ਆਪੇਗੁਰਮੁਖਿਦੇਵਡਿਆਈਨਾਨਕਨਾਮਿਸਮਾਏ॥੪॥੯॥੧੯॥
ਭੈਰਉਮਹਲਾ੩॥
ਮੇਰੀਪਟੀਆਲਿਖਹੁਹਰਿਗੋਵਿੰਦਗੋਪਾਲਾ॥
ਦੂਜੈਭਾਇਫਾਥੇਜਮਜਾਲਾ॥
ਸਤਿਗੁਰੁਕਰੇਮੇਰੀਪ੍ਰਤਿਪਾਲਾ॥
ਹਰਿਸੁਖਦਾਤਾਮੇਰੈਨਾਲਾ॥੧॥
ਗੁਰਉਪਦੇਸਿਪ੍ਰਹਿਲਾਦੁਹਰਿਉਚਰੈ॥
ਸਾਸਨਾਤੇਬਾਲਕੁਗਮੁਨਕਰੈ॥੧॥ਰਹਾਉ॥
ਮਾਤਾਉਪਦੇਸੈਪ੍ਰਹਿਲਾਦਪਿਆਰੇ॥
ਪੁਤ੍ਰਰਾਮਨਾਮੁਛੋਡਹੁਜੀਉਲੇਹੁਉਬਾਰੇ॥
ਪ੍ਰਹਿਲਾਦੁਕਹੈਸੁਨਹੁਮੇਰੀਮਾਇ॥
ਰਾਮਨਾਮੁਨਛੋਡਾਗੁਰਿਦੀਆਬੁਝਾਇ॥੨॥
ਸੰਡਾਮਰਕਾਸਭਿਜਾਇਪੁਕਾਰੇ॥
ਪ੍ਰਹਿਲਾਦੁਆਪਿਵਿਗੜਿਆਸਭਿਚਾਟੜੇਵਿਗਾੜੇ॥
ਦੁਸਟਸਭਾਮਹਿਮੰਤ੍ਰੁਪਕਾਇਆ॥
ਪ੍ਰਹਲਾਦਕਾਰਾਖਾਹੋਇਰਘੁਰਾਇਆ॥੩॥
ਹਾਥਿਖੜਗੁਕਰਿਧਾਇਆਅਤਿਅਹੰਕਾਰਿ॥
ਹਰਿਤੇਰਾਕਹਾਤੁਝੁਲਏਉਬਾਰਿ॥
ਖਿਨਮਹਿਭੈਆਨਰੂਪੁਨਿਕਸਿਆਥੰਮੑਉਪਾੜਿ॥
ਹਰਣਾਖਸੁਨਖੀਬਿਦਾਰਿਆਪ੍ਰਹਲਾਦੁਲੀਆਉਬਾਰਿ॥੪॥
ਸੰਤਜਨਾਕੇਹਰਿਜੀਉਕਾਰਜਸਵਾਰੇ॥
ਪ੍ਰਹਲਾਦਜਨਕੇਇਕੀਹਕੁਲਉਧਾਰੇ॥
ਗੁਰਕੈਸਬਦਿਹਉਮੈਬਿਖੁਮਾਰੇ॥
ਨਾਨਕਰਾਮਨਾਮਿਸੰਤਨਿਸਤਾਰੇ॥੫॥੧੦॥੨੦॥
ਭੈਰਉਮਹਲਾ੩॥
ਆਪੇਦੈਤਲਾਇਦਿਤੇਸੰਤਜਨਾਕਉਆਪੇਰਾਖਾਸੋਈ॥
ਜੋਤੇਰੀਸਦਾਸਰਣਾਈਤਿਨਮਨਿਦੁਖੁਨਹੋਈ॥੧॥
ਜੁਗਿਜੁਗਿਭਗਤਾਕੀਰਖਦਾਆਇਆ॥
ਦੈਤਪੁਤ੍ਰੁਪ੍ਰਹਲਾਦੁਗਾਇਤ੍ਰੀਤਰਪਣੁਕਿਛੂਨਜਾਣੈਸਬਦੇਮੇਲਿਮਿਲਾਇਆ॥੧॥ਰਹਾਉ॥
ਅਨਦਿਨੁਭਗਤਿਕਰਹਿਦਿਨਰਾਤੀਦੁਬਿਧਾਸਬਦੇਖੋਈ॥
ਸਦਾਨਿਰਮਲਹੈਜੋਸਚਿਰਾਤੇਸਚੁਵਸਿਆਮਨਿਸੋਈ॥੨॥
ਮੂਰਖਦੁਬਿਧਾਪੜ੍ਹਹਿਮੂਲੁਨਪਛਾਣਹਿਬਿਰਥਾਜਨਮੁਗਵਾਇਆ॥
ਸੰਤਜਨਾਕੀਨਿੰਦਾਕਰਹਿਦੁਸਟੁਦੈਤੁਚਿੜਾਇਆ॥੩॥
ਪ੍ਰਹਲਾਦੁਦੁਬਿਧਾਨਪੜੈਹਰਿਨਾਮੁਨਛੋਡੈਡਰੈਨਕਿਸੈਦਾਡਰਾਇਆ॥
ਸੰਤਜਨਾਕਾਹਰਿਜੀਉਰਾਖਾਦੈਤੈਕਾਲੁਨੇੜਾਆਇਆ॥੪॥
ਆਪਣੀਪੈਜਆਪੇਰਾਖੈਭਗਤਾਂਦੇਇਵਡਿਆਈ॥
ਨਾਨਕਹਰਣਾਖਸੁਨਖੀਬਿਦਾਰਿਆਅੰਧੈਦਰਕੀਖਬਰਿਨਪਾਈ॥੫॥੧੧॥੨੧॥
ਰਾਗੁਭੈਰਉਮਹਲਾ੪ਚਉਪਦੇਘਰੁ੧॥
ੴਸਤਿਗੁਰਪ੍ਰਸਾਦਿ॥
ਹਰਿਜਨਸੰਤਕਰਿਕਿਰਪਾਪਗਿਲਾਇਣੁ॥