GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 114
0:00 0:00
ਅੰਗ 114
0:00 0:00
Display Settings
ਅਨਦਿਨੁਸਦਾਰਹੈਭੈਅੰਦਰਿਭੈਮਾਰਿਭਰਮੁਚੁਕਾਵਣਿਆ॥੫॥
ਭਰਮੁਚੁਕਾਇਆਸਦਾਸੁਖੁਪਾਇਆ
ਗੁਰਪਰਸਾਦਿਪਰਮਪਦੁਪਾਇਆ
ਅੰਤਰੁਨਿਰਮਲੁਨਿਰਮਲਬਾਣੀਹਰਿਗੁਣਸਹਜੇਗਾਵਣਿਆ॥੬॥
ਸਿਮ੍ਰਿਤਿਸਾਸਤਬੇਦਵਖਾਣੈ
ਭਰਮੇਭੂਲਾਤਤੁਜਾਣੈ
ਬਿਨੁਸਤਿਗੁਰਸੇਵੇਸੁਖੁਪਾਏਦੁਖੋਦੁਖੁਕਮਾਵਣਿਆ॥੭॥
ਆਪਿਕਰੇਕਿਸੁਆਖੈਕੋਈ
ਆਖਣਿਜਾਈਐਜੇਭੂਲਾਹੋਈ
ਨਾਨਕਆਪੇਕਰੇਕਰਾਏਨਾਮੇਨਾਮਿਸਮਾਵਣਿਆ॥੮॥੭॥੮॥
ਮਾਝਮਹਲਾ
ਆਪੇਰੰਗੇਸਹਜਿਸੁਭਾਏ
ਗੁਰਕੈਸਬਦਿਹਰਿਰੰਗੁਚੜਾਏ
ਮਨੁਤਨੁਰਤਾਰਸਨਾਰੰਗਿਚਲੂਲੀਭੈਭਾਇਰੰਗੁਚੜਾਵਣਿਆ॥੧॥
ਹਉਵਾਰੀਜੀਉਵਾਰੀਨਿਰਭਉਮੰਨਿਵਸਾਵਣਿਆ
ਗੁਰਕਿਰਪਾਤੇਹਰਿਨਿਰਭਉਧਿਆਇਆਬਿਖੁਭਉਜਲੁਸਬਦਿਤਰਾਵਣਿਆ॥੧॥ਰਹਾਉ
ਮਨਮੁਖਮੁਗਧਕਰਹਿਚਤੁਰਾਈ
ਨਾਤਾਧੋਤਾਥਾਇਪਾਈ
ਜੇਹਾਆਇਆਤੇਹਾਜਾਸੀਕਰਿਅਵਗਣਪਛੋਤਾਵਣਿਆ॥੨॥
ਮਨਮੁਖਅੰਧੇਕਿਛੂਸੂਝੈ
ਮਰਣੁਲਿਖਾਇਆਏਨਹੀਬੂਝੈ
ਮਨਮੁਖਕਰਮਕਰੇਨਹੀਪਾਏਬਿਨੁਨਾਵੈਜਨਮੁਗਵਾਵਣਿਆ॥੩॥
ਸਚੁਕਰਣੀਸਬਦੁਹੈਸਾਰੁ
ਪੂਰੈਗੁਰਿਪਾਈਐਮੋਖਦੁਆਰੁ
ਅਨਦਿਨੁਬਾਣੀਸਬਦਿਸੁਣਾਏਸਚਿਰਾਤੇਰੰਗਿਰੰਗਾਵਣਿਆ॥੪॥
ਰਸਨਾਹਰਿਰਸਿਰਾਤੀਰੰਗੁਲਾਏ
ਮਨੁਤਨੁਮੋਹਿਆਸਹਜਿਸੁਭਾਏ
ਸਹਜੇਪ੍ਰੀਤਮੁਪਿਆਰਾਪਾਇਆਸਹਜੇਸਹਜਿਮਿਲਾਵਣਿਆ॥੫॥
ਜਿਸੁਅੰਦਰਿਰੰਗੁਸੋਈਗੁਣਗਾਵੈ
ਗੁਰਕੈਸਬਦਿਸਹਜੇਸੁਖਿਸਮਾਵੈ
ਹਉਬਲਿਹਾਰੀਸਦਾਤਿਨਵਿਟਹੁਗੁਰਸੇਵਾਚਿਤੁਲਾਵਣਿਆ॥੬॥
ਸਚਾਸਚੋਸਚਿਪਤੀਜੈ
ਗੁਰਪਰਸਾਦੀਅੰਦਰੁਭੀਜੈ
ਬੈਸਿਸੁਥਾਨਿਹਰਿਗੁਣਗਾਵਹਿਆਪੇਕਰਿਸਤਿਮਨਾਵਣਿਆ॥੭॥
ਜਿਸਨੋਨਦਰਿਕਰੇਸੋਪਾਏ
ਗੁਰਪਰਸਾਦੀਹਉਮੈਜਾਏ
ਨਾਨਕਨਾਮੁਵਸੈਮਨਅੰਤਰਿਦਰਿਸਚੈਸੋਭਾਪਾਵਣਿਆ॥੮॥੮॥੯॥
ਮਾਝਮਹਲਾ
ਸਤਿਗੁਰੁਸੇਵਿਐਵਡੀਵਡਿਆਈ
ਹਰਿਜੀਅਚਿੰਤੁਵਸੈਮਨਿਆਈ
ਹਰਿਜੀਉਸਫਲਿਓਬਿਰਖੁਹੈਅੰਮ੍ਰਿਤੁਜਿਨਿਪੀਤਾਤਿਸੁਤਿਖਾਲਹਾਵਣਿਆ॥੧॥
ਹਉਵਾਰੀਜੀਉਵਾਰੀਸਚੁਸੰਗਤਿਮੇਲਿਮਿਲਾਵਣਿਆ
ਹਰਿਸਤਿਸੰਗਤਿਆਪੇਮੇਲੈਗੁਰਸਬਦੀਹਰਿਗੁਣਗਾਵਣਿਆ॥੧॥ਰਹਾਉ