ਮਧੁਸੂਦਨੁਜਪੀਐਉਰਧਾਰਿ॥
ਦੇਹੀਨਗਰਿਤਸਕਰਪੰਚਧਾਤੂਗੁਰਸਬਦੀਹਰਿਕਾਢੇਮਾਰਿ॥੧॥ਰਹਾਉ॥
ਜਿਨਕਾਹਰਿਸੇਤੀਮਨੁਮਾਨਿਆਤਿਨਕਾਰਜਹਰਿਆਪਿਸਵਾਰਿ॥
ਤਿਨਚੂਕੀਮੁਹਤਾਜੀਲੋਕਨਕੀਹਰਿਅੰਗੀਕਾਰੁਕੀਆਕਰਤਾਰਿ॥੨॥
ਮਤਾਮਸੂਰਤਿਤਾਂਕਿਛੁਕੀਜੈਜੇਕਿਛੁਹੋਵੈਹਰਿਬਾਹਰਿ॥
ਜੋਕਿਛੁਕਰੇਸੋਈਭਲਹੋਸੀਹਰਿਧਿਆਵਹੁਅਨਦਿਨੁਨਾਮੁਮੁਰਾਰਿ॥੩॥
ਹਰਿਜੋਕਿਛੁਕਰੇਸੁਆਪੇਆਪੇਓਹੁਪੂਛਿਨਕਿਸੈਕਰੇਬੀਚਾਰਿ॥
ਨਾਨਕਸੋਪ੍ਰਭੁਸਦਾਧਿਆਈਐਜਿਨਿਮੇਲਿਆਸਤਿਗੁਰੁਕਿਰਪਾਧਾਰਿ॥੪॥੧॥੫॥
ਭੈਰਉਮਹਲਾ੪॥
ਤੇਸਾਧੂਹਰਿਮੇਲਹੁਸੁਆਮੀਜਿਨਜਪਿਆਗਤਿਹੋਇਹਮਾਰੀ॥
ਤਿਨਕਾਦਰਸੁਦੇਖਿਮਨੁਬਿਗਸੈਖਿਨੁਖਿਨੁਤਿਨਕਉਹਉਬਲਿਹਾਰੀ॥੧॥
ਹਰਿਹਿਰਦੈਜਪਿਨਾਮੁਮੁਰਾਰੀ॥
ਕ੍ਰਿਪਾਕ੍ਰਿਪਾਕਰਿਜਗਤਪਿਤਸੁਆਮੀਹਮਦਾਸਨਿਦਾਸਕੀਜੈਪਨਿਹਾਰੀ॥੧॥ਰਹਾਉ॥
ਤਿਨਮਤਿਊਤਮਤਿਨਪਤਿਊਤਮਜਿਨਹਿਰਦੈਵਸਿਆਬਨਵਾਰੀ॥
ਤਿਨਕੀਸੇਵਾਲਾਇਹਰਿਸੁਆਮੀਤਿਨਸਿਮਰਤਗਤਿਹੋਇਹਮਾਰੀ॥੨॥
ਜਿਨਐਸਾਸਤਿਗੁਰੁਸਾਧੁਨਪਾਇਆਤੇਹਰਿਦਰਗਹਕਾਢੇਮਾਰੀ॥
ਤੇਨਰਨਿੰਦਕਸੋਭਨਪਾਵਹਿਤਿਨਨਕਕਾਟੇਸਿਰਜਨਹਾਰੀ॥੩॥
ਹਰਿਆਪਿਬੁਲਾਵੈਆਪੇਬੋਲੈਹਰਿਆਪਿਨਿਰੰਜਨੁਨਿਰੰਕਾਰੁਨਿਰਾਹਾਰੀ॥
ਹਰਿਜਿਸੁਤੂਮੇਲਹਿਸੋਤੁਧੁਮਿਲਸੀਜਨਨਾਨਕਕਿਆਏਹਿਜੰਤਵਿਚਾਰੀ॥੪॥੨॥੬॥
ਭੈਰਉਮਹਲਾ੪॥
ਸਤਿਸੰਗਤਿਸਾਈਹਰਿਤੇਰੀਜਿਤੁਹਰਿਕੀਰਤਿਹਰਿਸੁਨਣੇ॥
ਜਿਨਹਰਿਨਾਮੁਸੁਣਿਆਮਨੁਭੀਨਾਤਿਨਹਮਸ੍ਰੇਵਹਨਿਤਚਰਣੇ॥੧॥
ਜਗਜੀਵਨੁਹਰਿਧਿਆਇਤਰਣੇ॥
ਅਨੇਕਅਸੰਖਨਾਮਹਰਿਤੇਰੇਨਜਾਹੀਜਿਹਵਾਇਤੁਗਨਣੇ॥੧॥ਰਹਾਉ॥
ਗੁਰਸਿਖਹਰਿਬੋਲਹੁਹਰਿਗਾਵਹੁਲੇਗੁਰਮਤਿਹਰਿਜਪਣੇ॥
ਜੋਉਪਦੇਸੁਸੁਣੇਗੁਰਕੇਰਾਸੋਜਨੁਪਾਵੈਹਰਿਸੁਖਘਣੇ॥੨॥
ਧੰਨੁਸੁਵੰਸੁਧੰਨੁਸੁਪਿਤਾਧੰਨੁਸੁਮਾਤਾਜਿਨਿਜਨਜਣੇ॥
ਜਿਨਸਾਸਿਗਿਰਾਸਿਧਿਆਇਆਮੇਰਾਹਰਿਹਰਿਸੇਸਾਚੀਦਰਗਹਹਰਿਜਨਬਣੇ॥੩॥
ਹਰਿਹਰਿਅਗਮਨਾਮਹਰਿਤੇਰੇਵਿਚਿਭਗਤਾਹਰਿਧਰਣੇ॥
ਨਾਨਕਜਨਿਪਾਇਆਮਤਿਗੁਰਮਤਿਜਪਿਹਰਿਹਰਿਪਾਰਿਪਵਣੇ॥੪॥੩॥੭॥