ਸਾਚਿਰਤੇਸਚੁਅੰਮ੍ਰਿਤੁਜਿਹਵਾਮਿਥਿਆਮੈਲੁਨਰਾਈ॥
ਨਿਰਮਲਨਾਮੁਅੰਮ੍ਰਿਤਰਸੁਚਾਖਿਆਸਬਦਿਰਤੇਪਤਿਪਾਈ॥੩॥
ਗੁਣੀਗੁਣੀਮਿਲਿਲਾਹਾਪਾਵਸਿਗੁਰਮੁਖਿਨਾਮਿਵਡਾਈ॥
ਸਗਲੇਦੂਖਮਿਟਹਿਗੁਰਸੇਵਾਨਾਨਕਨਾਮੁਸਖਾਈ॥੪॥੫॥੬॥
ਭੈਰਉਮਹਲਾ੧॥
ਹਿਰਦੈਨਾਮੁਸਰਬਧਨੁਧਾਰਣੁਗੁਰਪਰਸਾਦੀਪਾਈਐ॥
ਅਮਰਪਦਾਰਥਤੇਕਿਰਤਾਰਥਸਹਜਧਿਆਨਿਲਿਵਲਾਈਐ॥੧॥
ਮਨਰੇਰਾਮਭਗਤਿਚਿਤੁਲਾਈਐ॥
ਗੁਰਮੁਖਿਰਾਮਨਾਮੁਜਪਿਹਿਰਦੈਸਹਜਸੇਤੀਘਰਿਜਾਈਐ॥੧॥ਰਹਾਉ॥
ਭਰਮੁਭੇਦੁਭਉਕਬਹੁਨਛੂਟਸਿਆਵਤਜਾਤਨਜਾਨੀ॥
ਬਿਨੁਹਰਿਨਾਮਕੋਮੁਕਤਿਨਪਾਵਸਿਡੂਬਿਮੁਏਬਿਨੁਪਾਨੀ॥੨॥
ਧੰਧਾਕਰਤਸਗਲੀਪਤਿਖੋਵਸਿਭਰਮੁਨਮਿਟਸਿਗਵਾਰਾ॥
ਬਿਨੁਗੁਰਸਬਦਮੁਕਤਿਨਹੀਕਬਹੀਅੰਧੁਲੇਧੰਧੁਪਸਾਰਾ॥੩॥
ਅਕੁਲਨਿਰੰਜਨਸਿਉਮਨੁਮਾਨਿਆਮਨਹੀਤੇਮਨੁਮੂਆ॥
ਅੰਤਰਿਬਾਹਰਿਏਕੋਜਾਨਿਆਨਾਨਕਅਵਰੁਨਦੂਆ॥੪॥੬॥੭॥
ਭੈਰਉਮਹਲਾ੧॥
ਜਗਨਹੋਮਪੁੰਨਤਪਪੂਜਾਦੇਹਦੁਖੀਨਿਤਦੂਖਸਹੈ॥
ਰਾਮਨਾਮਬਿਨੁਮੁਕਤਿਨਪਾਵਸਿਮੁਕਤਿਨਾਮਿਗੁਰਮੁਖਿਲਹੈ॥੧॥
ਰਾਮਨਾਮਬਿਨੁਬਿਰਥੇਜਗਿਜਨਮਾ॥
ਬਿਖੁਖਾਵੈਬਿਖੁਬੋਲੀਬੋਲੈਬਿਨੁਨਾਵੈਨਿਹਫਲੁਮਰਿਭ੍ਰਮਨਾ॥੧॥ਰਹਾਉ॥
ਪੁਸਤਕਪਾਠਬਿਆਕਰਣਵਖਾਣੈਸੰਧਿਆਕਰਮਤਿਕਾਲਕਰੈ॥
ਬਿਨੁਗੁਰਸਬਦਮੁਕਤਿਕਹਾਪ੍ਰਾਣੀਰਾਮਨਾਮਬਿਨੁਉਰਝਿਮਰੈ॥੨॥
ਡੰਡਕਮੰਡਲਸਿਖਾਸੂਤੁਧੋਤੀਤੀਰਥਿਗਵਨੁਅਤਿਭ੍ਰਮਨੁਕਰੈ॥
ਰਾਮਨਾਮਬਿਨੁਸਾਂਤਿਨਆਵੈਜਪਿਹਰਿਹਰਿਨਾਮੁਸੁਪਾਰਿਪਰੈ॥੩॥
ਜਟਾਮੁਕਟੁਤਨਿਭਸਮਲਗਾਈਬਸਤ੍ਰਛੋਡਿਤਨਿਨਗਨੁਭਇਆ॥
ਰਾਮਨਾਮਬਿਨੁਤ੍ਰਿਪਤਿਨਆਵੈਕਿਰਤਕੈਬਾਂਧੈਭੇਖੁਭਇਆ॥੪॥
ਜੇਤੇਜੀਅਜੰਤਜਲਿਥਲਿਮਹੀਅਲਿਜਤ੍ਰਕਤ੍ਰਤੂਸਰਬਜੀਆ॥
ਗੁਰਪਰਸਾਦਿਰਾਖਿਲੇਜਨਕਉਹਰਿਰਸੁਨਾਨਕਝੋਲਿਪੀਆ॥੫॥੭॥੮॥
ਰਾਗੁਭੈਰਉਮਹਲਾ੩ਚਉਪਦੇਘਰੁ੧॥
ੴਸਤਿਗੁਰਪ੍ਰਸਾਦਿ॥
ਜਾਤਿਕਾਗਰਬੁਨਕਰੀਅਹੁਕੋਈ॥
ਬ੍ਰਹਮੁਬਿੰਦੇਸੋਬ੍ਰਾਹਮਣੁਹੋਈ॥੧॥
ਜਾਤਿਕਾਗਰਬੁਨਕਰਿਮੂਰਖਗਵਾਰਾ॥