ਵਾਰੀਫੇਰੀਸਦਾਘੁਮਾਈਕਵਨੁਅਨੂਪੁਤੇਰੋਠਾਉ॥੧॥
ਸਰਬਪ੍ਰਤਿਪਾਲਹਿਸਗਲਸਮਾਲਹਿਸਗਲਿਆਤੇਰੀਛਾਉ॥
ਨਾਨਕਕੇਪ੍ਰਭਪੁਰਖਬਿਧਾਤੇਘਟਿਘਟਿਤੁਝਹਿਦਿਖਾਉ॥੨॥੨॥੪॥
ਕੇਦਾਰਾਮਹਲਾ੫॥
ਪ੍ਰਿਅਕੀਪ੍ਰੀਤਿਪਿਆਰੀ॥
ਮਗਨਮਨੈਮਹਿਚਿਤਵਉਆਸਾਨੈਨਹੁਤਾਰਤੁਹਾਰੀ॥ਰਹਾਉ॥
ਓਇਦਿਨਪਹਰਮੂਰਤਪਲਕੈਸੇਓਇਪਲਘਰੀਕਿਹਾਰੀ॥
ਖੂਲੇਕਪਟਧਪਟਬੁਝਿਤ੍ਰਿਸਨਾਜੀਵਉਪੇਖਿਦਰਸਾਰੀ॥੧॥
ਕਉਨੁਸੁਜਤਨੁਉਪਾਉਕਿਨੇਹਾਸੇਵਾਕਉਨਬੀਚਾਰੀ॥
ਮਾਨੁਅਭਿਮਾਨੁਮੋਹੁਤਜਿਨਾਨਕਸੰਤਹਸੰਗਿਉਧਾਰੀ॥੨॥੩॥੫॥
ਕੇਦਾਰਾਮਹਲਾ੫॥
ਹਰਿਹਰਿਹਰਿਗੁਨਗਾਵਹੁ॥
ਕਰਹੁਕ੍ਰਿਪਾਗੋਪਾਲਗੋਬਿਦੇਅਪਨਾਨਾਮੁਜਪਾਵਹੁ॥ਰਹਾਉ॥
ਕਾਢਿਲੀਏਪ੍ਰਭਆਨਬਿਖੈਤੇਸਾਧਸੰਗਿਮਨੁਲਾਵਹੁ॥
ਭ੍ਰਮੁਭਉਮੋਹੁਕਟਿਓਗੁਰਬਚਨੀਅਪਨਾਦਰਸੁਦਿਖਾਵਹੁ॥੧॥
ਸਭਕੀਰੇਨਹੋਇਮਨੁਮੇਰਾਅਹੰਬੁਧਿਤਜਾਵਹੁ॥
ਅਪਨੀਭਗਤਿਦੇਹਿਦਇਆਲਾਵਡਭਾਗੀਨਾਨਕਹਰਿਪਾਵਹੁ॥੨॥੪॥੬॥
ਕੇਦਾਰਾਮਹਲਾ੫॥
ਹਰਿਬਿਨੁਜਨਮੁਅਕਾਰਥਜਾਤ॥
ਤਜਿਗੋਪਾਲਆਨਰੰਗਿਰਾਚਤਮਿਥਿਆਪਹਿਰਤਖਾਤ॥ਰਹਾਉ॥
ਧਨੁਜੋਬਨੁਸੰਪੈਸੁਖਭੋੁਗਵੈਸੰਗਿਨਨਿਬਹਤਮਾਤ॥
ਮ੍ਰਿਗਤ੍ਰਿਸਨਾਦੇਖਿਰਚਿਓਬਾਵਰਦ੍ਰੁਮਛਾਇਆਰੰਗਿਰਾਤ॥੧॥
ਮਾਨਮੋਹਮਹਾਮਦਮੋਹਤਕਾਮਕ੍ਰੋਧਕੈਖਾਤ॥
ਕਰੁਗਹਿਲੇਹੁਦਾਸਨਾਨਕਕਉਪ੍ਰਭਜੀਉਹੋਇਸਹਾਤ॥੨॥੫॥੭॥
ਕੇਦਾਰਾਮਹਲਾ੫॥
ਹਰਿਬਿਨੁਕੋਇਨਚਾਲਸਿਸਾਥ॥
ਦੀਨਾਨਾਥਕਰੁਣਾਪਤਿਸੁਆਮੀਅਨਾਥਾਕੇਨਾਥ॥ਰਹਾਉ॥
ਸੁਤਸੰਪਤਿਬਿਖਿਆਰਸਭੋੁਗਵਤਨਹਨਿਬਹਤਜਮਕੈਪਾਥ॥
ਨਾਮੁਨਿਧਾਨੁਗਾਉਗੁਨਗੋਬਿੰਦਉਧਰੁਸਾਗਰਕੇਖਾਤ॥੧॥
ਸਰਨਿਸਮਰਥਅਕਥਅਗੋਚਰਹਰਿਸਿਮਰਤਦੁਖਲਾਥ॥
ਨਾਨਕਦੀਨਧੂਰਿਜਨਬਾਂਛਤਮਿਲੈਲਿਖਤਧੁਰਿਮਾਥ॥੨॥੬॥੮॥
ਕੇਦਾਰਾਮਹਲਾ੫ਘਰੁ੫॥
ੴਸਤਿਗੁਰਪ੍ਰਸਾਦਿ॥
ਬਿਸਰਤਨਾਹਿਮਨਤੇਹਰੀ॥
ਅਬਇਹਪ੍ਰੀਤਿਮਹਾਪ੍ਰਬਲਭਈਆਨਬਿਖੈਜਰੀ॥ਰਹਾਉ॥
ਬੂੰਦਕਹਾਤਿਆਗਿਚਾਤ੍ਰਿਕਮੀਨਰਹਤਨਘਰੀ॥