿਨੁਸਾਰਿਸਮਾਲਿਹਰਿਰਾਖਹਿਗੁਰਮੁਖਿਸਹਜਿਸਮਾਵਣਿਆ॥੭॥
ਤੁਧੁਜੇਵਡੁਮੈਹੋਰੁਨਕੋਈ॥
ਤੁਧੁਆਪੇਸਿਰਜੀਆਪੇਗੋਈ॥