GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1122
0:00 0:00
ਅੰਗ 1122
0:00 0:00
Display Settings
ਹਰਿਕੇਨਾਮਕੀਮਨਰੁਚੈ
ਕੋਟਿਸਾਂਤਿਅਨੰਦਪੂਰਨਜਲਤਛਾਤੀਬੁਝੈਰਹਾਉ
ਸੰਤਮਾਰਗਿਚਲਤਪ੍ਰਾਨੀਪਤਿਤਉਧਰੇਮੁਚੈ
ਰੇਨੁਜਨਕੀਲਗੀਮਸਤਕਿਅਨਿਕਤੀਰਥਸੁਚੈ॥੧॥
ਚਰਨਕਮਲਧਿਆਨਭੀਤਰਿਘਟਿਘਟਹਿਸੁਆਮੀਸੁਝੈ
ਸਰਨਿਦੇਵਅਪਾਰਨਾਨਕਬਹੁਰਿਜਮੁਨਹੀਲੁਝੈ॥੨॥੭॥੧੫॥
ਕੇਦਾਰਾਛੰਤਮਹਲਾ
ਸਤਿਗੁਰਪ੍ਰਸਾਦਿ
ਮਿਲੁਮੇਰੇਪ੍ਰੀਤਮਪਿਆਰਿਆਰਹਾਉ
ਪੂਰਿਰਹਿਆਸਰਬਤ੍ਰਮੈਸੋਪੁਰਖੁਬਿਧਾਤਾ
ਮਾਰਗੁਪ੍ਰਭਕਾਹਰਿਕੀਆਸੰਤਨਸੰਗਿਜਾਤਾ
ਸੰਤਨਸੰਗਿਜਾਤਾਪੁਰਖੁਬਿਧਾਤਾਘਟਿਘਟਿਨਦਰਿਨਿਹਾਲਿਆ
ਜੋਸਰਨੀਆਵੈਸਰਬਸੁਖਪਾਵੈਤਿਲੁਨਹੀਭੰਨੈਘਾਲਿਆ
ਹਰਿਗੁਣਨਿਧਿਗਾਏਸਹਜਸੁਭਾਏਪ੍ਰੇਮਮਹਾਰਸਮਾਤਾ
ਨਾਨਕਦਾਸਤੇਰੀਸਰਣਾਈਤੂਪੂਰਨਪੁਰਖੁਬਿਧਾਤਾ॥੧॥
ਹਰਿਪ੍ਰੇਮਭਗਤਿਜਨਬੇਧਿਆਸੇਆਨਕਤਜਾਹੀ
ਮੀਨੁਬਿਛੋਹਾਨਾਸਹੈਜਲਬਿਨੁਮਰਿਪਾਹੀ
ਹਰਿਬਿਨੁਕਿਉਰਹੀਐਦੂਖਕਿਨਿਸਹੀਐਚਾਤ੍ਰਿਕਬੂੰਦਪਿਆਸਿਆ
ਕਬਰੈਨਿਬਿਹਾਵੈਚਕਵੀਸੁਖੁਪਾਵੈਸੂਰਜਕਿਰਣਿਪ੍ਰਗਾਸਿਆ
ਹਰਿਦਰਸਿਮਨੁਲਾਗਾਦਿਨਸੁਸਭਾਗਾਅਨਦਿਨੁਹਰਿਗੁਣਗਾਹੀ
ਨਾਨਕਦਾਸੁਕਹੈਬੇਨੰਤੀਕਤਹਰਿਬਿਨੁਪ੍ਰਾਣਟਿਕਾਹੀ॥੨॥
ਸਾਸਬਿਨਾਜਿਉਦੇਹੁਰੀਕਤਸੋਭਾਪਾਵੈ
ਦਰਸਬਿਹੂਨਾਸਾਧਜਨੁਖਿਨੁਟਿਕਣੁਆਵੈ
ਹਰਿਬਿਨੁਜੋਰਹਣਾਨਰਕੁਸੋਸਹਣਾਚਰਨਕਮਲਮਨੁਬੇਧਿਆ
ਹਰਿਰਸਿਕਬੈਰਾਗੀਨਾਮਿਲਿਵਲਾਗੀਕਤਹੁਜਾਇਨਿਖੇਧਿਆ
ਹਰਿਸਿਉਜਾਇਮਿਲਣਾਸਾਧਸੰਗਿਰਹਣਾਸੋਸੁਖੁਅੰਕਿਮਾਵੈ
ਹੋਹੁਕ੍ਰਿਪਾਲਨਾਨਕਕੇਸੁਆਮੀਹਰਿਚਰਨਹਸੰਗਿਸਮਾਵੈ॥੩॥
ਖੋਜਤਖੋਜਤਪ੍ਰਭਮਿਲੇਹਰਿਕਰੁਣਾਧਾਰੇ
ਨਿਰਗੁਣੁਨੀਚੁਅਨਾਥੁਮੈਨਹੀਦੋਖਬੀਚਾਰੇ
ਨਹੀਦੋਖਬੀਚਾਰੇਪੂਰਨਸੁਖਸਾਰੇਪਾਵਨਬਿਰਦੁਬਖਾਨਿਆ
ਭਗਤਿਵਛਲੁਸੁਨਿਅੰਚਲੋੁਗਹਿਆਘਟਿਘਟਿਪੂਰਸਮਾਨਿਆ
ਸੁਖਸਾਗਰੋੁਪਾਇਆਸਹਜਸੁਭਾਇਆਜਨਮਮਰਨਦੁਖਹਾਰੇ
ਕਰੁਗਹਿਲੀਨੇਨਾਨਕਦਾਸਅਪਨੇਰਾਮਨਾਮਉਰਿਹਾਰੇ॥੪॥੧॥