GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1123
0:00 0:00
ਅੰਗ 1123
0:00 0:00
Display Settings
ਰਾਗੁਕੇਦਾਰਾਬਾਣੀਕਬੀਰਜੀਉਕੀ
ਸਤਿਗੁਰਪ੍ਰਸਾਦਿ
ਉਸਤਤਿਨਿੰਦਾਦੋਊਬਿਬਰਜਿਤਤਜਹੁਮਾਨੁਅਭਿਮਾਨਾ
ਲੋਹਾਕੰਚਨੁਸਮਕਰਿਜਾਨਹਿਤੇਮੂਰਤਿਭਗਵਾਨਾ॥੧॥
ਤੇਰਾਜਨੁਏਕੁਆਧੁਕੋਈ
ਕਾਮੁਕ੍ਰੋਧੁਲੋਭੁਮੋਹੁਬਿਬਰਜਿਤਹਰਿਪਦੁਚੀਨੑੈਸੋਈ॥੧॥ਰਹਾਉ
ਰਜਗੁਣਤਮਗੁਣਸਤਗੁਣਕਹੀਐਇਹਤੇਰੀਸਭਮਾਇਆ
ਚਉਥੇਪਦਕਉਜੋਨਰੁਚੀਨੑੈਤਿਨੑਹੀਪਰਮਪਦੁਪਾਇਆ॥੨॥
ਤੀਰਥਬਰਤਨੇਮਸੁਚਿਸੰਜਮਸਦਾਰਹੈਨਿਹਕਾਮਾ
ਤ੍ਰਿਸਨਾਅਰੁਮਾਇਆਭ੍ਰਮੁਚੂਕਾਚਿਤਵਤਆਤਮਰਾਮਾ॥੩॥
ਜਿਹਮੰਦਰਿਦੀਪਕੁਪਰਗਾਸਿਆਅੰਧਕਾਰੁਤਹਨਾਸਾ
ਨਿਰਭਉਪੂਰਿਰਹੇਭ੍ਰਮੁਭਾਗਾਕਹਿਕਬੀਰਜਨਦਾਸਾ॥੪॥੧॥
ਕਿਨਹੀਬਨਜਿਆਕਾਂਸੀਤਾਂਬਾਕਿਨਹੀਲਉਗਸੁਪਾਰੀ
ਸੰਤਹੁਬਨਜਿਆਨਾਮੁਗੋਬਿਦਕਾਐਸੀਖੇਪਹਮਾਰੀ॥੧॥
ਹਰਿਕੇਨਾਮਕੇਬਿਆਪਾਰੀ
ਹੀਰਾਹਾਥਿਚੜਿਆਨਿਰਮੋਲਕੁਛੂਟਿਗਈਸੰਸਾਰੀ॥੧॥ਰਹਾਉ
ਸਾਚੇਲਾਏਤਉਸਚਲਾਗੇਸਾਚੇਕੇਬਿਉਹਾਰੀ
ਸਾਚੀਬਸਤੁਕੇਭਾਰਚਲਾਏਪਹੁਚੇਜਾਇਭੰਡਾਰੀ॥੨॥
ਆਪਹਿਰਤਨਜਵਾਹਰਮਾਨਿਕਆਪੈਹੈਪਾਸਾਰੀ
ਆਪੈਦਹਦਿਸਆਪਚਲਾਵੈਨਿਹਚਲੁਹੈਬਿਆਪਾਰੀ॥੩॥
ਮਨੁਕਰਿਬੈਲੁਸੁਰਤਿਕਰਿਪੈਡਾਗਿਆਨਗੋਨਿਭਰਿਡਾਰੀ
ਕਹਤੁਕਬੀਰੁਸੁਨਹੁਰੇਸੰਤਹੁਨਿਬਹੀਖੇਪਹਮਾਰੀ॥੪॥੨॥
ਰੀਕਲਵਾਰਿਗਵਾਰਿਮੂਢਮਤਿਉਲਟੋਪਵਨੁਫਿਰਾਵਉ
ਮਨੁਮਤਵਾਰਮੇਰਸਰਭਾਠੀਅੰਮ੍ਰਿਤਧਾਰਚੁਆਵਉ॥੧॥
ਬੋਲਹੁਭਈਆਰਾਮਕੀਦੁਹਾਈ
ਪੀਵਹੁਸੰਤਸਦਾਮਤਿਦੁਰਲਭਸਹਜੇਪਿਆਸਬੁਝਾਈ॥੧॥ਰਹਾਉ
ਭੈਬਿਚਿਭਾਉਭਾਇਕੋਊਬੂਝਹਿਹਰਿਰਸੁਪਾਵੈਭਾਈ
ਜੇਤੇਘਟਅੰਮ੍ਰਿਤੁਸਭਹੀਮਹਿਭਾਵੈਤਿਸਹਿਪੀਆਈ॥੨॥
ਨਗਰੀਏਕੈਨਉਦਰਵਾਜੇਧਾਵਤੁਬਰਜਿਰਹਾਈ
ਤ੍ਰਿਕੁਟੀਛੂਟੈਦਸਵਾਦਰੁਖੂਲੑੈਤਾਮਨੁਖੀਵਾਭਾਈ॥੩॥
ਅਭੈਪਦਪੂਰਿਤਾਪਤਹਨਾਸੇਕਹਿਕਬੀਰਬੀਚਾਰੀ
ਉਬਟਚਲੰਤੇਇਹੁਮਦੁਪਾਇਆਜੈਸੇਖੋਂਦਖੁਮਾਰੀ॥੪॥੩॥
ਕਾਮਕ੍ਰੋਧਤ੍ਰਿਸਨਾਕੇਲੀਨੇਗਤਿਨਹੀਏਕੈਜਾਨੀ
ਫੂਟੀਆਖੈਕਛੂਸੂਝੈਬੂਡਿਮੂਏਬਿਨੁਪਾਨੀ॥੧॥