GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 113
0:00 0:00
ਅੰਗ 113
0:00 0:00
Display Settings
ਤੂੰਆਪੇਹੀਘੜਿਭੰਨਿਸਵਾਰਹਿਨਾਨਕਨਾਮਿਸੁਹਾਵਣਿਆ॥੮॥੫॥੬॥
ਮਾਝਮਹਲਾ
ਸਭਘਟਆਪੇਭੋਗਣਹਾਰਾ
ਅਲਖੁਵਰਤੈਅਗਮਅਪਾਰਾ
ਗੁਰਕੈਸਬਦਿਮੇਰਾਹਰਿਪ੍ਰਭੁਧਿਆਈਐਸਹਜੇਸਚਿਸਮਾਵਣਿਆ॥੧॥
ਹਉਵਾਰੀਜੀਉਵਾਰੀਗੁਰਸਬਦੁਮੰਨਿਵਸਾਵਣਿਆ
ਸਬਦੁਸੂਝੈਤਾਮਨਸਿਉਲੂਝੈਮਨਸਾਮਾਰਿਸਮਾਵਣਿਆ॥੧॥ਰਹਾਉ
ਪੰਚਦੂਤਮੁਹਹਿਸੰਸਾਰਾ
ਮਨਮੁਖਅੰਧੇਸੁਧਿਸਾਰਾ
ਗੁਰਮੁਖਿਹੋਵੈਸੁਅਪਣਾਘਰੁਰਾਖੈਪੰਚਦੂਤਸਬਦਿਪਚਾਵਣਿਆ॥੨॥
ਇਕਿਗੁਰਮੁਖਿਸਦਾਸਚੈਰੰਗਿਰਾਤੇ
ਸਹਜੇਪ੍ਰਭੁਸੇਵਹਿਅਨਦਿਨੁਮਾਤੇ
ਮਿਲਿਪ੍ਰੀਤਮਸਚੇਗੁਣਗਾਵਹਿਹਰਿਦਰਿਸੋਭਾਪਾਵਣਿਆ॥੩॥
ਏਕਮਏਕੈਆਪੁਉਪਾਇਆ
ਦੁਬਿਧਾਦੂਜਾਤ੍ਰਿਬਿਧਿਮਾਇਆ
ਚਉਥੀਪਉੜੀਗੁਰਮੁਖਿਊਚੀਸਚੋਸਚੁਕਮਾਵਣਿਆ॥੪॥
ਸਭੁਹੈਸਚਾਜੇਸਚੇਭਾਵੈ
ਜਿਨਿਸਚੁਜਾਤਾਸੋਸਹਜਿਸਮਾਵੈ
ਗੁਰਮੁਖਿਕਰਣੀਸਚੇਸੇਵਹਿਸਾਚੇਜਾਇਸਮਾਵਣਿਆ॥੫॥
ਸਚੇਬਾਝਹੁਕੋਅਵਰੁਦੂਆ
ਦੂਜੈਲਾਗਿਜਗੁਖਪਿਖਪਿਮੂਆ
ਗੁਰਮੁਖਿਹੋਵੈਸੁਏਕੋਜਾਣੈਏਕੋਸੇਵਿਸੁਖੁਪਾਵਣਿਆ॥੬॥
ਜੀਅਜੰਤਸਭਿਸਰਣਿਤੁਮਾਰੀ
ਆਪੇਧਰਿਦੇਖਹਿਕਚੀਪਕੀਸਾਰੀ
ਅਨਦਿਨੁਆਪੇਕਾਰਕਰਾਏਆਪੇਮੇਲਿਮਿਲਾਵਣਿਆ॥੭॥
ਤੂੰਆਪੇਮੇਲਹਿਵੇਖਹਿਹਦੂਰਿ
ਸਭਮਹਿਆਪਿਰਹਿਆਭਰਪੂਰਿ
ਨਾਨਕਆਪੇਆਪਿਵਰਤੈਗੁਰਮੁਖਿਸੋਝੀਪਾਵਣਿਆ॥੮॥੬॥੭॥
ਮਾਝਮਹਲਾ
ਅੰਮ੍ਰਿਤਬਾਣੀਗੁਰਕੀਮੀਠੀ
ਗੁਰਮੁਖਿਵਿਰਲੈਕਿਨੈਚਖਿਡੀਠੀ
ਅੰਤਰਿਪਰਗਾਸੁਮਹਾਰਸੁਪੀਵੈਦਰਿਸਚੈਸਬਦੁਵਜਾਵਣਿਆ॥੧॥
ਹਉਵਾਰੀਜੀਉਵਾਰੀਗੁਰਚਰਣੀਚਿਤੁਲਾਵਣਿਆ
ਸਤਿਗੁਰੁਹੈਅੰਮ੍ਰਿਤਸਰੁਸਾਚਾਮਨੁਨਾਵੈਮੈਲੁਚੁਕਾਵਣਿਆ॥੧॥ਰਹਾਉ
ਤੇਰਾਸਚੇਕਿਨੈਅੰਤੁਪਾਇਆ
ਗੁਰਪਰਸਾਦਿਕਿਨੈਵਿਰਲੈਚਿਤੁਲਾਇਆ
ਤੁਧੁਸਾਲਾਹਿਰਜਾਕਬਹੂੰਸਚੇਨਾਵੈਕੀਭੁਖਲਾਵਣਿਆ॥੨॥
ਏਕੋਵੇਖਾਅਵਰੁਬੀਆ
ਗੁਰਪਰਸਾਦੀਅੰਮ੍ਰਿਤੁਪੀਆ
ਗੁਰਕੈਸਬਦਿਤਿਖਾਨਿਵਾਰੀਸਹਜੇਸੂਖਿਸਮਾਵਣਿਆ॥੩॥
ਰਤਨੁਪਦਾਰਥੁਪਲਰਿਤਿਆਗੈ
ਮਨਮੁਖੁਅੰਧਾਦੂਜੈਭਾਇਲਾਗੈ
ਜੋਬੀਜੈਸੋਈਫਲੁਪਾਏਸੁਪਨੈਸੁਖੁਪਾਵਣਿਆ॥੪॥
ਅਪਨੀਕਿਰਪਾਕਰੇਸੋਈਜਨੁਪਾਏ
ਗੁਰਕਾਸਬਦੁਮੰਨਿਵਸਾਏ