GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1145
0:00 0:00
ਅੰਗ 1145
0:00 0:00
Display Settings
ਦੁਖੁਸੁਖੁਹਮਰਾਤਿਸਹੀਪਾਸਾ
ਰਾਖਿਲੀਨੋਸਭੁਜਨਕਾਪੜਦਾ
ਨਾਨਕੁਤਿਸਕੀਉਸਤਤਿਕਰਦਾ॥੪॥੧੯॥੩੨॥
ਭੈਰਉਮਹਲਾ
ਰੋਵਨਹਾਰੀਰੋਜੁਬਨਾਇਆ
ਬਲਨਬਰਤਨਕਉਸਨਬੰਧੁਚਿਤਿਆਇਆ
ਬੂਝਿਬੈਰਾਗੁਕਰੇਜੇਕੋਇ
ਜਨਮਮਰਣਫਿਰਿਸੋਗੁਹੋਇ॥੧॥
ਬਿਖਿਆਕਾਸਭੁਧੰਧੁਪਸਾਰੁ
ਵਿਰਲੈਕੀਨੋਨਾਮਅਧਾਰੁ॥੧॥ਰਹਾਉ
ਤ੍ਰਿਬਿਧਿਮਾਇਆਰਹੀਬਿਆਪਿ
ਜੋਲਪਟਾਨੋਤਿਸੁਦੂਖਸੰਤਾਪ
ਸੁਖੁਨਾਹੀਬਿਨੁਨਾਮਧਿਆਏ
ਨਾਮਨਿਧਾਨੁਬਡਭਾਗੀਪਾਏ॥੨॥
ਸ੍ਵਾਂਗੀਸਿਉਜੋਮਨੁਰੀਝਾਵੈ
ਸ੍ਵਾਗਿਉਤਾਰਿਐਫਿਰਿਪਛੁਤਾਵੈ
ਮੇਘਕੀਛਾਇਆਜੈਸੇਬਰਤਨਹਾਰ
ਤੈਸੋਪਰਪੰਚੁਮੋਹਬਿਕਾਰ॥੩॥
ਏਕਵਸਤੁਜੇਪਾਵੈਕੋਇ
ਪੂਰਨਕਾਜੁਤਾਹੀਕਾਹੋਇ
ਗੁਰਪ੍ਰਸਾਦਿਜਿਨਿਪਾਇਆਨਾਮੁ
ਨਾਨਕਆਇਆਸੋਪਰਵਾਨੁ॥੪॥੨੦॥੩੩॥
ਭੈਰਉਮਹਲਾ
ਸੰਤਕੀਨਿੰਦਾਜੋਨੀਭਵਨਾ
ਸੰਤਕੀਨਿੰਦਾਰੋਗੀਕਰਨਾ
ਸੰਤਕੀਨਿੰਦਾਦੂਖਸਹਾਮ
ਡਾਨੁਦੈਤਨਿੰਦਕਕਉਜਾਮ॥੧॥
ਸੰਤਸੰਗਿਕਰਹਿਜੋਬਾਦੁ
ਤਿਨਨਿੰਦਕਨਾਹੀਕਿਛੁਸਾਦੁ॥੧॥ਰਹਾਉ
ਭਗਤਕੀਨਿੰਦਾਕੰਧੁਛੇਦਾਵੈ
ਭਗਤਕੀਨਿੰਦਾਨਰਕੁਭੁੰਚਾਵੈ
ਭਗਤਕੀਨਿੰਦਾਗਰਭਮਹਿਗਲੈ
ਭਗਤਕੀਨਿੰਦਾਰਾਜਤੇਟਲੈ॥੨॥
ਨਿੰਦਕਕੀਗਤਿਕਤਹੂਨਾਹਿ
ਆਪਿਬੀਜਿਆਪੇਹੀਖਾਹਿ
ਚੋਰਜਾਰਜੂਆਰਤੇਬੁਰਾ
ਅਣਹੋਦਾਭਾਰੁਨਿੰਦਕਿਸਿਰਿਧਰਾ॥੩॥
ਪਾਰਬ੍ਰਹਮਕੇਭਗਤਨਿਰਵੈਰ
ਸੋਨਿਸਤਰੈਜੋਪੂਜੈਪੈਰ
ਆਦਿਪੁਰਖਿਨਿੰਦਕੁਭੋਲਾਇਆ
ਨਾਨਕਕਿਰਤੁਜਾਇਮਿਟਾਇਆ॥੪॥੨੧॥੩੪॥
ਭੈਰਉਮਹਲਾ
ਨਾਮੁਹਮਾਰੈਬੇਦਅਰੁਨਾਦ
ਨਾਮੁਹਮਾਰੈਪੂਰੇਕਾਜ
ਨਾਮੁਹਮਾਰੈਪੂਜਾਦੇਵ
ਨਾਮੁਹਮਾਰੈਗੁਰਕੀਸੇਵ॥੧॥
ਗੁਰਿਪੂਰੈਦ੍ਰਿੜਿਓਹਰਿਨਾਮੁ
ਸਭਤੇਊਤਮੁਹਰਿਹਰਿਕਾਮੁ॥੧॥ਰਹਾਉ
ਨਾਮੁਹਮਾਰੈਮਜਨਇਸਨਾਨੁ
ਨਾਮੁਹਮਾਰੈਪੂਰਨਦਾਨੁ
ਨਾਮੁਲੈਤਤੇਸਗਲਪਵੀਤ
ਨਾਮੁਜਪਤਮੇਰੇਭਾਈਮੀਤ॥੨॥
ਨਾਮੁਹਮਾਰੈਸਉਣਸੰਜੋਗ
ਨਾਮੁਹਮਾਰੈਤ੍ਰਿਪਤਿਸੁਭੋਗ
ਨਾਮੁਹਮਾਰੈਸਗਲਆਚਾਰ
ਨਾਮੁਹਮਾਰੈਨਿਰਮਲਬਿਉਹਾਰ॥੩॥
ਜਾਕੈਮਨਿਵਸਿਆਪ੍ਰਭੁਏਕੁ
ਸਗਲਜਨਾਕੀਹਰਿਹਰਿਟੇਕ
ਮਨਿਤਨਿਨਾਨਕਹਰਿਗੁਣਗਾਉ
ਸਾਧਸੰਗਿਜਿਸੁਦੇਵੈਨਾਉ॥੪॥੨੨॥੩੫॥