ਜਿਸੁਲੜਿਲਾਇਲਏਸੋਲਾਗੈ॥
ਜਨਮਜਨਮਕਾਸੋਇਆਜਾਗੈ॥੩॥
ਤੇਰੇਭਗਤਭਗਤਨਕਾਆਪਿ॥
ਅਪਣੀਮਹਿਮਾਆਪੇਜਾਪਿ॥
ਜੀਅਜੰਤਸਭਿਤੇਰੈਹਾਥਿ॥
ਨਾਨਕਕੇਪ੍ਰਭਸਦਹੀਸਾਥਿ॥੪॥੧੬॥੨੯॥
ਭੈਰਉਮਹਲਾ੫॥
ਨਾਮੁਹਮਾਰੈਅੰਤਰਜਾਮੀ॥
ਨਾਮੁਹਮਾਰੈਆਵੈਕਾਮੀ॥
ਰੋਮਿਰੋਮਿਰਵਿਆਹਰਿਨਾਮੁ॥
ਸਤਿਗੁਰਪੂਰੈਕੀਨੋਦਾਨੁ॥੧॥
ਨਾਮੁਰਤਨੁਮੇਰੈਭੰਡਾਰ॥
ਅਗਮਅਮੋਲਾਅਪਰਅਪਾਰ॥੧॥ਰਹਾਉ॥
ਨਾਮੁਹਮਾਰੈਨਿਹਚਲਧਨੀ॥
ਨਾਮਕੀਮਹਿਮਾਸਭਮਹਿਬਨੀ॥
ਨਾਮੁਹਮਾਰੈਪੂਰਾਸਾਹੁ॥
ਨਾਮੁਹਮਾਰੈਬੇਪਰਵਾਹੁ॥੨॥
ਨਾਮੁਹਮਾਰੈਭੋਜਨਭਾਉ॥
ਨਾਮੁਹਮਾਰੈਮਨਕਾਸੁਆਉ॥
ਨਾਮੁਨਵਿਸਰੈਸੰਤਪ੍ਰਸਾਦਿ॥
ਨਾਮੁਲੈਤਅਨਹਦਪੂਰੇਨਾਦ॥੩॥
ਪ੍ਰਭਕਿਰਪਾਤੇਨਾਮੁਨਉਨਿਧਿਪਾਈ॥
ਗੁਰਕਿਰਪਾਤੇਨਾਮਸਿਉਬਨਿਆਈ॥
ਧਨਵੰਤੇਸੇਈਪਰਧਾਨ॥
ਨਾਨਕਜਾਕੈਨਾਮੁਨਿਧਾਨ॥੪॥੧੭॥੩੦॥
ਭੈਰਉਮਹਲਾ੫॥
ਤੂਮੇਰਾਪਿਤਾਤੂਹੈਮੇਰਾਮਾਤਾ॥
ਤੂਮੇਰੇਜੀਅਪ੍ਰਾਨਸੁਖਦਾਤਾ॥
ਤੂਮੇਰਾਠਾਕੁਰੁਹਉਦਾਸੁਤੇਰਾ॥
ਤੁਝਬਿਨੁਅਵਰੁਨਹੀਕੋਮੇਰਾ॥੧॥
ਕਰਿਕਿਰਪਾਕਰਹੁਪ੍ਰਭਦਾਤਿ॥
ਤੁਮੑਰੀਉਸਤਤਿਕਰਉਦਿਨਰਾਤਿ॥੧॥ਰਹਾਉ॥
ਹਮਤੇਰੇਜੰਤਤੂਬਜਾਵਨਹਾਰਾ॥
ਹਮਤੇਰੇਭਿਖਾਰੀਦਾਨੁਦੇਹਿਦਾਤਾਰਾ॥
ਤਉਪਰਸਾਦਿਰੰਗਰਸਮਾਣੇ॥
ਘਟਘਟਅੰਤਰਿਤੁਮਹਿਸਮਾਣੇ॥੨॥
ਤੁਮੑਰੀਕ੍ਰਿਪਾਤੇਜਪੀਐਨਾਉ॥
ਸਾਧਸੰਗਿਤੁਮਰੇਗੁਣਗਾਉ॥
ਤੁਮੑਰੀਦਇਆਤੇਹੋਇਦਰਦਬਿਨਾਸੁ॥
ਤੁਮਰੀਮਇਆਤੇਕਮਲਬਿਗਾਸੁ॥੩॥
ਹਉਬਲਿਹਾਰਿਜਾਉਗੁਰਦੇਵ॥
ਸਫਲਦਰਸਨੁਜਾਕੀਨਿਰਮਲਸੇਵ॥
ਦਇਆਕਰਹੁਠਾਕੁਰਪ੍ਰਭਮੇਰੇ॥
ਗੁਣਗਾਵੈਨਾਨਕੁਨਿਤਤੇਰੇ॥੪॥੧੮॥੩੧॥
ਭੈਰਉਮਹਲਾ੫॥
ਸਭਤੇਊਚਜਾਕਾਦਰਬਾਰੁ॥
ਸਦਾਸਦਾਤਾਕਉਜੋਹਾਰੁ॥
ਊਚੇਤੇਊਚਾਜਾਕਾਥਾਨ॥
ਕੋਟਿਅਘਾਮਿਟਹਿਹਰਿਨਾਮ॥੧॥
ਤਿਸੁਸਰਣਾਈਸਦਾਸੁਖੁਹੋਇ॥
ਕਰਿਕਿਰਪਾਜਾਕਉਮੇਲੈਸੋਇ॥੧॥ਰਹਾਉ॥
ਜਾਕੇਕਰਤਬਲਖੇਨਜਾਹਿ॥
ਜਾਕਾਭਰਵਾਸਾਸਭਘਟਮਾਹਿ॥
ਪ੍ਰਗਟੁਭਇਆਸਾਧੂਕੈਸੰਗਿ॥
ਭਗਤਅਰਾਧਹਿਅਨਦਿਨੁਰੰਗਿ॥੨॥
ਦੇਦੇਤੋਟਿਨਹੀਭੰਡਾਰ॥
ਖਿਨਮਹਿਥਾਪਿਉਥਾਪਨਹਾਰ॥
ਜਾਕਾਹੁਕਮੁਨਮੇਟੈਕੋਇ॥
ਸਿਰਿਪਾਤਿਸਾਹਾਸਾਚਾਸੋਇ॥੩॥
ਜਿਸਕੀਓਟਤਿਸੈਕੀਆਸਾ॥