ਰੋਗਬੰਧਰਹਨੁਰਤੀਨਪਾਵੈ॥
ਬਿਨੁਸਤਿਗੁਰਰੋਗੁਕਤਹਿਨਜਾਵੈ॥੩॥
ਪਾਰਬ੍ਰਹਮਿਜਿਸੁਕੀਨੀਦਇਆ॥
ਬਾਹਪਕੜਿਰੋਗਹੁਕਢਿਲਇਆ॥
ਤੂਟੇਬੰਧਨਸਾਧਸੰਗੁਪਾਇਆ॥
ਕਹੁਨਾਨਕਗੁਰਿਰੋਗੁਮਿਟਾਇਆ॥੪॥੭॥੨੦॥
ਭੈਰਉਮਹਲਾ੫॥
ਚੀਤਿਆਵੈਤਾਂਮਹਾਅਨੰਦ॥
ਚੀਤਿਆਵੈਤਾਂਸਭਿਦੁਖਭੰਜ॥
ਚੀਤਿਆਵੈਤਾਂਸਰਧਾਪੂਰੀ॥
ਚੀਤਿਆਵੈਤਾਂਕਬਹਿਨਝੂਰੀ॥੧॥
ਅੰਤਰਿਰਾਮਰਾਇਪ੍ਰਗਟੇਆਇ॥
ਗੁਰਿਪੂਰੈਦੀਓਰੰਗੁਲਾਇ॥੧॥ਰਹਾਉ॥
ਚੀਤਿਆਵੈਤਾਂਸਰਬਕੋਰਾਜਾ॥
ਚੀਤਿਆਵੈਤਾਂਪੂਰੇਕਾਜਾ॥
ਚੀਤਿਆਵੈਤਾਂਰੰਗਿਗੁਲਾਲ॥
ਚੀਤਿਆਵੈਤਾਂਸਦਾਨਿਹਾਲ॥੨॥
ਚੀਤਿਆਵੈਤਾਂਸਦਧਨਵੰਤਾ॥
ਚੀਤਿਆਵੈਤਾਂਸਦਨਿਭਰੰਤਾ॥
ਚੀਤਿਆਵੈਤਾਂਸਭਿਰੰਗਮਾਣੇ॥
ਚੀਤਿਆਵੈਤਾਂਚੂਕੀਕਾਣੇ॥੩॥
ਚੀਤਿਆਵੈਤਾਂਸਹਜਘਰੁਪਾਇਆ॥
ਚੀਤਿਆਵੈਤਾਂਸੁੰਨਿਸਮਾਇਆ॥
ਚੀਤਿਆਵੈਸਦਕੀਰਤਨੁਕਰਤਾ॥
ਮਨੁਮਾਨਿਆਨਾਨਕਭਗਵੰਤਾ॥੪॥੮॥੨੧॥
ਭੈਰਉਮਹਲਾ੫॥
ਬਾਪੁਹਮਾਰਾਸਦਚਰੰਜੀਵੀ॥
ਭਾਈਹਮਾਰੇਸਦਹੀਜੀਵੀ॥
ਮੀਤਹਮਾਰੇਸਦਾਅਬਿਨਾਸੀ॥
ਕੁਟੰਬੁਹਮਾਰਾਨਿਜਘਰਿਵਾਸੀ॥੧॥
ਹਮਸੁਖੁਪਾਇਆਤਾਂਸਭਹਿਸੁਹੇਲੇ॥
ਗੁਰਿਪੂਰੈਪਿਤਾਸੰਗਿਮੇਲੇ॥੧॥ਰਹਾਉ॥
ਮੰਦਰਮੇਰੇਸਭਤੇਊਚੇ॥
ਦੇਸਮੇਰੇਬੇਅੰਤਅਪੂਛੇ॥
ਰਾਜੁਹਮਾਰਾਸਦਹੀਨਿਹਚਲੁ॥
ਮਾਲੁਹਮਾਰਾਅਖੂਟੁਅਬੇਚਲੁ॥੨॥
ਸੋਭਾਮੇਰੀਸਭਜੁਗਅੰਤਰਿ॥
ਬਾਜਹਮਾਰੀਥਾਨਥਨੰਤਰਿ॥
ਕੀਰਤਿਹਮਰੀਘਰਿਘਰਿਹੋਈ॥
ਭਗਤਿਹਮਾਰੀਸਭਨੀਲੋਈ॥੩॥
ਪਿਤਾਹਮਾਰੇਪ੍ਰਗਟੇਮਾਝ॥
ਪਿਤਾਪੂਤਰਲਿਕੀਨੀਸਾਂਝ॥
ਕਹੁਨਾਨਕਜਉਪਿਤਾਪਤੀਨੇ॥
ਪਿਤਾਪੂਤਏਕੈਰੰਗਿਲੀਨੇ॥੪॥੯॥੨੨॥
ਭੈਰਉਮਹਲਾ੫॥
ਨਿਰਵੈਰਪੁਰਖਸਤਿਗੁਰਪ੍ਰਭਦਾਤੇ॥
ਹਮਅਪਰਾਧੀਤੁਮੑਬਖਸਾਤੇ॥
ਜਿਸੁਪਾਪੀਕਉਮਿਲੈਨਢੋਈ॥
ਸਰਣਿਆਵੈਤਾਂਨਿਰਮਲੁਹੋਈ॥੧॥
ਸੁਖੁਪਾਇਆਸਤਿਗੁਰੂਮਨਾਇ॥
ਸਭਫਲਪਾਏਗੁਰੂਧਿਆਇ॥੧॥ਰਹਾਉ॥
ਪਾਰਬ੍ਰਹਮਸਤਿਗੁਰਆਦੇਸੁ॥
ਮਨੁਤਨੁਤੇਰਾਸਭੁਤੇਰਾਦੇਸੁ॥
ਚੂਕਾਪੜਦਾਤਾਂਨਦਰੀਆਇਆ॥
ਖਸਮੁਤੂਹੈਸਭਨਾਕੇਰਾਇਆ॥੨॥
ਤਿਸੁਭਾਣਾਸੂਕੇਕਾਸਟਹਰਿਆ॥
ਤਿਸੁਭਾਣਾਤਾਂਥਲਸਿਰਿਸਰਿਆ॥
ਤਿਸੁਭਾਣਾਤਾਂਸਭਿਫਲਪਾਏ॥
ਚਿੰਤਗਈਲਗਿਸਤਿਗੁਰਪਾਏ॥੩॥