GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1139
0:00 0:00
ਅੰਗ 1139
0:00 0:00
Display Settings
ਅਹੰਬੁਧਿਦੁਰਮਤਿਹੈਮੈਲੀਬਿਨੁਗੁਰਭਵਜਲਿਫੇਰਾ॥੩॥
ਹੋਮਜਗਜਪਤਪਸਭਿਸੰਜਮਤਟਿਤੀਰਥਿਨਹੀਪਾਇਆ
ਮਿਟਿਆਆਪੁਪਏਸਰਣਾਈਗੁਰਮੁਖਿਨਾਨਕਜਗਤੁਤਰਾਇਆ॥੪॥੧॥੧੪॥
ਭੈਰਉਮਹਲਾ
ਬਨਮਹਿਪੇਖਿਓਤ੍ਰਿਣਮਹਿਪੇਖਿਓਗ੍ਰਿਹਿਪੇਖਿਓਉਦਾਸਾਏ
ਦੰਡਧਾਰਜਟਧਾਰੈਪੇਖਿਓਵਰਤਨੇਮਤੀਰਥਾਏ॥੧॥
ਸੰਤਸੰਗਿਪੇਖਿਓਮਨਮਾਏਂ
ਊਭਪਇਆਲਸਰਬਮਹਿਪੂਰਨਰਸਿਮੰਗਲਗੁਣਗਾਏ॥੧॥ਰਹਾਉ
ਜੋਗਭੇਖਸੰਨਿਆਸੈਪੇਖਿਓਜਤਿਜੰਗਮਕਾਪੜਾਏ
ਤਪੀਤਪੀਸੁਰਮੁਨਿਮਹਿਪੇਖਿਓਨਟਨਾਟਿਕਨਿਰਤਾਏ॥੨॥
ਚਹੁਮਹਿਪੇਖਿਓਖਟਮਹਿਪੇਖਿਓਦਸਅਸਟੀਸਿੰਮ੍ਰਿਤਾਏ
ਸਭਮਿਲਿਏਕੋਏਕੁਵਖਾਨਹਿਤਉਕਿਸਤੇਕਹਉਦੁਰਾਏ॥੩॥
ਅਗਹਅਗਹਬੇਅੰਤਸੁਆਮੀਨਹਕੀਮਕੀਮਕੀਮਾਏ
ਜਨਨਾਨਕਤਿਨਕੈਬਲਿਬਲਿਜਾਈਐਜਿਹਘਟਿਪਰਗਟੀਆਏ॥੪॥੨॥੧੫॥
ਭੈਰਉਮਹਲਾ
ਨਿਕਟਿਬੁਝੈਸੋਬੁਰਾਕਿਉਕਰੈ
ਬਿਖੁਸੰਚੈਨਿਤਡਰਤਾਫਿਰੈ
ਹੈਨਿਕਟੇਅਰੁਭੇਦੁਪਾਇਆ
ਬਿਨੁਸਤਿਗੁਰਸਭਮੋਹੀਮਾਇਆ॥੧॥
ਨੇੜੈਨੇੜੈਸਭੁਕੋਕਹੈ
ਗੁਰਮੁਖਿਭੇਦੁਵਿਰਲਾਕੋਲਹੈ॥੧॥ਰਹਾਉ
ਨਿਕਟਿਦੇਖੈਪਰਗ੍ਰਿਹਿਜਾਇ
ਦਰਬੁਹਿਰੈਮਿਥਿਆਕਰਿਖਾਇ
ਪਈਠਗਉਰੀਹਰਿਸੰਗਿਜਾਨਿਆ
ਬਾਝੁਗੁਰੂਹੈਭਰਮਿਭੁਲਾਨਿਆ॥੨॥
ਨਿਕਟਿਜਾਨੈਬੋਲੈਕੂੜੁ
ਮਾਇਆਮੋਹਿਮੂਠਾਹੈਮੂੜੁ
ਅੰਤਰਿਵਸਤੁਦਿਸੰਤਰਿਜਾਇ
ਬਾਝੁਗੁਰੂਹੈਭਰਮਿਭੁਲਾਇ॥੩॥
ਜਿਸੁਮਸਤਕਿਕਰਮੁਲਿਖਿਆਲਿਲਾਟ
ਸਤਿਗੁਰੁਸੇਵੇਖੁਲੑੇਕਪਾਟ
ਅੰਤਰਿਬਾਹਰਿਨਿਕਟੇਸੋਇ
ਜਨਨਾਨਕਆਵੈਜਾਵੈਕੋਇ॥੪॥੩॥੧੬॥
ਭੈਰਉਮਹਲਾ
ਜਿਸੁਤੂਰਾਖਹਿਤਿਸੁਕਉਨੁਮਾਰੈ
ਸਭਤੁਝਹੀਅੰਤਰਿਸਗਲਸੰਸਾਰੈ
ਕੋਟਿਉਪਾਵਚਿਤਵਤਹੈਪ੍ਰਾਣੀ
ਸੋਹੋਵੈਜਿਕਰੈਚੋਜਵਿਡਾਣੀ॥੧॥
ਰਾਖਹੁਰਾਖਹੁਕਿਰਪਾਧਾਰਿ
ਤੇਰੀਸਰਣਿਤੇਰੈਦਰਵਾਰਿ॥੧॥ਰਹਾਉ
ਜਿਨਿਸੇਵਿਆਨਿਰਭਉਸੁਖਦਾਤਾ
ਤਿਨਿਭਉਦੂਰਿਕੀਆਏਕੁਪਰਾਤਾ
ਜੋਤੂਕਰਹਿਸੋਈਫੁਨਿਹੋਇ
ਮਾਰੈਰਾਖੈਦੂਜਾਕੋਇ॥੨॥
ਕਿਆਤੂਸੋਚਹਿਮਾਣਸਬਾਣਿ
ਅੰਤਰਜਾਮੀਪੁਰਖੁਸੁਜਾਣੁ
ਏਕਟੇਕਏਕੋਆਧਾਰੁ
ਸਭਕਿਛੁਜਾਣੈਸਿਰਜਣਹਾਰੁ॥੩॥
ਜਿਸੁਊਪਰਿਨਦਰਿਕਰੇਕਰਤਾਰੁ