GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1138
0:00 0:00
ਅੰਗ 1138
0:00 0:00
Display Settings
ਨਾਮਬਿਨਾਸਭਦੁਨੀਆਛਾਰੁ॥੧॥
ਅਚਰਜੁਤੇਰੀਕੁਦਰਤਿਤੇਰੇਕਦਮਸਲਾਹ
ਗਨੀਵਤੇਰੀਸਿਫਤਿਸਚੇਪਾਤਿਸਾਹ॥੨॥
ਨੀਧਰਿਆਧਰਪਨਹਖੁਦਾਇ
ਗਰੀਬਨਿਵਾਜੁਦਿਨੁਰੈਣਿਧਿਆਇ॥੩॥
ਨਾਨਕਕਉਖੁਦਿਖਸਮਮਿਹਰਵਾਨ
ਅਲਹੁਵਿਸਰੈਦਿਲਜੀਅਪਰਾਨ॥੪॥੧੦॥
ਭੈਰਉਮਹਲਾ
ਸਾਚਪਦਾਰਥੁਗੁਰਮੁਖਿਲਹਹੁ
ਪ੍ਰਭਕਾਭਾਣਾਸਤਿਕਰਿਸਹਹੁ॥੧॥
ਜੀਵਤਜੀਵਤਜੀਵਤਰਹਹੁ
ਰਾਮਰਸਾਇਣੁਨਿਤਉਠਿਪੀਵਹੁ
ਹਰਿਹਰਿਹਰਿਹਰਿਰਸਨਾਕਹਹੁ॥੧॥ਰਹਾਉ
ਕਲਿਜੁਗਮਹਿਇਕਨਾਮਿਉਧਾਰੁ
ਨਾਨਕੁਬੋਲੈਬ੍ਰਹਮਬੀਚਾਰੁ॥੨॥੧੧॥
ਭੈਰਉਮਹਲਾ
ਸਤਿਗੁਰੁਸੇਵਿਸਰਬਫਲਪਾਏ
ਜਨਮਜਨਮਕੀਮੈਲੁਮਿਟਾਏ॥੧॥
ਪਤਿਤਪਾਵਨਪ੍ਰਭਤੇਰੋਨਾਉ
ਪੂਰਬਿਕਰਮਲਿਖੇਗੁਣਗਾਉ॥੧॥ਰਹਾਉ
ਸਾਧੂਸੰਗਿਹੋਵੈਉਧਾਰੁ
ਸੋਭਾਪਾਵੈਪ੍ਰਭਕੈਦੁਆਰ॥੨॥
ਸਰਬਕਲਿਆਣਚਰਣਪ੍ਰਭਸੇਵਾ
ਧੂਰਿਬਾਛਹਿਸਭਿਸੁਰਿਨਰਦੇਵਾ॥੩॥
ਨਾਨਕਪਾਇਆਨਾਮਨਿਧਾਨੁ
ਹਰਿਜਪਿਜਪਿਉਧਰਿਆਸਗਲਜਹਾਨੁ॥੪॥੧੨॥
ਭੈਰਉਮਹਲਾ
ਅਪਣੇਦਾਸਕਉਕੰਠਿਲਗਾਵੈ
ਨਿੰਦਕਕਉਅਗਨਿਮਹਿਪਾਵੈ॥੧॥
ਪਾਪੀਤੇਰਾਖੇਨਾਰਾਇਣ
ਪਾਪੀਕੀਗਤਿਕਤਹੂਨਾਹੀਪਾਪੀਪਚਿਆਆਪਕਮਾਇਣ॥੧॥ਰਹਾਉ
ਦਾਸਰਾਮਜੀਉਲਾਗੀਪ੍ਰੀਤਿ
ਨਿੰਦਕਕੀਹੋਈਬਿਪਰੀਤਿ॥੨॥
ਪਾਰਬ੍ਰਹਮਿਅਪਣਾਬਿਰਦੁਪ੍ਰਗਟਾਇਆ
ਦੋਖੀਅਪਣਾਕੀਤਾਪਾਇਆ॥੩॥
ਆਇਜਾਈਰਹਿਆਸਮਾਈ
ਨਾਨਕਦਾਸਹਰਿਕੀਸਰਣਾਈ॥੪॥੧੩॥
ਰਾਗੁਭੈਰਉਮਹਲਾਚਉਪਦੇਘਰੁ
ਸਤਿਗੁਰਪ੍ਰਸਾਦਿ
ਸ੍ਰੀਧਰਮੋਹਨਸਗਲਉਪਾਵਨਨਿਰੰਕਾਰਸੁਖਦਾਤਾ
ਐਸਾਪ੍ਰਭੁਛੋਡਿਕਰਹਿਅਨਸੇਵਾਕਵਨਬਿਖਿਆਰਸਮਾਤਾ॥੧॥
ਰੇਮਨਮੇਰੇਤੂਗੋਵਿਦਭਾਜੁ
ਅਵਰਉਪਾਵਸਗਲਮੈਦੇਖੇਜੋਚਿਤਵੀਐਤਿਤੁਬਿਗਰਸਿਕਾਜੁ॥੧॥ਰਹਾਉ
ਠਾਕੁਰੁਛੋਡਿਦਾਸੀਕਉਸਿਮਰਹਿਮਨਮੁਖਅੰਧਅਗਿਆਨਾ
ਹਰਿਕੀਭਗਤਿਕਰਹਿਤਿਨਨਿੰਦਹਿਨਿਗੁਰੇਪਸੂਸਮਾਨਾ॥੨॥
ਜੀਉਪਿੰਡੁਤਨੁਧਨੁਸਭੁਪ੍ਰਭਕਾਸਾਕਤਕਹਤੇਮੇਰਾ