ਚਲਤਕਤਟੇਢੇਟੇਢੇਟੇਢੇ॥
ਅਸਤਿਚਰਮਬਿਸਟਾਕੇਮੂੰਦੇਦੁਰਗੰਧਹੀਕੇਬੇਢੇ॥੧॥ਰਹਾਉ॥
ਰਾਮਨਜਪਹੁਕਵਨਭ੍ਰਮਭੂਲੇਤੁਮਤੇਕਾਲੁਨਦੂਰੇ॥
ਅਨਿਕਜਤਨਕਰਿਇਹੁਤਨੁਰਾਖਹੁਰਹੈਅਵਸਥਾਪੂਰੇ॥੨॥
ਆਪਨਕੀਆਕਛੂਨਹੋਵੈਕਿਆਕੋਕਰੈਪਰਾਨੀ॥
ਜਾਤਿਸੁਭਾਵੈਸਤਿਗੁਰੁਭੇਟੈਏਕੋਨਾਮੁਬਖਾਨੀ॥੩॥
ਬਲੂਆਕੇਘਰੂਆਮਹਿਬਸਤੇਫੁਲਵਤਦੇਹਅਇਆਨੇ॥
ਕਹੁਕਬੀਰਜਿਹਰਾਮੁਨਚੇਤਿਓਬੂਡੇਬਹੁਤੁਸਿਆਨੇ॥੪॥੪॥
ਟੇਢੀਪਾਗਟੇਢੇਚਲੇਲਾਗੇਬੀਰੇਖਾਨ॥
ਭਾਉਭਗਤਿਸਿਉਕਾਜੁਨਕਛੂਐਮੇਰੋਕਾਮੁਦੀਵਾਨ॥੧॥
ਰਾਮੁਬਿਸਾਰਿਓਹੈਅਭਿਮਾਨਿ॥
ਕਨਿਕਕਾਮਨੀਮਹਾਸੁੰਦਰੀਪੇਖਿਪੇਖਿਸਚੁਮਾਨਿ॥੧॥ਰਹਾਉ॥
ਲਾਲਚਝੂਠਬਿਕਾਰਮਹਾਮਦਇਹਬਿਧਿਅਉਧਬਿਹਾਨਿ॥
ਕਹਿਕਬੀਰਅੰਤਕੀਬੇਰਆਇਲਾਗੋਕਾਲੁਨਿਦਾਨਿ॥੨॥੫॥
ਚਾਰਿਦਿਨਅਪਨੀਨਉਬਤਿਚਲੇਬਜਾਇ॥
ਇਤਨਕੁਖਟੀਆਗਠੀਆਮਟੀਆਸੰਗਿਨਕਛੁਲੈਜਾਇ॥੧॥ਰਹਾਉ॥
ਦਿਹਰੀਬੈਠੀਮਿਹਰੀਰੋਵੈਦੁਆਰੈਲਉਸੰਗਿਮਾਇ॥
ਮਰਹਟਲਗਿਸਭੁਲੋਗੁਕੁਟੰਬੁਮਿਲਿਹੰਸੁਇਕੇਲਾਜਾਇ॥੧॥
ਵੈਸੁਤਵੈਬਿਤਵੈਪੁਰਪਾਟਨਬਹੁਰਿਨਦੇਖੈਆਇ॥
ਕਹਤੁਕਬੀਰੁਰਾਮੁਕੀਨਸਿਮਰਹੁਜਨਮੁਅਕਾਰਥੁਜਾਇ॥੨॥੬॥
ਰਾਗੁਕੇਦਾਰਾਬਾਣੀਰਵਿਦਾਸਜੀਉਕੀ॥
ੴਸਤਿਗੁਰਪ੍ਰਸਾਦਿ॥
ਖਟੁਕਰਮਕੁਲਸੰਜੁਗਤੁਹੈਹਰਿਭਗਤਿਹਿਰਦੈਨਾਹਿ॥
ਚਰਨਾਰਬਿੰਦਨਕਥਾਭਾਵੈਸੁਪਚਤੁਲਿਸਮਾਨਿ॥੧॥
ਰੇਚਿਤਚੇਤਿਚੇਤਅਚੇਤ॥
ਕਾਹੇਨਬਾਲਮੀਕਹਿਦੇਖ॥
ਕਿਸੁਜਾਤਿਤੇਕਿਹਪਦਹਿਅਮਰਿਓਰਾਮਭਗਤਿਬਿਸੇਖ॥੧॥ਰਹਾਉ॥
ਸੁਆਨਸਤ੍ਰੁਅਜਾਤੁਸਭਤੇਕ੍ਰਿਸ੍ਨਲਾਵੈਹੇਤੁ॥
ਲੋਗੁਬਪੁਰਾਕਿਆਸਰਾਹੈਤੀਨਿਲੋਕਪ੍ਰਵੇਸ॥੨॥
ਅਜਾਮਲੁਪਿੰਗੁਲਾਲੁਭਤੁਕੁੰਚਰੁਗਏਹਰਿਕੈਪਾਸਿ॥
ਐਸੇਦੁਰਮਤਿਨਿਸਤਰੇਤੂਕਿਉਨਤਰਹਿਰਵਿਦਾਸ॥੩॥੧॥