ਗੁਰਸਬਦੀਹਰਿਭਜੁਸੁਰਤਿਸਮਾਇਣੁ॥੧॥
ਮੇਰੇਮਨਹਰਿਭਜੁਨਾਮੁਨਰਾਇਣੁ॥
ਹਰਿਹਰਿਕ੍ਰਿਪਾਕਰੇਸੁਖਦਾਤਾਗੁਰਮੁਖਿਭਵਜਲੁਹਰਿਨਾਮਿਤਰਾਇਣੁ॥੧॥ਰਹਾਉ॥
ਸੰਗਤਿਸਾਧਮੇਲਿਹਰਿਗਾਇਣੁ॥
ਗੁਰਮਤੀਲੇਰਾਮਰਸਾਇਣੁ॥੨॥
ਗੁਰਸਾਧੂਅੰਮ੍ਰਿਤਗਿਆਨਸਰਿਨਾਇਣੁ॥
ਸਭਿਕਿਲਵਿਖਪਾਪਗਏਗਾਵਾਇਣੁ॥੩॥
ਤੂਆਪੇਕਰਤਾਸ੍ਰਿਸਟਿਧਰਾਇਣੁ॥
ਜਨੁਨਾਨਕੁਮੇਲਿਤੇਰਾਦਾਸਦਸਾਇਣੁ॥੪॥੧॥
ਭੈਰਉਮਹਲਾ੪॥
ਬੋਲਿਹਰਿਨਾਮੁਸਫਲਸਾਘਰੀ॥
ਗੁਰਉਪਦੇਸਿਸਭਿਦੁਖਪਰਹਰੀ॥੧॥
ਮੇਰੇਮਨਹਰਿਭਜੁਨਾਮੁਨਰਹਰੀ॥
ਕਰਿਕਿਰਪਾਮੇਲਹੁਗੁਰੁਪੂਰਾਸਤਿਸੰਗਤਿਸੰਗਿਸਿੰਧੁਭਉਤਰੀ॥੧॥ਰਹਾਉ॥
ਜਗਜੀਵਨੁਧਿਆਇਮਨਿਹਰਿਸਿਮਰੀ॥
ਕੋਟਕੋਟੰਤਰਤੇਰੇਪਾਪਪਰਹਰੀ॥੨॥
ਸਤਿਸੰਗਤਿਸਾਧਧੂਰਿਮੁਖਿਪਰੀ॥
ਇਸਨਾਨੁਕੀਓਅਠਸਠਿਸੁਰਸਰੀ॥੩॥
ਹਮਮੂਰਖਕਉਹਰਿਕਿਰਪਾਕਰੀ॥
ਜਨੁਨਾਨਕੁਤਾਰਿਓਤਾਰਣਹਰੀ॥੪॥੨॥
ਭੈਰਉਮਹਲਾ੪॥
ਸੁਕ੍ਰਿਤੁਕਰਣੀਸਾਰੁਜਪਮਾਲੀ॥
ਹਿਰਦੈਫੇਰਿਚਲੈਤੁਧੁਨਾਲੀ॥੧॥
ਹਰਿਹਰਿਨਾਮੁਜਪਹੁਬਨਵਾਲੀ॥
ਕਰਿਕਿਰਪਾਮੇਲਹੁਸਤਿਸੰਗਤਿਤੂਟਿਗਈਮਾਇਆਜਮਜਾਲੀ॥੧॥ਰਹਾਉ॥
ਗੁਰਮੁਖਿਸੇਵਾਘਾਲਜਿਨਿਘਾਲੀ॥
ਤਿਸੁਘੜੀਐਸਬਦੁਸਚੀਟਕਸਾਲੀ॥੨॥
ਹਰਿਅਗਮਅਗੋਚਰੁਗੁਰਿਅਗਮਦਿਖਾਲੀ॥
ਵਿਚਿਕਾਇਆਨਗਰਲਧਾਹਰਿਭਾਲੀ॥੩॥
ਹਮਬਾਰਿਕਹਰਿਪਿਤਾਪ੍ਰਤਿਪਾਲੀ॥
ਜਨਨਾਨਕਤਾਰਹੁਨਦਰਿਨਿਹਾਲੀ॥੪॥੩॥
ਭੈਰਉਮਹਲਾ੪॥
ਸਭਿਘਟਤੇਰੇਤੂਸਭਨਾਮਾਹਿ॥
ਤੁਝਤੇਬਾਹਰਿਕੋਈਨਾਹਿ॥੧॥
ਹਰਿਸੁਖਦਾਤਾਮੇਰੇਮਨਜਾਪੁ॥
ਹਉਤੁਧੁਸਾਲਾਹੀਤੂਮੇਰਾਹਰਿਪ੍ਰਭੁਬਾਪੁ॥੧॥ਰਹਾਉ॥
ਜਹਜਹਦੇਖਾਤਹਹਰਿਪ੍ਰਭੁਸੋਇ॥
ਸਭਤੇਰੈਵਸਿਦੂਜਾਅਵਰੁਨਕੋਇ॥੨॥
ਜਿਸਕਉਤੁਮਹਰਿਰਾਖਿਆਭਾਵੈ॥
ਤਿਸਕੈਨੇੜੈਕੋਇਨਜਾਵੈ॥੩॥
ਤੂਜਲਿਥਲਿਮਹੀਅਲਿਸਭਤੈਭਰਪੂਰਿ॥
ਜਨਨਾਨਕਹਰਿਜਪਿਹਾਜਰਾਹਜੂਰਿ॥੪॥੪॥
ਭੈਰਉਮਹਲਾ੪ਘਰੁ੨॥
ੴਸਤਿਗੁਰਪ੍ਰਸਾਦਿ॥
ਹਰਿਕਾਸੰਤੁਹਰਿਕੀਹਰਿਮੂਰਤਿਜਿਸੁਹਿਰਦੈਹਰਿਨਾਮੁਮੁਰਾਰਿ॥
ਮਸਤਕਿਭਾਗੁਹੋਵੈਜਿਸੁਲਿਖਿਆਸੋਗੁਰਮਤਿਹਿਰਦੈਹਰਿਨਾਮੁਸਮੑਾਰਿ॥੧॥